ਰਾਸ਼ਟਰੀ
IRCTC train ticket booking: IRCTC ਅਕਾਊਂਟ ਤੋਂ ਕਿਸੇ ਹੋਰ ਲਈ ਟਿਕਟ ਬੁੱਕ ਕਰਨ ’ਤੇ ਲੱਗੀ ਪਾਬੰਦੀ? ਜਾਣੋ ਪੂਰਾ ਸੱਚ
ਜੇਕਰ ਤੁਹਾਡੇ ਮਨ ਵਿਚ ਵੀ ਇਹੀ ਸਵਾਲ ਹੈ ਤਾਂ ਆਓ ਜਾਣਦੇ ਹਾਂ ਕਿ ਇਸ 'ਤੇ IRCTC ਦਾ ਕੀ ਕਹਿਣਾ ਹੈ...
Arvind Kejriwal health down : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵਿਗੜੀ ਤਬੀਅਤ , ਕੋਰਟ ਰੂਮ ਤੋਂ ਬਾਹਰ ਲਿਜਾਇਆ ਗਿਆ
ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਘੱਟ ਰਿਹਾ ,ਘਬਰਾਹਟ ਮਹਿਸੂਸ ਹੋ ਰਹੀ ਹੈ
Karnataka News: ਤੇਜ਼ ਮੀਂਹ ਪੈਣ ਨਾਲ ਘਰ ਦੀ ਡਿੱਗੀ ਕੰਧ, ਚਾਰ ਜੀਆਂ ਦੀ ਦੱਬਣ ਕਾਰਨ ਹੋਈ ਮੌਤ
Karnataka News: ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਮਲਬੇ 'ਚੋਂ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ
Madhya Pradesh News: ਮੱਧ ਪ੍ਰਦੇਸ਼ ਸਰਕਾਰ ਨੇ ਮੰਤਰੀਆਂ ਦਾ ਇਨਕਮ ਟੈਕਸ ਭਰਨ ਤੋ ਕੀਤਾ ਇਨਕਾਰ
ਉਨ੍ਹਾਂ ਨੂੰ ਆਮ ਆਦਮੀ ਵਾਂਗ ਅਪਣਾ ਇਨਕਮ ਟੈਕਸ ਅਪਣੀ ਹੀ ਜੇਬ 'ਚੋਂ ਭਰਨਾ ਪਵੇਗਾ।
Landslide Video: ਹਿਮਾਚਲ ਪ੍ਰਦੇਸ਼ ਦੇ ਨਾਹਨ 'ਚ ਭਾਰੀ ਮੀਂਹ ਕਾਰਨ ਖਿਸਕੀ ਜ਼ਮੀਨ; ਸੜਕ 'ਤੇ ਡਿੱਗਿਆ ਮਲਬਾ
ਸਥਾਨਕ ਪ੍ਰਸ਼ਾਸਨ ਸੜਕ ਨੂੰ ਸਾਫ਼ ਕਰਨ ਵਿਚ ਜੁਟਿਆ ਹੋਇਆ ਹੈ, ਪਰ ਲਗਾਤਾਰ ਬਰਸਾਤ ਕਾਰਨ ਕੰਮ ਵਿਚ ਰੁਕਾਵਟ ਆ ਰਹੀ ਹੈ।
Fake Bomb Threat: ਸਰਵਿਸ ਤੋਂ ਨਾਖੁਸ਼ ਵਿਅਕਤੀ ਨੇ ਏਅਰ ਇੰਡੀਆ ਦੀ ਫਲਾਈਟ ਵਿਚ ਬੰਬ ਦੀ ਝੂਠੀ ਧਮਕੀ ਦਿਤੀ
ਇਹ ਧਮਕੀ ਇਸ ਲਈ ਦਿਤੀ ਕਿਉਂਕਿ ਉਹ ਏਅਰ ਇੰਡੀਆ ਦੀ ਫਲਾਈਟ ਰਾਹੀਂ ਇਥੇ ਪਹੁੰਚਣ 'ਤੇ ਉਸ ਨੂੰ ਮੁਹੱਈਆ ਕਰਵਾਈ ਗਈ 'ਮਾੜੀ ਸੇਵਾ' ਤੋਂ ਨਾਖੁਸ਼ ਸੀ।
Arvind Kejriwal : ਸੁਪਰੀਮ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੇ ਲਈ ਪਟੀਸ਼ਨ ਵਾਪਸ
Arvind Kejriwal : ਜ਼ਮਾਨਤ 'ਤੇ ਹਾਈਕੋਰਟ ਦੀ ਅੰਤਰਿਮ ਰੋਕ ਨੂੰ ਦਿੱਤੀ ਸੀ ਚੁਣੌਤੀ
Court News: ਹਰ ਕਿਸੇ ਨੂੰ ਅਪਣੀ ਪਸੰਦ ਦਾ ਜੀਵਨ ਸਾਥੀ ਚੁਣਨ ਦਾ ਅਧਿਕਾਰ, ਸਵੀਕਾਰ ਕਰਨ ਮਾਪੇ : ਹਾਈ ਕੋਰਟ
ਹਾਈ ਕੋਰਟ ਨੇ ਕਿਹਾ ਕਿ ਪ੍ਰੇਮੀ ਜੋੜਿਆਂ ਨਾਲ ਸਬੰਧਤ ਅਗਵਾ ਦੇ ਮਾਮਲਿਆਂ ਨੂੰ ਰੱਦ ਕਰਨ ਲਈ ਪਟੀਸ਼ਨਾਂ 'ਤੇ ਅਦਾਲਤਾਂ ਨੂੰ ਲਚਕਤਾ ਦਿਖਾਉਣੀ ਚਾਹੀਦੀ ਹੈ।
Britannia biscuit factory closed: 132 ਸਾਲ ਪੁਰਾਣੀ ਬ੍ਰਿਟਾਨੀਆ ਬਿਸਕੁਟ ਫੈਕਟਰੀ ਹੋਈ ਬੰਦ
1892 'ਚ ਅੰਗਰੇਜ਼ਾਂ ਨਾਲ ਰਲ ਕੇ ਕੀਤੀ ਗਈ ਸੀ ਸ਼ੁਰੂ
Lok Sabha Speaker: ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ 18ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ
Lok Sabha Speaker: ਦੂਜੀ ਵਾਰ ਸਪੀਕਰ ਬਣਨ ਦਾ ਬਣਾਇਆ ਰਿਕਾਰਡ