ਰਾਸ਼ਟਰੀ
UP News: ਹਸਪਤਾਲ ਦੇ ਵੈਕਸੀਨ ਫ੍ਰੀਜ਼ਰ ਵਿੱਚ ਮਿਲੇ ਬੀਅਰ ਦੇ ਕੈਨ, ਅਧਿਕਾਰੀ ਮੁਅੱਤਲ
UP News: ਅਫ਼ਸਰ ਨੇ ਦੱਸਿਆ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਰੀਜ਼ਰ ਵਿਚ ਬੀਅਰ ਕੈਨ ਅਤੇ ਪਾਣੀ ਦੀ ਬੋਤਲ ਕਿਸ ਨੇ ਰੱਖੀ ਸੀ।
Election Commission: ਭਾਰਤੀ ਚੋਣ ਕਮਿਸ਼ਨ ਨੇ ਰਾਜ ਸਭਾ ਦੀਆਂ 12 ਖਾਲੀ ਸੀਟਾਂ ਲਈ ਨੋਟੀਫਿਕੇਸ਼ਨ ਕੀਤਾ ਜਾਰੀ
Election Commission: 3 ਸਤੰਬਰ ਨੂੰ ਹੋਣਗੀਆਂ ਚੋਣਾਂ
Vinesh Phogat News : ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੇ ਹਿੱਤ ਮਹਿਫੂਜ਼ ਰੱਖਣ ’ਚ ਨਾਕਾਮ ਸਿੱਧ ਹੋਈ ਕੇਂਦਰ ਸਰਕਾਰ : CM ਭਗਵੰਤ ਮਾਨ
CM ਭਗਵੰਤ ਮਾਨ ਨੇ ਚਰਖੀ ਦਾਦਰੀ ਵਿਖੇ ਵਿਨੇਸ਼ ਫੋਗਾਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
UP News : ਬੰਗਲਾਦੇਸ਼ ਹਿੰਸਾ 'ਤੇ ਬੋਲੇ ਯੋਗੀ : ਸਨਾਤਨ ਧਰਮ 'ਤੇ ਆਉਣ ਵਾਲੇ ਸੰਕਟ ਵਿਰੁੱਧ ਇਕਜੁੱਟ ਹੋ ਕੇ ਲੜਨ ਦੀ ਜ਼ਰੂਰਤ
ਕਿਹਾ ਕਿ ਇਸ ਗੁਆਂਢੀ ਦੇਸ਼ 'ਚ ਹਿੰਦੂਆਂ ਨੂੰ ਚੋਣਵੇਂ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ
Jammu and Kashmir News : ਊਧਮਪੁਰ 'ਚ ਅੱਤਵਾਦੀਆਂ ਨਾਲ ਗੋਲੀਬਾਰੀ ਤੋਂ ਬਾਅਦ ਤਲਾਸ਼ੀ ਮੁਹਿੰਮ ਜਾਰੀ
Jammu and Kashmir News : ਸੁਰੱਖਿਆ ਬਲਾਂ ਨੇ ਖਾਨੇਦ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ, ਅੱਤਵਾਦੀਆਂ ਦੀ ਹਰਕਤ 'ਤੇ ਰੱਖੀ ਜਾ ਰਹੀ ਹੈ ਨਜ਼ਰ
ਸੁਪਰੀਮ ਕੋਰਟ ਦੇ ਸਟੇਅ ਆਰਡਰ ਦੀ ਆਲੋਚਨਾ ਦਾ ਮਾਮਲਾ: ਹਾਈਕੋਰਟ ਦੀ ਟਿੱਪਣੀ ਰੱਦ, ਭਵਿੱਖ 'ਚ ਸਾਵਧਾਨ ਰਹਿਣ ਦੀ ਸਲਾਹ
Punjab Haryana High court vs supreme court News: SC ਦੀ ਸ਼ਕਤੀ 'ਤੇ ਸਵਾਲ ਉਠਾਏ ਗਏ
Monsoon session 13th day : ਵਾਇਨਾਡ 'ਚ ਕੁਦਰਤੀ ਆਫ਼ਤ ਦੇ ਮਸਲੇ 'ਤੇ ਸੰਸਦ 'ਚ ਬੋਲੇ ਰਾਹੁਲ ਗਾਂਧੀ
Monsoon session 13th day : ਵਾਇਨਾਡ ਦੇ ਲੋਕਾਂ ਦੇ ਮੁੜ ਵਸੇਬੇ ਲਈ ਪੈਕੇਜ ਅਤੇ ਰਾਸ਼ਟਰੀ ਆਫ਼ਤ ਐਲਾਨਣ ਦੀ ਕੀਤੀ ਮੰਗ
Raghav Chadha: ਸਾਂਸਦ ਰਾਘਵ ਚੱਢਾ ਨੇ ਸੰਸਦ 'ਚ ਕੀਤੀ ਅਪੀਲ, ਕਿਹਾ- ਪਾਕਿਸਤਾਨ 'ਚ ਸ੍ਰੀ ਨਨਕਾਣਾ ਸਾਹਿਬ ਲਈ ਸੁਰੱਖਿਅਤ ਗਲਿਆਰਾ ਬਣਾਇਆ ਜਾਵੇ
Raghav Chadha: ਅੰਮ੍ਰਿਤਸਰ (ਅਟਾਰੀ ਵਾਹਗਾ ਬਾਰਡਰ) ਤੋਂ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਤੱਕ ਇੱਕ ਸੁਰੱਖਿਅਤ ਸੜਕ ਮਾਰਗ ਬਣਾਇਆ ਜਾਵੇ-ਰਾਘਵ ਚੱਢਾ
CM Arvind Kejriwal News:14 ਅਗਸਤ 'ਤੇ ਦਿੱਲੀ 'ਚ ਕੌਣ ਲਹਿਰਾਏਗਾ ਤਿਰੰਗਾ? CM ਕੇਜਰੀਵਾਲ ਨੇ LG ਨੂੰ ਪੱਤਰ ਲਿਖ ਕੇ ਦੱਸਿਆ ਨਾਮ
CM Arvind Kejriwal News:CM ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ LG ਵਿਨਾਈ ਕੁਮਾਰ ਸਕਸੈਨਾ ਨੂੰ ਲਿਖੀ ਚਿੱਠੀ
Karnataka News: ਕਰਨਾਟਕ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਉੱਤਰਾ ਕੰਨੜ 'ਚ ਕਾਲੀ ਨਦੀ 'ਤੇ ਬਣਿਆ ਪੁਲ ਹੋਇਆ ਢਹਿ ਢੇਰੀ
Karnataka News: ਹਾਦਸੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ