ਰਾਸ਼ਟਰੀ
MP Vikramjit Sahney News: ਵਿਕਰਮਜੀਤ ਸਿੰਘ ਸਾਹਨੀ ਨੇ ਸੋਸ਼ਲ ਮੀਡੀਆ 'ਤੇ ਨਫਰਤ ਭਰੇ ਬਿਆਨਾਂ 'ਤੇ ਪਾਰਲੀਮੈਂਟ ’ਚ ਚਿੰਤਾ ਕੀਤੀ ਜ਼ਾਹਰ
Vikramjit Sahney News: ਕਿਹਾ- ਲੋਕ ਬਿਨ੍ਹਾਂ ਕਿਸੇ ਜਵਾਬਦੇਹੀ ਦੇ ਵੱਖ-ਵੱਖ ਭਾਈਚਾਰਿਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ, ਨਫ਼ਰਤ ਅਤੇ ਭੜਕਾਹਟ ਭਰੇ ਬਿਆਨ ਦੇ ਰਹੇ ਹਨ
Wayanad landslides: ਕੇਰਲ ਦੇ ਵਾਇਨਾਡ 'ਚ ਕੁਦਰਤ ਦਾ ਕਹਿਰ: ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ
Wayanad landslides: ਸੈਂਕੜੇ ਜ਼ਖ਼ਮੀ, 180 ਤੋਂ ਵੱਧ ਲੋਕ ਲਾਪਤਾ, 8ਵਾਂ ਦਿਨ ਵੀ ਜਾਰੀ ਤਲਾਸ਼ੀ ਮੁਹਿੰਮ
Advisory for Indian Citizens : ਭਾਰਤੀ ਹਾਈ ਕਮਿਸ਼ਨ ਵੱਲੋਂ ਬ੍ਰਿਟੇਨ ਜਾਣ ਵਾਲੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
ਸੰਵੇਦਨਸ਼ੀਲ ਇਲਾਕਿਆਂ 'ਚ ਸਤਰਕ ਰਹਿਣ ਦੀ ਦਿੱਤੀ ਸਲਾਹ
President Droupadi Murmu News : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਫਿਜੀ ਦੇ 'ਸਰਵਉੱਚ ਨਾਗਰਿਕ ਪੁਰਸਕਾਰ' ਨਾਲ ਸਨਮਾਨਿਤ
President Droupadi Murmu News : ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਕੀਤੀ ਚਰਚਾ
Manish Sisodia News: ਦਿੱਲੀ ਆਬਕਾਰੀ ਨੀਤੀ ਮਾਮਲਾ: ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖ਼ਿਅਤ
Manish Sisodia: ਹਾਈਕੋਰਟ ਨੇ ਖਾਰਜ ਕਰ ਦਿੱਤੀ ਸੀ ਪਟੀਸ਼ਨ
Delhi News : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਰਬ-ਪਾਰਟੀ ਮੀਟਿੰਗ ’ਚ ਬੰਗਲਾਦੇਸ਼ ਦੇ ਵਿਕਾਸ ਬਾਰੇ ਨੇਤਾਵਾਂ ਨੂੰ ਦਿੱਤੀ ਜਾਣਕਾਰੀ
Delhi News : ਬੈਠਕ ’ਚ ਵਿਦੇਸ਼ ਮੰਤਰੀ ਜੈਸ਼ੰਕਰ, ਅਮਿਤ ਸ਼ਾਹ ਕੇ ਇਲਾਵਾ ਰਾਹੁਲ ਗਾਂਧੀ ਕਈ ਪਾਰਟੀਆਂ ਦੇ ਨੇਤਾ ਮੌਜੂਦ
Rahul Gandhi News: ਸਿਹਤ ਬੀਮਾ ਅਤੇ ਜੀਵਨ ਬੀਮਾ 'ਤੇ GST ਵਾਪਸ ਲੈਣ ਦੀ ਮੰਗ, ਭਾਰਤ ਦੇ ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ
Rahul Gandhi News: ਸਰਕਾਰ ਨੂੰ ਟੈਕਸ ਤੋਂ ਮਿਲੇ 21,256 ਕਰੋੜ ਰੁਪਏ
UP News: ਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਵੱਡਾ ਹਾਦਸਾ, ਦੋ ਘਰ ਢਹਿ-ਢੇਰੀ, 9 ਲੋਕ ਜ਼ਖਮੀ, ਇੱਕ ਔਰਤ ਦੀ ਮੌਤ
ਪੀਐਮ ਨੇ ਘਟਨਾ ਦੀ ਲਈ ਜਾਣਕਾਰੀ
Rahul Gandhi News: ਅੱਜ ਰਾਹੁਲ ਗਾਂਧੀ ਨੂੰ ਮਿਲਣਗੇ ਕਿਸਾਨ: SKM ਨੇ ਮੰਗਿਆ ਸੀ ਸਮਾਂ
Rahul Gandhi News: ਐਮਐਸਪੀ ਗਾਰੰਟੀ ਕਾਨੂੰਨ ਅਤੇ ਹੋਰ ਮੁੱਦਿਆਂ 'ਤੇ ਕੀਤੀ ਜਾਵੇਗੀ ਚਰਚਾ
Lok Sabha News: ਵੱਖ-ਵੱਖ ਮੰਤਰਾਲਿਆਂ ਤੇ ਵਿਭਆਗਾਂ ਦੀਆਂ ਗ੍ਰਾਂਟਾਂ ਦੀਆਂ ਮੰਗਾਂ ਨੂੰ ਲੋਕ ਸਭਾ ਦੀ ਪ੍ਰਵਾਨਗੀ
Lok Sabha News: ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਤੋਂ ਲਗਭਗ 140 ਲੱਖ ਕਰੋੜ ਰੁਪਏ ਦੇ ਖਰਚੇ ਦੀਆਂ ਮੰਗਾਂ ਨੂੰ ਮਨਜ਼ੂਰੀ ਦੇ ਦਿੱਤੀ