ਰਾਸ਼ਟਰੀ
Delhi News : ਸੰਸਦ ਮੈਂਬਰ ਵਿਕਰਮ ਸਾਹਨੀ ਨੇ ਪੰਜਾਬ ਲਈ ਵਿਸ਼ੇਸ਼ ਗ੍ਰਾਂਟ ਅਤੇ ਉਦਯੋਗਿਕ ਜ਼ੋਨ ਦੀ ਕੀਤੀ ਮੰਗ
Delhi News : ਡਾ. ਸਾਹਨੀ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਕਮੇਟੀ ਦੀ ਰਿਪੋਰਟ ਅਗਲੇ 30 ਤੋਂ 60 ਦਿਨਾਂ ’ਚ ਪੇਸ਼ ਕੀਤੀ ਜਾਵੇ
Kanwar Marg News: ਹਰਿਦੁਆਰ ਦੇ ਕਾਂਵੜ ਮਾਰਗ ’ਤੇ ਮਸਜਿਦਾਂ, ਮਜ਼ਾਰਾਂ ਦੇ ਸਾਹਮਣੇ ਪਰਦੇ ਲਗਾਏ ਗਏ
Kanwar Marg News: ਦਹਾਕਿਆਂ ਤੋਂ, ਕਾਂਵੜੀਏ ਇੱਥੋਂ ਲੰਘਦੇ ਆ ਰਹੇ ਹਨ, ਮਜ਼ਾਰ ਦੇ ਬਾਹਰ ਰੁੱਖਾਂ ਦੀ ਛਾਂ ’ਚ ਆਰਾਮ ਕਰਦੇ ਹਨ ਅਤੇ ਚਾਹ ਆਦਿ ਪੀਂਦੇ ਹਨ....
Fake Marriage : ਇੱਕ ਸ਼ਾਤਿਰ ਆਦਮੀ ਵਾਰ -ਵਾਰ ਔਰਤਾਂ ਨਾਲ ਵਿਆਹ ਕਰਵਾਉਣਾ, ਸੁਹਾਗਰਾਤ ਮਨਾਉਂਦਾ ਅਤੇ ਫ਼ਿਰ ਭੱਜ ਜਾਂਦਾ ,ਔਰਤ ਨੇ ਇੰਝ ਫਸਾਇਆ
ਔਰਤ ਨੇ ਸ਼ਾਤਿਰ ਨੂੰ ਉਸੀ ਦੇ ਜਾਲ 'ਚ ਫਸਾ ਕੇ ਕਾਨੂੰਨ ਦੇ ਸ਼ਿਕੰਜੇ ਵਿੱਚ ਫਸਾ ਦਿੱਤਾ
Himachal News : ਹਿਮਾਚਲ ਘੁੰਮਣ ਲਈ ਜਾਣ ਵਾਲਿਆਂ ਲਈ ਅਹਿਮ ਖ਼ਬਰ ! ਸੜਕਾਂ 'ਤੇ ਲੱਗਿਆ ਜਾਮ ,ਭਾਰੀ ਮੀਂਹ ਦੀ ਚੇਤਾਵਨੀ
ਮੌਸਮ ਵਿਭਾਗ ਨੇ ਉੱਥੋਂ ਦੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਹੈ
Rahul Gandhi News: ਮਾਨਹਾਨੀ ਮਾਮਲਾ: ਕੋਰਟ ’ਚ ਪੇਸ਼ ਹੋਏ ਰਾਹੁਲ ਗਾਂਧੀ ਨੇ ਖ਼ੁਦ ਨੂੰ ਦੱਸਿਆ ਬੇਕਸੂਰ
Rahul Gandhi News: ਅਦਾਲਤ ਨੇ ਸੁਣਵਾਈ ਲਈ ਅਗਲੀ ਤਰੀਕ 12 ਅਗਸਤ ਤੈਅ ਕੀਤੀ ਹੈ।
Nitin Gadkari News: ਨੈਸ਼ਨਲ ਹਾਈਵੇਅ ਬਾਰੇ ਬੋਲੇ ਨਿਤਿਨ ਗਡਕਰੀ, ਕਿਹਾ-ਪੈਸੇ ਦੀ ਕੋਈ ਸਮੱਸਿਆ ਨਹੀਂ ਹੈ
Nitin Gadkari News: ਗਡਕਰੀ ਨੇ ਕਿਹਾ ਕਿ "NHAI ਕਿਸੇ ਵਿੱਤੀ ਸੰਕਟ ਦਾ ਸਾਹਮਣਾ ਨਹੀਂ ਕਰ ਰਿਹਾ ਹੈ
Mukesh Ambani: ਪਾਕਿਸਤਾਨ 'ਚ ਵਾਇਰਲ ਹੋਈ ਅਰਬਪਤੀ ਮੁਕੇਸ਼ ਅੰਬਾਨੀ ਦੀ ਇਹ ਤਸਵੀਰ, ਜਾਣੋ ਕੌਣ ਹੈ ਇਹ ਪਾਕਿਸਤਾਨੀ ਮਹਿਲਾ
Mukesh Ambani: ਇਹ ਤਸਵੀਰ ਉਦੋਂ ਵਾਇਰਲ ਹੋਈ ਜਦੋਂ ਸ਼ਰਮੀਲਾ ਫਾਰੂਕੀ ਨੇ ਇਸ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ
Manali News : ਬਿਆਸ ਦਰਿਆ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ ! ਮੱਚਿਆ ਹਾਹਾਕਾਰ
Manali News : ਸਵਾਰੀਆਂ ਨਾਲ ਭਰੀ ਬੱਸ ਮਨਾਲੀ ਤੋਂ ਪਠਾਨਕੋਟ ਆ ਰਹੀ ਸੀ
Madras High Court : ਜੱਜ ਸਾਹਿਬ ! ਵੇਸ਼ਵਾ ਘਰ ਚਲਾਉਣ ਦੀ ਇਜਾਜ਼ਤ ਦਿਓ, ਅਦਾਲਤ 'ਚ ਪਹੁੰਚੀ ਅਜੀਬੋ-ਗਰੀਬ ਮੰਗ
ਵੇਸ਼ਵਾ ਘਰ ਚਲਾਉਣ ਲਈ ਵਕੀਲ ਨੇ ਅਦਾਲਤ 'ਚ ਦਾਇਰ ਕੀਤੀ ਪਟੀਸ਼ਨ, ਅਦਾਲਤ ਨੇ ਕਿਹਾ- ਡਿਗਰੀ ਦੀ ਹੋਵੇ ਜਾਂਚ'
Delhi News : ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਅੰਮ੍ਰਿਤਸਰ ਤੋਂ ਅਮਰੀਕਾ ਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ
Delhi News : ਪੰਜਾਬ ਤੋਂ ਵੱਡੀ ਗਿਣਤੀ ’ਚ ਲੋਕ ਜਾਂਦੇ ਹਨ ਅਮਰੀਕਾ- ਕੈਨੇਡਾ, ਸਿੱਧੀ ਉਡਾਣ ਸ਼ੁਰੂ ਹੋਣ ਨਾਲ ਲੋਕਾਂ ਦਾ ਕਾਫੀ ਬਚੇਗਾ ਖਰਚਾ