ਰਾਸ਼ਟਰੀ
Rajasthan News : ਰਾਜਸਥਾਨ ’ਚ ਦੁਰਲਭ ਬੀਮਾਰੀ ਵਾਲੇ ਬੱਚਿਆਂ ਦੀ ਗਿਣਤੀ ਵਧ ਰਹੀ
Rajasthan News : ਪੀੜਤ ਮਰੀਜ਼ਾਂ ਦਾ ਅੰਕੜਾ ਵਧ ਕੇ 1700 ਹੋਇਆ, ਜੇਕੇ ਲੋਨ ਹਸਪਤਾਲ ’ਚ 11 ਮਹੀਨਿਆਂ ’ਚ 679 ਮਰੀਜ਼ ਆਏ
NEET Exam Case: NEET ਪ੍ਰੀਖਿਆ ਮਾਮਲੇ 'ਚ SC ਦਾ ਵੱਡਾ ਦਖ਼ਲ, ਵਿਦਿਆਰਥੀ ਨੇ ਵੀ ਕਬੂਲਿਆ ਗੁਨਾਹ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਹੋਈ ਸੁਣਵਾਈ 'ਚ NEET UG ਕਾਊਂਸਲਿੰਗ 'ਤੇ ਰੋਕ ਲਗਾਉਣ ਤੋਂ ਫਿਰ ਇਨਕਾਰ ਕਰ ਦਿੱਤਾ ਹੈ
Kejriwal News : ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ
Kejriwal News : ਰਾਊਜ਼ ਐਵਨਿਊ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
Gujarat News : ਜਾਮਨਗਰ 'ਚ ਆਲੂ ਦੇ ਚਿਪਸ ਦੇ ਪੈਕੇਟ ’ਚ ਮਿਲਿਆ ਮਰਿਆ ਡੱਡੂ
Gujarat News : ਡੱਡੂ ਦੇ ਮਿਲਣ ਤੋਂ ਬਾਅਦ ਜਾਮਨਗਰ ਨਗਰ ਨਿਗਮ ਨੇ ਜਾਂਚ ਦੇ ਦਿੱਤੇ ਹੁਕਮ
Air Pollution: ਹਵਾ ਪ੍ਰਦੂਸ਼ਣ ਦਾ ਕਹਿਰ, 2021 ਵਿਚ 81 ਲੱਖ ਲੋਕਾਂ ਦੀ ਮੌ.ਤ, 7 ਲੱਖ ਤੋਂ ਵੱਧ ਬੱਚੇ ਵੀ ਸ਼ਾਮਲ
ਕੁਪੋਸ਼ਣ ਤੋਂ ਬਾਅਦ ਹਵਾ ਪ੍ਰਦੂਸ਼ਣ 2021 ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦਾ ਦੂਜਾ ਪ੍ਰਮੁੱਖ ਜੋਖਮ ਕਾਰਕ ਸੀ
Chhattisgarh Accident: CAF ਜਵਾਨਾਂ ਨਾਲ ਭਰੀ ਪਿਕਅੱਪ ਗੱਡੀ ਪਲਟੀ, ਹਾਦਸੇ 'ਚ 2 ਜਵਾਨਾਂ ਦੀ ਮੌਤ
ਜ਼ਿਕਰਯੋਗ ਹੈ ਕਿ ਨਕਸਲ ਪ੍ਰਭਾਵਿਤ ਖੇਤਰ ਸਮਰੀ ਥਾਣਾ ਖੇਤਰ ਦੇ ਅਧੀਨ ਬੁੱਧਵਾਰ ਨੂੰ ਕੈਂਪ ਸ਼ਿਫਟ ਕਰਨ ਦਾ ਕੰਮ ਚੱਲ ਰਿਹਾ ਸੀ।
Tamil Nadu Hooch Tragedy: ਤਾਮਿਲਨਾਡੂ ਦੇ ਕਾਲਾਕੁਰੀਚੀ 'ਚ ਜ਼ਹਿਰੀਲੀ ਸ਼ਰਾਬ ਨੇ ਮਚਾਈ ਤਬਾਹੀ, 29 ਮੌਤ, 60 ਦੀ ਹਾਲਤ ਨਾਜ਼ੁਕ
ਸਟਾਲਿਨ ਨੇ ਅੱਗੇ ਕਿਹਾ ਕਿ ਇਸ ਅਪਰਾਧ ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ
Hajj Yatra 2024: ਹੱਜ ਯਾਤਰਾ ਦੌਰਾਨ ਗਰਮੀ ਕਾਰਨ 68 ਭਾਰਤੀਆਂ ਦੀ ਮੌ.ਤ
ਮੱਕਾ ’ਚ ਪਾਰਾ 50 ਡਿਗਰੀ ਤੋਂ ਪਾਰ
Supreme Court News: ਧਰਮ ਪ੍ਰੀਵਰਤਨ ਵਿਰੋਧੀ ਕਾਨੂੰਨ ਲਿਆ ਰਹੀ ਰਾਜਸਥਾਨ ਸਰਕਾਰ; SC ਨੂੰ ਦਿਤੀ ਜਾਣਕਾਰੀ
ਸੂਬਾ ਸਰਕਾਰ ਨੇ ਸੁਪਰੀਮ ਕੋਰਟ ’ਚ ਦਾਇਰ ਅਪਣੇ ਹਲਫ਼ਨਾਮੇ ’ਚ ਕਿਹਾ, ‘‘ਰਾਜਸਥਾਨ ਅਪਣਾ ਕਾਨੂੰਨ ਬਣਾਉਣ ਦੀ ਪ੍ਰਕਿਰਿਆ ’ਚ ਹੈ"
Haryana News : ਹਰਿਆਣਾ ਵਿਧਾਨ ਸਭਾ ’ਚ ਕਾਂਗਰਸ ਦੇ ਡਿਪਟੀ ਲੀਡਰ ਆਫ਼ਤਾਬ ਅਹਿਮਦ ਨੇ ਵਿਧਾਨ ਸਭਾ ਸਪੀਕਰ ਨੂੰ ਲਿਖਿਆ ਪੱਤਰ
Haryana News : ਕਿਰਨ ਚੌਧਰੀ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਕੀਤੀ ਮੰਗ