ਰਾਸ਼ਟਰੀ
Gwalior News : ਪਾਣੀ ਦੀ ਮੋਟਰ ਤੋਂ ਪੂਰੇ ਘਰ 'ਚ ਫੈਲ ਗਿਆ ਬਿਜਲੀ ਦਾ ਕਰੰਟ ,ਪਿਉ-ਪੁੱਤ ਦੀ ਮੌਤ, ਮਾਂ-ਬੇਟੀ ਵੀ ਝੁਲਸੀਆਂ
ਦੋਵਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
Bajrang Punia receives death threat : ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਿਦੇਸ਼ੀ ਨੰਬਰ ਤੋਂ ਆਇਆ ਮੈਸੇਜ
ਕਿਹਾ -ਕਾਂਗਰਸ ਛੱਡ ਦਿਓ ਨਹੀਂ ਤਾਂ ਤੇਰੇ ਅਤੇ ਤੁਹਾਡੇ ਪਰਿਵਾਰ ਲਈ ਚੰਗਾ ਨਹੀਂ ਹੋਵੇਗਾ। ਇਹ ਸਾਡਾ ਆਖਰੀ ਸੰਦੇਸ਼ ਹੈ
Up News : ਇੱਕ ਸ਼ਖਸ ਨੇ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਹਸਪਤਾਲ 'ਚੋਂ ਛੁੱਟੀ ਦਿਵਾਉਣ ਲਈ ਆਪਣੇ 2 ਸਾਲ ਦੇ ਬੇਟੇ ਨੂੰ ਵੇਚਿਆ
ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ
Excise Constable Recruitment Exam : ਆਬਕਾਰੀ ਕਾਂਸਟੇਬਲ ਭਰਤੀ ਪ੍ਰੀਖਿਆ ’ਚ 12 ਦੀ ਹੋਈ ਮੌਤ, ਹੁਣ ਸਵਾਲ ਉੱਠਦੇ ਹਨ ਕਿ ਕੀ ਗਲਤੀਆਂ ਹੋਈਆਂ
Excise Constable Recruitment Exam : ਰਾਜ ਸਰਕਾਰ ਵੱਲੋਂ ਦਿੱਤੇ ਗਏ ਜਾਂਚ ਦੇ ਹੁਕਮ, ਪਰਿਵਾਰ ਅਚਾਨਕ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਕਰ ਰਹੇ ਸੰਘਰਸ਼
Kolkata Doctor Case ਨੂੰ ਲੈ ਕੇ CM ਮਮਤਾ ਬੈਨਰਜੀ ਦੀ ਪਾਰਟੀ ਵਿੱਚ ਹੜਕੰਪ, TMC ਸਾਂਸਦ ਨੇ ਦਿੱਤਾ ਰਾਜ ਸਭਾ ਤੋਂ ਅਸਤੀਫਾ
TMC ਸਾਂਸਦ ਨੇ ਦਿੱਤਾ ਰਾਜ ਸਭਾ ਤੋਂ ਅਸਤੀਫਾ
Viral News : ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਚੱਕਰ 'ਚ ਨੌਜਵਾਨ ਨੇ ਗੁਆਈ ਜਾਨ ,ਮੂੰਹ 'ਚ ਫੜਿਆ ਕੋਬਰਾ, ਡੱਸਣ ਨਾਲ ਹੋਈ ਮੌਤ
ਇਹ ਘਟਨਾ ਤੇਲੰਗਾਨਾ ਦੇ ਕਾਮਰੇਡੀ ਜ਼ਿਲ੍ਹੇ ਦੀ ਹੈ
Lucknow building collapse : PM ਮੋਦੀ ਨੇ ਲਖਨਊ 'ਚ ਇਮਾਰਤ ਡਿੱਗਣ 'ਤੇ ਦੁੱਖ ਪ੍ਰਗਟ ਕੀਤਾ, ਮੁਆਵਜ਼ੇ ਦਾ ਕੀਤਾ ਐਲਾਨ
ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਕੀਤਾ ਐਲਾਨ
Rajasthan News: ਇਸ਼ਨਾਨ ਕਰਨ ਆਈਆਂ 4 ਸਹੇਲੀਆਂ ਨਦੀ 'ਚ ਡੁੱਬੀਆਂ, ਭਾਲ ਜਾਰੀ
Rajasthan News: ਇਸ਼ਨਾਨ ਕਰਦੇ ਸਮੇਂ ਪੈਰ ਫਿਸਲਣ ਕਾਰਨ ਚਾਰ ਲੜਕੀਆਂ ਨਦੀ 'ਚ ਰੁੜ੍ਹ ਗਈਆਂ
ਝਾਰਖੰਡ ਕਾਂਸਟੇਬਲ ਭਰਤੀ ਪ੍ਰੀਖਿਆ ਵਿੱਚ 12 ਮੌਤਾਂ, ਜਾਣੋ ਕਾਰਨ
ਝਾਰਖੰਡ ਭਰਤੀ ਦੌਰਾਨ ਹੋਈਆਂ ਮੌਤਾਂ ਨੂੰ ਲੈ ਕੇ ਸਰਕਾਰ ਨੇ ਵੱਡੇ ਖੁਲਾਸੇ ਕੀਤੇ
Jammu Kashmir: ਭਾਜਪਾ ਨੇ ਉਮੀਦਵਾਰਾਂ ਦੀ ਛੇਵੀਂ ਸੂਚੀ ਕੀਤੀ ਜਾਰੀ, ਸਾਬਕਾ ਉਪ ਮੁੱਖ ਮੰਤਰੀ ਦੀ ਕੱਟੀ ਟਿਕਟ
Jammu Kashmir: ਪਾਰਟੀ ਨੇ 10 ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।