ਰਾਸ਼ਟਰੀ
National News: ਸੈਲਫੀ ਲੈਣ ਦੇ ਚੱਕਰ ਵਿਚ ਦੋ ਔਰਤਾਂ ਦੀ ਗਈ ਜਾਨ
ਜ਼ਿਲ੍ਹਾ ਆਫ਼ਤ ਕੰਟਰੋਲ ਰੂਮ ਦੇ ਅਨੁਸਾਰ, ਪਾਇਲ ਸੈਲਫੀ ਲੈਂਦੇ ਸਮੇਂ ਅਪਣਾ ਸੰਤੁਲਨ ਗੁਆ ਬੈਠੀ
Delhi Airport Flights Cancelled: ਯਾਤਰੀਆਂ ਲਈ ਜ਼ਰੂਰ ਖਬਰ, ਦਿੱਲੀ ਏਅਰਪੋਰਟ ਦੀ ਛੱਤ ਡਿੱਗਣ ਤੋਂ ਬਾਅਦ 28 ਉਡਾਣਾਂ ਕੀਤੀਆਂ ਰੱਦ
Delhi Airport Flights Cancelled: ਸੜਕਾਂ ਵੀ ਪਾਣੀ ਨਾਲ ਭਰੀਆਂ
Asaduddin Owaisi: ਦਿੱਲੀ 'ਚ ਓਵੈਸੀ ਦੇ ਘਰ ਬਾਹਰ ਚਿਪਕਾਏ ਗਏ ਇਜ਼ਰਾਇਲ ਪੱਖੀ ਪੋਸਟਰ; ਸੁੱਟੀ ਗਈ ਕਾਲੀ ਸਿਆਹੀ
ਪੋਸਟਰਾਂ 'ਤੇ 'ਭਾਰਤ ਮਾਤਾ ਕੀ ਜੈ', 'ਮੈਂ ਇਜ਼ਰਾਈਲ ਦੇ ਨਾਲ ਹਾਂ' ਅਤੇ 'ਓਵੈਸੀ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ' ਵਰਗੇ ਨਾਅਰੇ ਲਿਖੇ ਹੋਏ ਸਨ।
Delhi Airport News: ਭਾਰੀ ਮੀਂਹ ਨਾਲ ਦਿੱਲੀ ਦੇ ਹਵਾਈ ਅੱਡੇ ਦੀ ਡਿੱਗੀ ਛੱਤ, ਹੇਠਾਂ ਦੱਬੇ ਗਏ ਲੋਕ
Delhi Airport News: 3 ਲੋਕ ਹੋਏ ਗੰਭੀਰ ਜ਼ਖ਼ਮੀ
Finger in ice cream: DNA ਜਾਂਚ ਵਿਚ ਖੁਲਾਸਾ; ਆਈਸਕ੍ਰੀਮ ਵਿਚ ਮਿਲੀ ਉਂਗਲੀ ਦਾ ਹਿੱਸਾ ਫੈਕਟਰੀ ਦੇ ਕਰਮਚਾਰੀ ਦਾ ਸੀ
ਉਂਗਲੀ ਦਾ ਹਿੱਸਾ ਪੁਣੇ ਦੇ ਇੰਦਾਪੁਰ ਵਿਚ ਇਕ ਆਈਸਕ੍ਰੀਮ ਫੈਕਟਰੀ ਦੇ ਇਕ ਕਰਮਚਾਰੀ ਦਾ ਸੀ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
Arvind Kejriwal : ਸੰਸਦ ਦੇ ਬਾਹਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ 'ਆਪ' ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ
ਕਿਹਾ- ਇਹ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਹੈ
50 ਫ਼ੀ ਸਦੀ ਭਾਰਤੀ ਬਾਲਗ਼ ਅਣਫ਼ਿਟ, ਕੋਈ ਕੰਮ ਨਹੀਂ ਕਰਨਾ ਚਾਹੁੰਦੇ: ਵਿਸ਼ਵ ਸਿਹਤ ਸੰਗਠਨ
ਆਧੁਨਿਕ ਜੀਵਨ–ਸ਼ੈਲੀ ਨੌਜਵਾਨਾਂ ਨੂੰ ਕਰ ਰਹੀ 'ਨਿਕੰਮੇ'
70 ਸਾਲ ਤੋਂ ਵਧ ਉਮਰ ਦੇ ਹਰੇਕ ਭਾਰਤੀ ਨੂੰ ਹੁਣ ਮਿਲੇਗਾ ਮੁਫ਼ਤ ਮੈਡੀਕਲ ਇਲਾਜ
55 ਕਰੋੜ ਭਾਰਤੀਆਂ ਨੂੰ ਮਿਲ ਰਹੀਆਂ ਹਨ ਮੁਫ਼ਤ ਮੈਡੀਕਲ ਸਹੂਲਤਾਂ
Bijapur News : ਬੀਜਾਪੁਰ ’ਚ CAF ਜਵਾਨ ਨੇ ਖੁਦ ਨੂੰ ਮਾਰੀ ਗੋਲ਼ੀ, ਗੰਭੀਰ ਜ਼ਖ਼ਮੀ
Bijapur News : ਮੈਡੀਕਲ ਕਾਲਜ ਜਗਦਲਪੁਰ ਕੀਤਾ ਰੈਫ਼ਰ, ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ
Nitish Kumar : 'ਇੰਡੀਆ ਗੱਠਜੋੜ' 'ਚ ਜਲਦ ਹੋਵੇਗੀ ਨਿਤੀਸ਼ ਕੁਮਾਰ ਦੀ ਵਾਪਸੀ ? RJD ਵਿਧਾਇਕ ਦਾ ਦਾਅਵਾ
'ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜਲਦੀ ਹੀ BJP ਦਾ ਸਾਥ ਛੱਡ ਦੇਣਗੇ'- ਭਾਈ ਵੀਰੇਂਦਰ