ਰਾਸ਼ਟਰੀ
Prime Minister of Bhutan : PM ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਲਈ ਦਿੱਲੀ ਪਹੁੰਚੇ ਭੂਟਾਨ ਦੇ PM ਦਾਸ਼ੋ ਸ਼ੇਰਿੰਗ ਤੋਬਗੇ
ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ
Badrinath Dham : ਸ੍ਰੀ ਬਦਰੀਨਾਥ ਧਾਮ ’ਚ 4 ਤੀਰਥ ਯਾਤਰੀਆਂ ਦੀ ਦਿਲ ਦਾ ਦੌਰਾ ਪੈਣ ਹੋਈ ਮੌਤ
Badrinath Dham : ਹੁਣ ਤੱਕ 84 ਯਾਤਰੀ ਗੁਆ ਚੁੱਕੇ ਹਨ ਜਾਨ
William Anders News: ਅਪੋਲੋ-8 ਪੁਲਾੜ ਯਾਤਰੀ William Anders ਦੀ ਜਹਾਜ਼ ਹਾਦਸੇ ਵਿਚ ਮੌਤ
William Anders ਨੇ ਪੁਲਾੜ ਤੋਂ ਲਈ ਸੀ ਧਰਤੀ ਦੀ ਪਹਿਲੀ ਤਸਵੀਰ
PM Modi News: ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪੀਐੱਮ ਮੋਦੀ ਨੇ ਬਾਪੂ ਅਤੇ ਅਟਲ ਬਿਹਾਰੀ ਵਾਜਪਾਈ ਨੂੰ ਕੀਤਾ ਨਮਨ
ਸ਼ਾਮ 7:15 'ਤੇ ਚੁੱਕਣਗੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ
PM Modi Oath Ceremony: ਨਰਿੰਦਰ ਮੋਦੀ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਣਗੇ
ਕੈਬਨਿਟ ਦੀ ਵੰਡ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਅਤੇ ਸਹਿਯੋਗੀਆਂ ਵਿਚਾਲੇ ਵਿਚਾਰ-ਵਟਾਂਦਰੇ
ਦੇਸ਼ ’ਚ 17 ਜੂਨ ਨੂੰ ਮਨਾਈ ਜਾਵੇਗੀ ਬਕਰੀਦ : ਮੁਸਲਿਮ ਮੌਲਵੀ
ਈਦ-ਉਲ-ਫਿਤਰ ਦੇ ਉਲਟ, ਬਕਰੀਦ ਦਾ ਤਿਉਹਾਰ ਚੰਦਰਮਾ ਵੇਖਣ ਦੇ 10ਵੇਂ ਦਿਨ ਮਨਾਇਆ ਜਾਂਦਾ ਹੈ
NEET ਵਿਚ ਗ੍ਰੇਸ ਅੰਕ ਹਾਸਲ ਕਰਨ ਵਾਲੇ 1500 ਤੋਂ ਵੱਧ ਉਮੀਦਵਾਰਾਂ ਦੇ ਨਤੀਜਿਆਂ ਹੋਵੇਗੀ ਮੁੜ ਜਾਂਚ
NTA ਨੇ ਕਿਸੇ ਵੀ ਬੇਨਿਯਤੀ ਤੋਂ ਇਨਕਾਰ ਕੀਤਾ, ਜਾਂਚ ਲਈ ਬਣਾਈ ਕਮੇਟੀ
17ਵੀਂ ਲੋਕ ਸਭਾ ਦੇ ਭੰਗ ਹੋਣ ਨਾਲ ਬੀਤੇ ਦੀ ਗੱਲ ਹੋਇਆ ਕੁੜੀਆਂ ਦੇ ਵਿਆਹ ਦੀ ਉਮਰ ਵਧਾਉਣ ਵਾਲਾ ਬਿਲ
ਇਸ ਬਿਲ ਦਾ ਉਦੇਸ਼ ਬਾਲ ਵਿਆਹ ਰੋਕੂ ਐਕਟ, 2006 ’ਚ ਸੋਧ ਕਰ ਕੇ ਕੁੜੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ ਵਧਾ ਕੇ 21 ਸਾਲ ਕਰਨਾ ਹੈ
ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਉਪ-ਰਾਸ਼ਟਰਪਤੀ ਧਨਖੜ ਨਾਲ ਕੀਤੀ ਮੁਲਾਕਾਤ
ਇਹ ਜਾਣਕਾਰੀ ਉਪ ਰਾਸ਼ਟਰਪਤੀ ਦੇ ਅਧਿਕਾਰਤ ‘ਐਕਸ’ ਅਕਾਊਂਟ ’ਤੇ ਸਾਂਝੀ ਕੀਤੀ
Supreme Court : ਐਗਜ਼ਿਟ ਪੋਲ ਰਾਹੀਂ ਸ਼ੇਅਰ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ
Supreme Court : ਪਟੀਸ਼ਨ ਦਾਇਰ ਕਰਕੇ ਸਾਰੇ ਮੀਡੀਆ ਹਾਊਸਾਂ ਅਤੇ ਸਰਵੇਖਣ ਕੰਪਨੀਆਂ ਖ਼ਿਲਾਫ਼ ਜਾਂਚ ਦੀ ਕੀਤੀ ਗਈ ਮੰਗ