ਰਾਸ਼ਟਰੀ
Haryana News: ਹਰਿਆਣਾ 'ਚ ਸਾਬਕਾ ਮੰਤਰੀ ਦੀਆਂ ਵਧੀਆਂ ਮੁਸ਼ਕਲਾਂ: ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਮਹਿਲਾ ਕੋਚ ਕਾਂਗਰਸ 'ਚ ਸ਼ਾਮਲ
Haryana News: ਸੰਦੀਪ ਸਿੰਘ ਸੀਟ ਤੋਂ ਮੰਗੀ ਟਿਕਟ
Bengaluru Bars News: ਰੱਜ ਕੇ ਮਨਾਓ ਜਸ਼ਨ, ਹੁਣ ਬੈਂਗਲੁਰੂ ਦੇ ਬਾਰ, ਹੋਟਲ ਅਤੇ ਕਲੱਬ ਦੇਰ ਰਾਤ 1 ਵਜੇ ਤੱਕ ਰਹਿਣਗੇ ਖੁੱਲ੍ਹੇ
Bengaluru Bars News: ਬੈਂਗਲੁਰੂ ਮੈਟਰੋਪੋਲੀਟਨ ਮਿਉਂਸਪੈਲਿਟੀ ਸੀਮਾਵਾਂ ਦੇ ਅਧੀਨ ਆਉਣ ਵਾਲੇ ਸਾਰੇ ਬਾਰ ਅਤੇ ਕਲੱਬ ਦੇਰ ਰਾਤ ਤੱਕ ਖੁੱਲਣਗੇ।
UP Encounter : ਐਨਕਾਊਂਟਰ 'ਚ ਮੁਖਤਾਰ ਅੰਸਾਰੀ ਦਾ ਸ਼ਾਰਪ ਸ਼ੂਟਰ ਪੰਕਜ ਯਾਦਵ ਢੇਰ
ਦੋ ਦਰਜਨ ਤੋਂ ਵੱਧ ਕਤਲ ਅਤੇ ਹੋਰ ਗੰਭੀਰ ਮਾਮਲੇ ਸਨ ਦਰਜ
Rekha Sharma News: ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਦਿੱਤਾ ਅਸਤੀਫ਼ਾ
Rekha Sharma News: 9 ਸਾਲ ਅਹੁਦੇ 'ਤੇ ਰਹੇ ਤਾਇਨਾਤ
‘ਆਪ’ ਸੰਸਦ ਮੈਂਬਰ ਸੰਜੇ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਬੁਲਾਰੇ ਅਨੂਪ ਸਾਂਡਾ ਦੀ ਅਪੀਲ ਰੱਦ, ਡੇਢ ਮਹੀਨੇ ਦੀ ਕੈਦ ਦੀ ਸਜ਼ਾ ਬਰਕਰਾਰ
ਬਿਜਲੀ ਸੰਕਟ ਦੇ ਵਿਰੋਧ ’ਚ ਪ੍ਰਦਰਸ਼ਨ ਲਈ ਕੀਤਾ ਗਿਆ ਸੀ ਮਾਮਲਾ ਦਰਜ
ਚੀਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ, ਭਾਰਤੀ ਫੌਜ ਲੱਦਾਖ ’ਚ ਕਰਨਗੇ ਇਹ ਕੰਮ
ਇਸ ਹਫਤੇ ਲੱਦਾਖ ’ਚ ‘ਸਟ੍ਰਾਈਕ ਕੋਰਪਸ ਐਕਸ’ ‘ਪਰਵਤ ਪ੍ਰਹਾਰ’ ਦਾ ਜਾਇਜ਼ਾ ਲੈਣਗੇ ਭਾਰਤੀ ਫੌਜ ਮੁਖੀ
ਕਦੇ ਨਹੀਂ ਕਿਹਾ ਕਿ ਚੋਣ ਅੰਕੜਿਆਂ ’ਚ ਫ਼ਰਕ ਨੇ ਲੋਕ ਸਭਾ ਚੋਣਾਂ ’ਚ ਐਨ.ਡੀ.ਏ. ਦੀ ਮਦਦ ਕੀਤੀ : ਏ.ਡੀ.ਆਰ.
ਕਿਹਾ, ਮੀਡੀਆ ਰੀਪੋਰਟਾਂ ਵਿਚ ਉਸ ਦੇ ਨਤੀਜਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ
SKM News : ਸੰਯੁਕਤ ਕਿਸਾਨ ਮੋਰਚਾ ਦੇ ਵਫ਼ਦ ਵੱਲੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ
MSP ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਮੰਗਾਂ ਸਬੰਧੀ ਦਿੱਤਾ ਮੰਗ ਪੱਤਰ
NCERT Books Preamble : NCERT ਦੀਆਂ ਪਾਠ ਪੁਸਤਕਾਂ ਤੋਂ ਸੰਵਿਧਾਨ ਦੀ ਪ੍ਰਸਤਾਵਨਾ ਹਟਾਉਣ ਦੇ ਦੋਸ਼ ਬੇਬੁਨਿਆਦ
NCERT Books Preamble : NCERT ਦੀਆਂ ਪਾਠ ਪੁਸਤਕਾਂ ਤੋਂ ਸੰਵਿਧਾਨ ਦੀ ਪ੍ਰਸਤਾਵਨਾ ਹਟਾਉਣ ਦੇ ਦੋਸ਼ ਬੇਬੁਨਿਆਦ
Lal Krishna Advani News : ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਵਿਗੜੀ
Lal Krishna Advani News :ਦਿੱਲੀ ਦੇ ਅਪੋਲੋ ਹਸਪਤਾਲ ’ਚ ਕਰਵਾਇਆ ਗਿਆ ਦਾਖ਼ਲ