ਰਾਸ਼ਟਰੀ
Boat Capsized In Palghar : ਪਾਲਘਰ ਦੇ ਅਰਨਾਲਾ ਸਮੁੰਦਰ 'ਚ ਪਲਟੀ ਕਿਸ਼ਤੀ ,12 ਲੋਕ ਸਨ ਸਵਾਰ , ਇੱਕ ਦੀ ਮੌਤ
ਪਿੱਛੇ ਤੋਂ ਆ ਰਹੀ ਇੱਕ ਹੋਰ ਕਿਸ਼ਤੀ ਦੇ ਆਉਣ ਕਾਰਨ 11 ਲੋਕਾਂ ਨੂੰ ਬਚਾ ਲਿਆ ਗਿਆ
ਪੰਜਾਬ 'ਚ 1 ਜੂਨ ਨੂੰ ਛੁੱਟੀ ਦਾ ਐਲਾਨ , 30 ਮਈ ਸ਼ਾਮ 5 ਵਜੇ ਤੋਂ 1 ਜੂਨ ਸ਼ਾਮ 7 ਵਜੇ ਤੱਕ ਠੇਕੇ ਬੰਦ ਰੱਖਣ ਦੇ ਹੁਕਮ
ਵੋਟਾਂ ਦੀ ਗਿਣਤੀ ਵਾਲੇ ਦਿਨ 4 ਜੂਨ ਨੂੰ ਵੀ ਠੇਕੇ ਰਹਿਣਗੇ ਬੰਦ
Bibhav Kumar Custody Extended : ਤੀਸ ਹਜ਼ਾਰੀ ਅਦਾਲਤ ਨੇ ਬਿਭਵ ਕੁਮਾਰ ਨੂੰ 3 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ
Bibhav Kumar Custody Extended : ਪੁਲਿਸ ਨੇ ਬਿਭਵ ਦਾ ਮੰਗਿਆਂ ਸੀ 5 ਦਿਨ ਦਾ ਰਿਮਾਂਡ ਹਾਲਾਂਕਿ ਅਦਾਲਤ ਨੇ ਤਿੰਨ ਦਿਨ ਦੀ ਹਿਰਾਸਤ ਵਧਾ ਦਿੱਤੀ
Delhi News: ਮਾਣਹਾਨੀ ਕੇਸ 'ਚ ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੂੰ ਸੰਮਨ, 29 ਜੂਨ ਨੂੰ ਪੇਸ਼ ਹੋਣ ਲਈ ਬੁਲਾਇਆ ਗਿਆ
ਅਦਾਲਤ ਨੇ ਇਹ ਸੰਮਨ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਵੱਲੋਂ ਦਰਜ ਮਾਣਹਾਨੀ ਦੇ ਕੇਸ ਵਿਚ ਭੇਜਿਆ ਹੈ।
Rahul Gandhi: ਇੰਡੀਆ ਗੱਠਜੋੜ ਸਰਕਾਰ ਰਾਖਵੇਂਕਰਨ ਨੂੰ 50 ਫ਼ੀਸਦੀ ਤੋਂ ਵੱਧ ਵਧਾਏਗੀ: ਰਾਹੁਲ ਗਾਂਧੀ
ਮੈਂ ਇੰਡੀਆ ਦੇ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇੰਡੀਆ ਗੱਠਜੋੜ ਦਿਲ, ਜਾਨ ਅਤੇ ਖੂਨ ਨਾਲ ਸੰਵਿਧਾਨ ਦੀ ਰੱਖਿਆ ਕਰੇਗਾ। ਅਸੀਂ ਇਕ ਇੰਚ ਵੀ ਪਿੱਛੇ ਨਹੀਂ ਹਟਾਂਗੇ
PM Modi : ਚੋਣ ਪ੍ਰਚਾਰ ਖ਼ਤਮ ਹੁੰਦੇ ਹੀ ਕੰਨਿਆਕੁਮਾਰੀ ਜਾਣਗੇ PM ਮੋਦੀ , ਉਸੇ ਚੱਟਾਨ 'ਤੇ ਧਿਆਨ ਲਗਾਉਣਗੇ ,ਜਿੱਥੇ ਵਿਵੇਕਾਨੰਦ ਨੇ ਲਾਇਆ ਸੀ
ਇਸ ਤੋਂ ਪਹਿਲਾਂ 2019 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਰੀ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਕੇਦਾਰਨਾਥ ਗਏ ਸਨ
Rajasthan News: ਅਲਵਰ 'ਚ ਬੋਰਵੈੱਲ 'ਚ ਡਿੱਗਿਆ 5 ਸਾਲਾ ਬੱਚਾ, 20 ਫੁੱਟ ਹੇਠਾਂ ਫਸਿਆ; ਤਿੰਨ ਘੰਟਿਆਂ ਬਾਅਦ ਸੁਰੱਖਿਅਤ ਕੱਢਿਆ ਬਾਹਰ
ਸੀਐਮ ਭਜਨ ਲਾਲ ਸ਼ਰਮਾ ਨੇ ਬਚਾਅ ਟੀਮ ਨੂੰ ਦਿੱਤੀ ਵਧਾਈ
Mine Collapse In Mizoram : ਮਿਜ਼ੋਰਮ 'ਚ ਜ਼ਮੀਨ ਖਿਸਕਣ ਕਾਰਨ 10 ਮਜ਼ਦੂਰਾਂ ਦੀ ਮੌਤ, ਮਲਬੇ ਹੇਠ ਦੱਬੇ ਕਈ ਮਜ਼ਦੂਰ
ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਤਲਾਸ਼ੀ ਮੁਹਿੰਮ ਜਾਰੀ
Jammu Kashmir: ਜੰਮੂ-ਕਸ਼ਮੀਰ 'ਚ ਦੋ ਅਤਿਵਾਦੀਆਂ ਦੇ ਹੈਂਡਲਰਾਂ ਦੀ ਜਾਇਦਾਦ ਜ਼ਬਤ
ਉਨ੍ਹਾਂ ਦੀ ਪਛਾਣ ਜਲਾਲ ਦੀਨ ਵਾਸੀ ਜੰਬੂਰ ਪੱਤਣ ਅਤੇ ਮੁਹੰਮਦ ਸਾਕੀ ਵਾਸੀ ਕਮਾਲਕੋਟ ਉੜੀ ਵਜੋਂ ਹੋਈ ਹੈ।
Paytm Employees: Paytm 'ਚ ਹੋਵੇਗੀ ਛਾਂਟੀ ! 5000 ਤੋਂ 6000 ਮੁਲਾਜ਼ਮਾਂ ਦੀ ਨੌਕਰੀ 'ਤੇ ਲਟਕੀ ਤਲਵਾਰ, ਜਾਣੋ ਕੀ ਹੈ ਵਜ੍ਹਾ
ਇਸ ਨਾਲ ਪੇਟੀਐਮ ਨੂੰ 500 ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋ ਸਕਦੀ ਹੈ