ਰਾਸ਼ਟਰੀ
Delhi News : ਮੰਕੀਪੌਕਸ ਦੀ ਜਾਂਚ ਲਈ ਬਣਾਈ ਗਈ ਪਹਿਲੀ ਸਵਦੇਸ਼ੀ ਕਿੱਟ
Delhi News : ICMR ਨੇ ਖੋਜ ਤੋਂ ਬਾਅਦ ਉਤਪਾਦਨ ਦੀ ਜ਼ਿੰਮੇਵਾਰੀ ਨਿੱਜੀ ਕੰਪਨੀ ਨੂੰ ਸੌਂਪ ਦਿੱਤੀ ਹੈ
WHO Alert : ਭਾਰਤ ਵਿੱਚ 20 ਸਾਲਾਂ ਬਾਅਦ ਚਾਂਦੀਪੁਰਾ ਦਾ ਸਭ ਤੋਂ ਵੱਡਾ ਪ੍ਰਕੋਪ
WHO Alert: 15 ਅਗਸਤ ਤੱਕ ਦੇਸ਼ 'ਚ ਐਕਿਊਟ ਇਨਸੇਫਲਾਈਟਿਸ ਸਿੰਡਰੋਮ ਕਾਰਨ 82 ਲੋਕਾਂ ਦੀ ਮੌਤ ਹੋ ਚੁੱਕੀ ਹੈ, 245 ਮਾਮਲੇ ਆਏ ਸਾਹਮਣੇ
Himachal Pradesh News: ਚੰਬਾ 'ਚ ਖੱਡ 'ਚ ਡਿੱਗੀ ਕਾਰ, 3 ਸ਼ਰਧਾਲੂਆਂ ਦੀ ਮੌਤ, 8 ਗੰਭੀਰ ਜ਼ਖ਼ਮੀ
Himachal Pradesh News: ਮਨੀਮਹੇਸ਼ ਯਾਤਰਾ ਲਈ ਜਾ ਰਹੇ ਸਨ ਸ਼ਰਧਾਲੂ
Mumbai Court News: ਕਿਸੇ ਔਰਤ ਨੂੰ ਅੱਖ ਮਾਰਨਾ ਅਤੇ ਉਸ ਦਾ ਹੱਥ ਫੜਨਾ ਜਿਨਸੀ ਸ਼ੋਸ਼ਣ ਹੈ-ਅਦਾਲਤ
Mumbai Court News: ਮੁੰਬਈ ਦੀ ਅਦਾਲਤ ਨੇ ਦੋਸ਼ੀ ਪਾਇਆ ਤਾਂ ਸਜ਼ਾ ਕਿਉਂ ਨਹੀਂ?
Air India: ਪੰਜਾਬੀ ਸਮੇਤ ਸੱਤ ਹੋਰ ਭਾਸ਼ਾਵਾਂ ’ਚ ਸੇਵਾ ਦੇਵੇਗਾ ਏਅਰ ਇੰਡੀਆ
Air India: ਏਅਰਲਾਈਨ ਸੱਤ ਭਾਸ਼ਾਵਾਂ ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਤਾਮਿਲ ਤੇ ਤੇਲਗੂ ’ਚ 24 ਘੰਟੇ ਗਾਹਕ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ।
Gujarat News: ਗੁਜਰਾਤ 'ਚ ਮੀਂਹ ਤੇ ਹੜ੍ਹ ਕਾਰਨ 15 ਲੋਕਾਂ ਦੀ ਮੌਤ, 8 ਜ਼ਿਲ੍ਹਿਆਂ 'ਚ ਸਕੂਲ-ਕਾਲਜ ਬੰਦ
Gujarat News: ਆਰਮੀ-ਐਨਡੀਆਰਐਫ ਨੇ 23 ਹਜ਼ਾਰ ਲੋਕਾਂ ਨੂੰ ਕੀਤਾ ਰੈਸਕਿਊ
School Closed: ਇਸ ਸੂਬੇ ਦੇ 76 ਸਰਕਾਰੀ ਸਕੂਲ 31 ਅਗਸਤ ਤੱਕ ਬੰਦ
School Closed: ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ
UP Govt's New Social Media Policy: ਦੇਸ਼ ਵਿਰੋਧੀ ਪੋਸਟਾਂ ਲਈ ਉਮਰ ਕੈਦ, ਯੂਟਿਊਬਰਾਂ ਲਈ 8 ਲੱਖ ਰੁਪਏ ਤੱਕ ਦੇ ਇਸ਼ਤਿਹਾਰ
UP Govt's New Social Media Policy: ਸਰਕਾਰ ਦੀਆਂ ਸਕੀਮਾਂ ਅਤੇ ਪ੍ਰਾਪਤੀਆਂ ਬਾਰੇ ਦੱਸਣ ਵਾਲਿਆਂ ਨੂੰ 8 ਲੱਖ ਰੁਪਏ ਤੱਕ ਦਾ ਇਸ਼ਤਿਹਾਰ ਵੀ ਦਿੱਤਾ ਜਾਵੇਗਾ।
Himachal Pradesh Marriage Act: ਹਿਮਾਚਲ 'ਚ 21 ਸਾਲ ਤੋਂ ਪਹਿਲਾਂ ਨਹੀਂ ਹੋ ਸਕਣਗੇ ਵਿਆਹ, ਵਿਧਾਨ ਸਭਾ ਨੇ ਪਾਸ ਕੀਤਾ ਸੋਧ ਬਿੱਲ
Himachal Pradesh Marriage Act: ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਲਾਗੂ ਹੋਵੇਗਾ ਕਾਨੂੰਨ
Discount on Buying a New Vehicle: ਪੁਰਾਣੇ ਵਾਹਨਾਂ ਨੂੰ ਸਕਰੈਪ ਵਿੱਚ ਬਦਲ ਕੇ ਨਵਾਂ ਵਾਹਨ ਖਰੀਦਣ 'ਤੇ ਤੁਹਾਨੂੰ ਮਿਲੇਗੀ ਛੋਟ
Discount on Buying a New Vehicle: ਰਕਾਰ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।