ਰਾਸ਼ਟਰੀ
Nipah virus case in Kerala : ਕੇਰਲ 'ਚ 14 ਸਾਲਾ ਲੜਕਾ ਨਿਪਾਹ ਵਾਇਰਸ ਨਾਲ ਸੰਕਰਮਿਤ, ਸੂਬੇ 'ਚ ਅਲਰਟ ਜਾਰੀ
ਸੰਕਰਮਿਤ ਲੜਕੇ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ
Amroha Train Derail : ਯੂਪੀ 'ਚ ਫਿਰ ਵਾਪਰਿਆ ਰੇਲ ਹਾਦਸਾ, ਅਮਰੋਹਾ ਰੇਲਵੇ ਸਟੇਸ਼ਨ ਨੇੜੇ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰੇ
2 ਡੱਬੇ ਕੈਮੀਕਲ ਨਾਲ ਭਰੇ ਹੋਏ ਸਨ , ਕਈ ਟਰੇਨਾਂ ਪ੍ਰਭਾਵਿਤ ,ਰੇਲਵੇ ਟਰੈਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ
Covid-19 : ਕੀ ਕੋਵਿਡ ਨੇ ਸੱਚਮੁੱਚ ਭਾਰਤੀਆਂ ਦੀ ਉਮਰ ਢਾਈ ਸਾਲ ਘਟਾ ਦਿੱਤੀ ਹੈ? ਜਾਣੋ ਕੇਂਦਰ ਸਰਕਾਰ ਨੇ ਕੀ ਕਿਹਾ
ਕੇਂਦਰੀ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਨੇ ਅਧਿਐਨ ਦੇ ਅੰਦਾਜ਼ਿਆਂ ਨੂੰ ਗੁਮਰਾਹਕੁੰਨ ਦਸਿਆ
Earthquake in Jammu & Kashmir : ਕਿਸ਼ਤਵਾੜ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਰਿਕਟਰ ਪੈਮਾਨੇ 'ਤੇ 3.5 ਮਾਪੀ ਗਈ ਤੀਬਰਤਾ
ਅਚਾਨਕ ਆਏ ਭੂਚਾਲ ਕਾਰਨ ਸਥਾਨਕ ਲੋਕਾਂ 'ਚ ਹੜਕੰਪ ਮਚ ਗਿਆ
United Nations : ਕੁੱਝ ਦੇਸ਼ ਅਤਿਵਾਦ ਨੂੰ ਸਰਕਾਰੀ ਨੀਤੀ ਦੇ ਸਾਧਨ ਵਜੋਂ ਵਰਤ ਰਹੇ ਹਨ : ਭਾਰਤ
United Nations : ਸੰਯੁਕਤ ਰਾਸ਼ਟਰ ’ਚ ਭਾਰਤ ਨੇ ਪਾਕਿਸਤਾਨ ’ਤੇ ਕੀਤਾ ਅਸਿੱਧਾ ਹਮਲਾ
Doda Terror Attack: ਜੰਮੂ-ਕਸ਼ਮੀਰ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਕੈਪਟਨ ਥਾਪਾ ਦਾ ਸਸਕਾਰ
Doda Terror Attack: ਕੈਪਟਨ ਥਾਪਾ (27) ਦੇ ਸਸਕਾਰ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ
ਭਾਰਤ ਦਾ ਅਜਿਹਾ ਪਿੰਡ, ਜਿਥੇ ਸੂਰਜ ਤੜਕੇ ਦੋ ਤੋਂ ਤਿੰਨ ਵਜੇ ਤਕ ਚੜ੍ਹ ਜਾਂਦੈ
‘ਚੜ੍ਹਦੇ ਸੂਰਜ ਦੀ ਧਰਤੀ’ ਅਖਵਾਉਂਦਾ ਹੈ ਅਰੁਣਾਚਲ ਪ੍ਰਦੇਸ਼ ਦਾ ਪਿੰਡ ਡੋਂਗ
Supreme Court: ਅੰਧਵਿਸ਼ਵਾਸ, ਜਾਦੂ-ਟੂਣੇ ਵਿਰੁਧ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ
ਕੇਂਦਰ ਅਤੇ ਸੂਬਿਆਂ ਨੂੰ ਨਾਗਰਿਕਾਂ ’ਚ ਵਿਗਿਆਨਕ ਸੁਭਾਅ, ਮਨੁੱਖੀ ਅਤੇ ਜਾਂਚ ਦੀ ਭਾਵਨਾ ਵਿਕਸਿਤ ਕਰਨ ਲਈ ਕਦਮ ਚੁੱਕਣ ਦਾ ਹੁਕਮ ਦੇਣ ਦੀ ਮੰਗ ਕੀਤੀ
Gujrat News: ਸਰਹੱਦ ’ਤੇ ਗਸ਼ਤ ਦੌਰਾਨ ਅੱਤ ਦੀ ਗਰਮੀ ਕਾਰਨ ਇੱਕ BSF ਅਧਿਕਾਰੀ ਅਤੇ ਇੱਕ ਸਿਪਾਹੀ ਦੀ ਮੌਤ
Gujrat News: ਇਸ ਸਮੇਂ ਕੱਛ ਦੇ ਰਣ ਅਤੇ ਹਰਾਮੀ ਨਾਲਾ ਖੇਤਰਾਂ ਵਿੱਚ ਤਾਪਮਾਨ 34-36 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ
’84 ਸਿੱਖ ਕਤਲੇਆਮ ਦੇ 437 ਪੀੜਤਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ
ਐਸਡੀਐਮਜ਼ ਦੇ ਦਫ਼ਤਰ ਕਰ ਰਹੇ ਹਨ ਦਸਤਾਵੇਜ਼ਾਂ ਦੀ ਜਾਂਚ