ਰਾਸ਼ਟਰੀ
Kolkata rape-murder case : ਸੰਦੀਪ ਘੋਸ਼ ਤੋਂ ਬਾਅਦ ਹੁਣ ASI ਅਨੂਪ ਦੱਤਾ ਦਾ ਹੋਵੇਗਾ ਪੋਲੀਗ੍ਰਾਫ਼ ਟੈਸਟ ,CBI ਨੇ ਮੰਗੀ ਇਜਾਜ਼ਤ
ਮੁੱਖ ਮੁਲਜ਼ਮ ਸੰਜੇ ਰਾਏ ਦਾ ਕਰੀਬੀ ਦਸਿਆ ਜਾਂਦਾ ਹੈ ਅਨੂਪ ਦੱਤਾ
Jodhpur Minor Girl Gang : ਜੋਧਪੁਰ 'ਚ ਨਾਬਾਲਗ ਲੜਕੀ ਨਾਲ ਗੈਂਗਰੇਪ , ਦੋ ਸ਼ੱਕੀ ਹਿਰਾਸਤ 'ਚ
ਪੁਲਿਸ ਨੇ ਇਹ ਜਾਣਕਾਰੀ ਦਿੱਤੀ
Mumbai News : ਅੱਖ ਮਾਰੀ, ਹੱਥ ਫੜਿਆ... ਅਦਾਲਤ ਨੇ ਔਰਤ ਨੂੰ ਅੱਖ ਮਾਰਨ ਵਾਲੇ ਨੌਜਵਾਨ ਨੂੰ ਠਹਿਰਾਇਆ ਦੋਸ਼ੀ ਪਰ ਸਜ਼ਾ ਨਹੀਂ ਸੁਣਾਈ
ਹਾਲਾਂਕਿ ਮੈਜਿਸਟ੍ਰੇਟ ਆਰਤੀ ਕੁਲਕਰਨੀ ਨੇ ਦੋਸ਼ੀ ਦੀ ਉਮਰ ਅਤੇ ਕਿਸੇ ਅਪਰਾਧਿਕ ਰਿਕਾਰਡ ਨੂੰ ਦੇਖਦੇ ਹੋਏ ਕੋਈ ਸਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ
Delhi News : PM ਮੋਦੀ ਨੇ ਯੂਕਰੇਨ ਦੌਰੇ ਦੇ 4 ਦਿਨ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਗੱਲਬਾਤ
Delhi News : 2 ਮਹੀਨਿਆਂ 'ਚ ਦੂਜੀ ਵਾਰ ਯੂਕਰੇਨ ਯੁੱਧ 'ਤੇ ਚਰਚਾ, ਇਕ ਦਿਨ ਪਹਿਲਾਂ ਬਿਡੇਨ ਨੂੰ ਕੀਤਾ ਸੀ ਫੋਨ
CBI ਨੇ 10 ਲੱਖ ਦੀ ਰਿਸ਼ਵਤ ਲੈਂਦਿਆਂ IT ਅਧਿਕਾਰੀ ਸਮੇਤ 5 ਲੋਕਾਂ ਨੂੰ ਕੀਤਾ ਗ੍ਰਿਫਤਾਰ
CBI ਨੇ ਧਨਬਾਦ 'ਚ 5 ਥਾਵਾਂ 'ਤੇ ਕੀਤੀ ਛਾਪੇਮਾਰੀ ,10 ਘੰਟੇ ਤੱਕ ਚੱਲੀ ਰੇਡ
Kangana Ranaut News : ਕੰਗਨਾ ਰਣੌਤ ਨੂੰ ਜੇਪੀ ਨੱਡਾ ਨੇ ਕੀਤਾ ਤਲਬ , ਕਿਸਾਨ ਅੰਦੋਲਨ 'ਤੇ ਦਿੱਤਾ ਸੀ ਵਿਵਾਦਿਤ ਬਿਆਨ
ਕਿਸਾਨ ਅੰਦੋਲਨ 'ਤੇ ਕੰਗਨਾ ਰਣੌਤ ਦੇ ਬਿਆਨ ਤੋਂ ਭਾਜਪਾ ਵੀ ਨਾਰਾਜ਼, ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਦੀ ਦਿੱਤੀ ਨਸੀਹਤ
ਬਸਪਾ ਦੀ ਮੁੜ ਕੌਮੀ ਪ੍ਰਧਾਨ ਚੁਣੀ ਗਈ ਮਾਇਆਵਤੀ
ਕਦੇ ਨਹੀਂ ਰੁਕਾਂਗੇ, ਸਮਝੌਤਾ ਨਹੀਂ ਕਰਾਂਗੇ- ਮਾਇਆਵਤੀ
Misleading Ads : ਦਵਾਈਆਂ, ਕਾਸਮੈਟਿਕਸ ਨਿਯਮਾਂ ਬਾਰੇ ਆਯੁਸ਼ ਮੰਤਰਾਲੇ ਦੇ ਨੋਟੀਫਿਕੇਸ਼ਨ ’ਤੇ ਲੱਗੀ ਰੋਕ
ਸੁਪਰੀਮ ਕੋਰਟ ਨੇ ਇਸ਼ਤਿਹਾਰਾਂ ਨਾਲ ਸਬੰਧਤ ਕੇਂਦਰ ਦੇ ਹੁਕਮਾਂ 'ਤੇ ਲਗਾਈ ਪਾਬੰਦੀ
Jan Dhan Yojana News : ਜਨ ਧਨ ਯੋਜਨਾ ਦੇ 10 ਸਾਲ ਪੂਰੇ, ਇਸ ਨਾਲ ਜੁੜੇ ਆਸਾਨ ਸਵਾਲਾਂ ਦੇ ਜਵਾਬ ਦੇ ਕੇ ਪਾਓ ਇਨਾਮ
ਅਜਿਹੇ ਵਿੱਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦਾ ਇੱਕ ਦਹਾਕਾ ਪੂਰਾ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਹੈ
UP News : ਅਯੁੱਧਿਆ 'ਚ 4 ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਅਤੇ ਕਤਲ ਮਾਮਲੇ ’ਚ ਪੁਲਿਸ ਨੇ ਕੀਤਾ ਐਨਕਾਊਂਟਰ
UP News : ਪੁਲਿਸ ਮੁੱਠਭੇੜ ਦੌਰਾਨ ਗੋਲੀ ਚਲਾ ਕੇ ਭੱਜ ਰਹੇ ਮੁਲਜ਼ਮ ਦੀ ਲੱਤ ’ਚ ਲੱਗੀ ਗੋਲੀ