ਰਾਸ਼ਟਰੀ
Himachal News: ਗੁਰਮੀਤ ਕੌਰ ਨੂੰ ਹਿਮਾਚਲ ਸਰਕਾਰ ਵੱਲੋਂ ਵਿਸ਼ੇਸ਼ ਸਕੱਤਰ (ਕਾਨੂੰਨ) ਕੀਤਾ ਨਿਯੁਕਤ
ਨੋਟੀਫਿਕੇਸ਼ਨ ਮੁੱਖ ਸਕੱਤਰ ਪ੍ਰਬੋਧ ਸਕਸੈਨਾ ਦੇ ਦਫਤਰ ਤੋਂ ਜਾਰੀ
ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੀ ਖੁਸ਼ਖ਼ਬਰੀ, ਗ਼ੈਰ-ਬਾਸਮਤੀ ਚਿੱਟੇ ਚੌਲਾਂ 'ਤੇ ਨਿਰਯਾਤ ਟੈਕਸ ਨੂੰ ਘਟਾ ਕੇ ਕੀਤਾ ਸਿਫ਼ਰ
ਚੌਲਾਂ 'ਤੇ ਨਿਰਯਾਤ ਟੈਕਸ ਘਟਾ ਕੇ ਜ਼ੀਰੋ ਕਰ ਦਿੱਤਾ ਹੈ।
Haryana News: ਬ੍ਰੇਨ ਟਿਊਮਰ ਕਾਰਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਭਤੀਜੇ ਦਾ ਹੋਇਆ ਦੇਹਾਂਤ
Haryana News: 20 ਦਿਨਾਂ ਤੋਂ ਹਸਪਤਾਲ 'ਚ ਸੀ ਦਾਖਲ
Bangalore News : ਬੈਂਗਲੁਰੂ 'ਚ ਮੀਂਹ ਕਾਰਨ 7 ਮੰਜ਼ਿਲਾ ਡਿੱਗੀ ਇਮਾਰਤ, 5 ਦੀ ਹੋਈ ਮੌਤ
Bangalore News : ਮਲਬੇ 'ਚ ਫਸੇ ਹੋਏ ਸਨ 21 ਲੋਕ, ਜਿਨ੍ਹਾਂ 'ਚੋਂ 13 ਨੂੰ ਬਚਾ ਲਿਆ ਗਿਆ, 3 ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ
Supreme Court News: ਸੁਪਰੀਮ ਕੋਰਟ ਨੇ ਪਰਾਲੀ ਮਾਮਲੇ ਵਿਚ ਕੇਂਦਰ ਨੂੰ ਲਗਾਈ ਫਟਕਾਰ ਤੇ ਦੋਵਾਂ ਸੂਬਿਆਂ ਤੋਂ ਮੰਗੇ ਜਵਾਬ
Supreme Court News: 'ਦੋਵੇਂ ਸਰਕਾਰਾਂ ਕਾਨੂੰਨ ਅਨੁਸਾਰ ਕੰਮ ਕਰਨ ਵਿੱਚ ਅਸਫਲ ਰਹੀਆਂ ਹਨ'
Supreme Court: SC ਨੇ 1990 ਦਾ ਆਪਣਾ ਬਦਲਿਆ ਫ਼ੈਸਲਾ, ਕਿਹਾ-ਉਦਯੋਗਿਕ ਅਲਕੋਹਲ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਰਾਜਾਂ ਤੋਂ ਨਹੀਂ ਖੋਹ ਸਕਦੇ
Supreme Court: ਇਹ ਫੈਸਲਾ 8:1 ਦੇ ਬਹੁਮਤ ਨਾਲ ਸੁਣਾਇਆ ਗਿਆ
Jaipur-Delhi Highway Accident: ਜੈਪੁਰ-ਦਿੱਲੀ ਹਾਈਵੇਅ 'ਤੇ ਬੱਸ ਤੇ ਟਰਾਲੇ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਹੋਈ ਮੌਤ
Jaipur-Delhi Highway Accident: 46 ਲੋਕ ਹੋਏ ਜ਼ਖ਼ਮੀ, ਅਜਮੇਰ ਤੋਂ ਦਿੱਲੀ ਸਤਿਸੰਗ ਲਈ ਜਾ ਰਹੇ ਸਨ
Delhi News: ਦਿੱਲੀ ਦੀ ਜਾਮੀਆ ਯੂਨੀਵਰਸਿਟੀ 'ਚ ਦੀਵਾਲੀ ਦੇ ਜਸ਼ਨ ਦੌਰਾਨ ਦੋ ਗੁੱਟਾਂ 'ਚ ਝੜਪ
ਵਿਦਿਆਰਥੀ ਗੁੱਟਾਂ ਵਿਚਕਾਰ ਲੜਾਈ ਤੋਂ ਬਾਅਦ ਯੂਨੀਵਰਸਿਟੀ ਵਿੱਚ ਤਣਾਅ ਹੈ।
Fake Encounter case : ਅਸਾਮ ’ਚ ਪੁਲਿਸ ਮੁਕਾਬਲਿਆਂ ਦਾ ਮਾਮਲਾ ‘ਬਹੁਤ ਗੰਭੀਰ’
ਸੁਪਰੀਮ ਕੋਰਟ ਨੇ 171 ਮੁਕਾਬਲਿਆਂ ਬਾਰੇ ਰੀਪੋਰਟ ਦਾਇਰ ਕਰਨ ਲਈ ਕਿਹਾ