ਰਾਸ਼ਟਰੀ
ਆਮ ਪਰਵਾਰ ਤੋਂ ਰਾਜ ਸਭਾ ਦੇ ਚੇਅਰਮੈਨ ਤਕ ਪੁੱਜਣਾ ਹੀ ਹੈ ਲੋਕਤੰਤਰ ਦੀ ਤਾਕਤ : PM Modi
ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿਚ ਉਪ-ਰਾਸ਼ਟਰਪਤੀ ਦਾ ਕੀਤਾ ਸਵਾਗਤ
ਹਿਮਾਚਲ ਵਿਚ ਬਰਫ਼ਬਾਰੀ ਦੀ ਸੰਭਾਵਨਾ, ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚਣੇ ਹੋਏ ਸ਼ੁਰੂ
15 ਸ਼ਹਿਰਾਂ ਵਿੱਚ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਡਿੱਗਿਆ ਹੇਠਾਂ
ਬਗ਼ੈਰ ਇਜਾਜ਼ਤ ਵਿਆਹ 'ਚ ਵੜ ਆਏ ਨਾਬਾਲਗ਼ ਨੂੰ ਗੋਲੀ ਮਾਰ ਕੇ ਮਾਰਿਆ
ਸੀ.ਆਈ.ਐੱਸ.ਐੱਫ. ਦੇ ਇਕ ਹੈੱਡ ਕਾਂਸਟੇਬਲ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ, ਸਰਬ ਪਾਰਟੀ ਬੈਠਕ ਵਿਚ ਵਿਰੋਧੀ ਧਿਰ ਐਸ.ਆਈ.ਆਰ. ਉਤੇ ਚਰਚਾ ਦੀ ਮੰਗ ਲਈ ਹੋਈ ਇਕਜੁਟ
ਸਦਨ ਨੂੰ ਕੰਮ ਕਰਨ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ : ਰਿਜਿਜੂ
ਮੇਰਠ ਦੇ ਗੁਰਦੁਆਰੇ ਬਾਹਰ ਮਿਲਿਆ ਜਾਨਵਰ ਦੇ ਮਾਸ ਦਾ ਟੁਕੜਾ, ਪੁਲਿਸ ਤਾਇਨਾਤ, ਜਾਂਚ ਜਾਰੀ
ਮੁਢਲੀ ਜਾਂਚ ਤੋਂ ਪਤਾ ਲਗਦਾ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਜਾਣਬੁਝ ਕੇ ਮਾਸ ਸੁੱਟਿਆ ਸੀ : ਪੁਲਿਸ
ਕੰਟਰੋਲ ਰੇਖਾ ਉਤੇ ਅਤਿਵਾਦੀਆਂ ਦੇ ‘ਲਾਂਚ ਪੈਡ' ਅਜੇ ਵੀ ਸਰਗਰਮ ਹਨ : ਬੀ.ਐਸ.ਐਫ਼.
ਕਿਹਾ, ਸਰਹੱਦ ਪਾਰ ਤੋਂ ਘੁਸਪੈਠ ਨਾਕਾਮ ਕਰਨ ਲਈ ਬਲ ਚੌਕਸ
ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਰੱਖੇ ਜਾਣਗੇ ਬੀਮਾ ਅਤੇ 8 ਹੋਰ ਆਰਥਕ ਬਿਲ
2025-26 ਲਈ ਗ੍ਰਾਂਟਾਂ ਲਈ ਪੂਰਕ ਮੰਗਾਂ ਦਾ ਪਹਿਲਾ ਬੈਚ ਵੀ ਸਰਦ ਰੁੱਤ ਸੈਸ਼ਨ ਦੌਰਾਨ ਲਿਆਂਦਾ ਜਾਵੇਗਾ
ਰਾਜਸਥਾਨ ਦੇ ਸਕੂਲਾਂ 'ਚ 6 ਦਸੰਬਰ ਨੂੰ ‘ਸ਼ੌਰਿਆ ਦਿਵਸ' ਮਨਾਉਣ ਦਾ ਹੁਕਮ, ਆਲੋਚਨਾ ਮਗਰੋਂ ਰੱਦ
ਸਕੂਲ ਸਿੱਖਿਆ ਮੰਤਰੀ ਮਦਨ ਦਿਲਾਵਰ ਅਤੇ ਸੈਕੰਡਰੀ ਬੋਰਡ ਸਿੱਖਿਆ ਦੇ ਡਾਇਰੈਕਟਰ ਸੀਤਾਰਾਮ ਜਾਟ ਦੇ ਬਿਆਨਾਂ ਵਿਚ ਇਕ ਵਿਰੋਧਾਭਾਸ ਸਾਹਮਣੇ ਆਇਆ
ਚੱਕਰਵਾਤੀ ਤੂਫਾਨ ਦਿਤਵਾਹ ਕਾਰਨ ਤਾਮਿਲਨਾਡੂ 'ਚ ਤਿੰਨ ਮੌਤਾਂ, ਹਜ਼ਾਰਾਂ ਏਕੜ ਫ਼ਸਲ ਤਬਾਹ
ਐਤਵਾਰ ਦੇਰ ਰਾਤ ਡੂੰਘੇ ਦਬਾਅ ਵਿਚ ਕਮਜ਼ੋਰ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
ਪੁਲਿਸ ਪ੍ਰਤੀ ਲੋਕਾਂ ਦੀ ਧਾਰਨਾ ਨੂੰ ਬਦਲਣ ਦੀ ਤੁਰਤ ਲੋੜ ਹੈ: ਮੋਦੀ
ਪ੍ਰਧਾਨ ਮੰਤਰੀ ਨੇ DGPs ਦੀ ਕਾਨਫਰੰਸ ਨੂੰ ਕੀਤਾ ਸੰਬੋਧਨ