ਰਾਸ਼ਟਰੀ
Pager Blasts: ਪੇਜਰ ਧਮਾਕਿਆਂ ਨਾਲ ਕੇਰਲਾ ਵਿੱਚ ਪੈਦਾ ਹੋਏ ਨਾਰਵੇਜੀਅਨ ਦਾ ਸਬੰਧ?
ਪਰਿਵਾਰ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।
Anti-Tobacco Manual: ਸਿੱਖਿਆ, ਸਿਹਤ ਮੰਤਰਾਲਿਆਂ ਨੇ ਤੰਬਾਕੂ ਵਿਰੋਧੀ ਮੈਨੂਅਲ ਨੂੰ ਲਾਗੂ ਲਈ ਜਾਰੀ ਕੀਤੀ ਐਡਵਾਇਜ਼ਰੀ
Anti-Tobacco Manual: ਇਸ ਤੋਂ ਇਲਾਵਾ, ਉਮਰ ਭਰ ਤੰਬਾਕੂ ਪੀਣ ਵਾਲੇ 55 ਪ੍ਰਤੀਸ਼ਤ ਉਪਭੋਗਤਾ 20 ਸਾਲ ਦੀ ਉਮਰ ਤੋਂ ਪਹਿਲਾਂ ਇਹ ਆਦਤ ਪਾ ਲੈਂਦੇ ਹਨ,
ਮੁੰਬਈ ਕਸਟਮ ਵਿਭਾਗ ਦਾ ਵੱਡਾ ਐਕਸ਼ਨ, 2.286 ਕਿਲੋਗਾਮ ਸੋਨਾ ਅਤੇ 1.54 ਕਰੋੜ ਦੇ ਹੀਰੇ ਕੀਤੇ ਜ਼ਬਤ
ਤਿੰਨ ਯਾਤਰੀਆਂ ਨੂੰ ਕੀਤਾ ਗ੍ਰਿਫ਼ਤਾਰ
ਕਾਂਗਰਸ ਨੇ ਭਾਜਪਾ ਸ਼ਾਸਿਤ ਸੂਬਿਆਂ ’ਚ ਔਰਤਾਂ ਵਿਰੁਧ ਅਪਰਾਧ ’ਤੇ ਪ੍ਰਧਾਨ ਮੰਤਰੀ ਦੀ ਚੁੱਪੀ ਬਾਰੇ ਸਵਾਲ ਚੁਕੇ
ਕਿਹਾ, ਦੇਸ਼ ’ਚ ਔਰਤਾਂ ਦੇ ਦੋ ਸਮੂਹ ਹਨ- ਇਕ ਭਾਜਪਾ ਸ਼ਾਸਿਤ ਸੂਬਿਆਂ ’ਚ ਰਹਿੰਦਾ ਹੈ ਅਤੇ ਦੂਜਾ...?
ਬੇਂਗਲੁਰੂ ’ਚ ਔਰਤ ਦਾ ਕਤਲ ਕਰ ਕੇ ਲਾਸ਼ ਦੇ 30 ਤੋਂ ਵੱਧ ਕੀਤੇ ਟੁਕੜੇ
ਔਰਤ ਦੀ ਲਾਸ਼ ਦੇ 30 ਤੋਂ ਵੱਧ ਟੁਕੜੇ ਇਕ ਫ਼ਰਿੱਜ ਤੋਂ ਬਰਾਮਦ
ਆਰ.ਜੀ. ਕਰ ਘਟਨਾ : ਜੂਨੀਅਰ ਡਾਕਟਰ 42 ਦਿਨਾਂ ਬਾਅਦ ਅੰਸ਼ਕ ਤੌਰ ’ਤੇ ਕੰਮ ’ਤੇ ਵਾਪਸ ਆਏ
ਓ.ਪੀ.ਡੀ. ’ਚ ਕੰਮ ਕਰਨਾ ਅਜੇ ਵੀ ਬੰਦ, ਕਿਹਾ, ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੱਤ ਦਿਨਾਂ ਬਾਅਦ ਕੰਮ ਮੁੜ ਬੰਦ ਹੋਵੇਗਾ
Delhi News : ਦਿੱਲੀ ਸਰਕਾਰ ਦੇ ਮੰਤਰੀਆਂ ’ਚ ਵਿਭਾਗਾਂ ਦੀ ਵੰਡ, ਸਿੱਖਿਆ, ਵਿੱਤ ਸਮੇਤ 13 ਵਿਭਾਗ ਮੁੱਖ ਮੰਤਰੀ ਆਤਿਸ਼ੀ ਕੋਲ
Delhi News : ਸੌਰਭ ਭਾਰਦਵਾਜ ਸਿਹਤ ਵਿਭਾਗ ਸਮੇਤ ਕੁੱਲ 8 ਵਿਭਾਗਾਂ ਨੂੰ ਸੰਭਾਲਣਗੇ
ਧਾਰਾਵੀ ’ਚ ਮਸਜਿਦ ਦੇ ‘ਗੈਰ-ਕਾਨੂੰਨੀ’ ਹਿੱਸੇ ਨੂੰ ਢਾਹੁਣ ਦੀ ਬੀ.ਐਮ.ਸੀ. ਦੀ ਯੋਜਨਾ ਵਿਰੁਧ ਪ੍ਰਦਰਸ਼ਨ
ਆਦਿੱਤਿਆ ਠਾਕਰੇ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਤੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਰਕੂ ਵਿਵਾਦ ਪੈਦਾ ਕਰਨ ਦੀ ਆਖਰੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ
ਆਤਿਸ਼ੀ ਨੇ ਦਿੱਲੀ ਵਾਸੀਆਂ ਨੂੰ ਕੇਜਰੀਵਾਲ ਨੂੰ ਮੁੜ ਮੁੱਖ ਮੰਤਰੀ ਬਣਾਉਣ ਦੀ ਕੀਤੀ ਅਪੀਲ
ਸੀਐੱਮ ਆਤਿਸ਼ੀ ਨੇ ਦਿੱਲੀ ਦੇ ਲੋਕਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ
ਭਾਜਪਾ ਝੂਠ ਫੈਲਾ ਰਹੀ ਹੈ, ਮੈਨੂੰ ਚੁੱਪ ਕਰਾਉਣਾ ਚਾਹੁੰਦੀ ਹੈ : ਰਾਹੁਲ ਗਾਂਧੀ
ਸਿੱਖਾਂ ਨੂੰ ਪੁਛਿਆ : ‘ਕੀ ਮੇਰੀ ਗੱਲ ’ਚ ਕੁੱਝ ਗਲਤ ਹੈ?’