ਰਾਸ਼ਟਰੀ
Arvind Kejriwal Arrest News: ਅਰਵਿੰਦ ਕੇਜਰੀਵਾਲ ਨੂੰ CBI ਨੇ ਕੀਤਾ ਗ੍ਰਿਫਤਾਰ, ਹੋਵੇਗੀ ਪੁੱਛਗਿੱਛ
Arvind Kejriwal Arrest News: ਬੀਤੀ ਰਾਤ CBI ਨੇ ਤਿਹਾੜ 'ਚ ਕੀਤੀ ਸੀ ਪੁੱਛਗਿਛ
Jammu News: ਜਾਇਦਾਦ ਦੇ ਖਾਤਰ ਭਤੀਜੇ ਨੇ ਬਜ਼ੁਰਗ ਚਾਚੀ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਵੀਡੀਓ ਦੇਖ ਕੇ ਆ ਜਾਵੇਗਾ ਰੋਣਾ
Jammu News: ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ
Moody’s Survey: ਪਾਣੀ ਦੀ ਕਮੀ ਭਾਰਤ ਦੀ ਸਾਖ ਲਈ ਨੁਕਸਾਨਦੇਹ, ਸਮਾਜਕ ਅਸ਼ਾਂਤੀ ਪੈਦਾ ਹੋਣ ਦਾ ਖ਼ਦਸ਼ਾ
ਰੇਟਿੰਗ ਏਜੰਸੀ ਮੂਡੀਜ਼ ਨੇ ਮੰਗਲਵਾਰ ਨੂੰ ਇਕ ਰੀਪੋਰਟ ’ਚ ਕਿਹਾ ਕਿ ਪਾਣੀ ਦੀ ਸਪਲਾਈ ’ਚ ਕਮੀ ਨਾਲ ਖੇਤੀਬਾੜੀ ਉਤਪਾਦਨ ਅਤੇ ਉਦਯੋਗਿਕ ਕੰਮ ਪ੍ਰਭਾਵਤ ਹੋ ਸਕਦੇ ਹਨ
Ayodhya : ਅਯੁੱਧਿਆ ਰਾਮ ਮੰਦਿਰ ਭਵਨ ਨਿਰਮਾਣ ਕਮੇਟੀ ਨੇ ਮੰਦਿਰ ਦੀ ਛੱਤ ਤੋਂ ਪਾਣੀ ਟਪਕਣ ਦੇ ਦੋਸ਼ਾਂ ਨੂੰ ਕੀਤਾ ਖਾਰਜ
ਰਾਮ ਮੰਦਿਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਬੀਤੇ ਦਿਨੀਂ ਮੰਦਿਰ ਦੀ ਛੱਤ ਤੋਂ ਪਾਣੀ ਟਪਕਣ ਦੀ ਗੱਲ ਕਹੀ ਸੀ
Uttarakhand News: ਪੰਤਨਗਰ ਹਵਾਈ ਅੱਡੇ ’ਤੇ ਤਾਇਨਾਤ ATS ਅਧਿਕਾਰੀ ਨੇ ਔਰਤ ਦੇ ਭੇਸ 'ਚ ਕੀਤੀ ਖ਼ੁਦਕੁਸ਼ੀ
ਪੁਲਿਸ ਮੁਤਾਬਕ ਔਰਤ ਦਾ ਭੇਸ ਬਦਲ ਕੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ
Triple Talaq Case: ਭਾਜਪਾ ਨੂੰ ਵੋਟ ਪਾਉਣ 'ਤੇ ਨਾਰਾਜ਼ ਪਤੀ ਨੇ ਪਤਨੀ ਨੂੰ ਦਿੱਤਾ ਤਿੰਨ ਤਲਾਕ ,ਮਹਿਲਾ ਦਾ ਪਤੀ 'ਤੇ ਵੱਡਾ ਆਰੋਪ
ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ’ਚ 26 ਸਾਲਾ ਔਰਤ ਨੇ ਪੁਲਿਸ ਨੇ ਦਿੱਤੀ ਇਹ ਜਾਣਕਾਰੀ
ਸੀਤਾਰਮਨ 23 ਜਾਂ 24 ਜੁਲਾਈ ਨੂੰ ਪੇਸ਼ ਕਰਨਗੇ ਭਾਰਤ ਦਾ ਬਜਟ
ਮਾਨਸੂਨ ਸੈਸ਼ਨ ਸ਼ੁਰੂ ਹੋਵੇਗਾ 22 ਜੁਲਾਈ ਤੋਂ
Delhi News : ਹੁਣ ਦਿਹਾੜੀਦਾਰ ਮਜ਼ਦੂਰਾਂ ਦੇ ਆਉਣਗੇ ਚੰਗੇ ਦਿਨ
Delhi News : ਘੱਟੋਂ-ਘੱਟ ਤਨਖ਼ਾਹ 26 ਹਜ਼ਾਰ ਰੁਪਏ, ਪੈਨਸ਼ਨ ਅਤੇ ਸਿਹਤ ਤੇ ਸਿੱਖਿਆ ਦਿੱਤੀ ਜਾਵੇਗੀ ਮੁਫ਼ਤ
Atishi Hunger Strike: ਜਲ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ ਖ਼ਤਮ, ਸ਼ੂਗਰ ਲੈਵਲ ਹੋਇਆ ਸੀ ਘੱਟ
ਆਤਿਸ਼ੀ ਦੀ ਭੁੱਖ ਹੜਤਾਲ ਪੰਜਵੇਂ ਦਿਨ ਖ਼ਤਮ ਕਰਵਾਈ ਗਈ