ਰਾਸ਼ਟਰੀ
Charanjit Singh Channi: ਸੰਸਦ ’ਚ ਚੰਨੀ ਨੇ ਮੂਸੇਵਾਲਾ ਕਤਲ ਮਾਮਲੇ ਦਾ ਕੀਤਾ ਜ਼ਿਕਰ: ਕਿਹਾ- ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ
Charanjit Singh Channi: ਮਨੀਪੁਰ ਹਿੰਸਾ, ਹਾਥਰਸ ਰੇਪ ਕੇਸ, ਪਹਿਲਵਾਨਾਂ ਵਿਰੁੱਧ ਹਿੰਸਾ ਇਹ ਸਭ ਐਮਰਜੈਂਸੀ ਹੀ ਹੈ
Railwaya News: ਰੇਲਵੇ ਵਿਚ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, 32,000 ਆਸਾਮੀਆਂ ਲਈ ਹੋਵੇਗੀ ਭਰਤੀ
Railwaya News: ਲੋਕੋ ਪਾਇਲਟ, ਸਬ-ਇੰਸਪੈਕਟਰ, ਟੈਕਨੀਸ਼ੀਅਨ ਦੀਆਂ ਆਸਾਮੀਆਂ ਜਾਣਗੀਆਂ ਭਰੀਆਂ
Mumbai Rain News: ਮੁੰਬਈ ਵਿਚ ਮੀਂਹ ਨੇ ਮਚਾਇਆ ਕਹਿਰ, 4 ਲੋਕਾਂ ਦੀ ਮੌਤ, ਸਕੂਲ-ਕਾਲਜ ਕੀਤੇ ਬੰਦ
Mumbai Rain News: ਏਅਰ ਇੰਡੀਆ ਨੇ ਮੀਂਹ ਨਾਲ ਉਡਾਣਾਂ ਪ੍ਰਭਾਵਿਤ ਹੋਣ ਦਾ ਅਲਰਟ ਕੀਤਾ ਜਾਰੀ
SC On Promotion : ਕਿਸੇ ਕਰਮਚਾਰੀ ਨੂੰ ਨੌਕਰੀ ਵਿੱਚ ਤਰੱਕੀ ਲਈ ਨਾ ਮੰਨਣਾ ਮੌਲਿਕ ਅਧਿਕਾਰਾਂ ਦੀ ਉਲੰਘਣਾ- ਸੁਪਰੀਮ ਕੋਰਟ
SC On Promotion: ਕਰਮਚਾਰੀ ਨੂੰ ਉੱਚ ਅਹੁਦੇ 'ਤੇ ਤਰੱਕੀ ਲਈ ਨਾ ਮੰਨਣਾ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।
Delhi News: ਮਾਣਹਾਨੀ ਮਾਮਲੇ ’ਚ ਦਿੱਲੀ ਦੀ ਅਦਾਲਤ ਨੇ ਯੂਟਿਊਬਰ ਧਰੁਵ ਰਾਠੀ ਨੂੰ ਭੇਜਿਆ ਸੰਮਨ
Delhi News: ਨਖੂਆ ਨੇ 7 ਜੁਲਾਈ ਨੂੰ ਧਰੁਵ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਸੀ
Indian Navy News: ਡੁੱਬਦੇ ਦੁਸ਼ਮਣ ਦੀ ਵੀ ਬਚਾਈ ਜਾ ਸਕਦੀ ਹੈ ਜਾਨ, Indian Navy ਨੇ ਦਿੱਤਾ ਦੁਨੀਆ ਨੂੰ ਵੱਡਾ ਸੁਨੇਹਾ
Indian Navy News: ਮੁੰਬਈ ਤੋਂ ਲਗਭਗ 370 ਕਿਲੋਮੀਟਰ ਦੂਰ ਸਮੁੰਦਰ ਵਿੱਚ ਤੈਨਾਤ ਬਲਕ ਕੈਰੀਅਰ ਝੋਂਗ ਸ਼ਾਨ ਮੇਨ ਤੋਂ ਇੱਕ ਜ਼ਖਮੀ ਚੀਨੀ ਮਲਾਹ ਨੂੰ ਬਚਾਇਆ
Kangana Ranaut: ਹਿਮਾਚਲ HC ਨੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ’ਤੇ ਨੋਟਿਸ ਕੀਤਾ ਜਾਰੀ
Kangana Ranaut: ਅਦਾਲਤ ਨੇ 21 ਅਗਸਤ ਤੱਕ ਨੋਟਿਸ ਦਾ ਜਵਾਬ ਦੇਣ ਲਈ ਕਿਹਾ
MP News : ਮਜ਼ਦੂਰ ਦੀ ਚਮਕੀ ਕਿਸਮਤ ! ਮਿੱਟੀ ਪੁੱਟਦਿਆਂ ਮਿਲਿਆ 80 ਲੱਖ ਰੁਪਏ ਦਾ ਹੀਰਾ
ਕਿਹਾ, ਮਿਲੇ ਪੈਸੇ ਨਾਲ ਬੱਚਿਆਂ ਨੂੰ ਪੜ੍ਹਾਈ ਕਰਾਵਾਂਗਾ ਅਤੇ ਖੇਤੀ ਲਈ ਜ਼ਮੀਨ ਖ਼ਰੀਦਾਂਗਾ
‘ਇਨ੍ਹੀਂ ਦਿਨੀਂ ਲੋਕ ਧਰਮ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਗਏ ਹਨ’, ਬੰਬਈ ਹਾਈ ਕੋਰਟ ਨੇ ਧਾਰਮਕ ਭਾਵਨਾਵਾਂ ਭੜਕਣ ਦੇ ਦੋਸ਼ ਨੂੰ ਰੱਦ ਕੀਤਾ
ਵਟਸਐਪ ਗਰੁੱਪ ’ਚ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਫ਼ੌਜੀ ਅਤੇ ਡਾਕਟਰ ਵਿਰੁਧ ਦਰਜ ਕਰਵਾਇਆ ਗਿਆ ਸੀ ਕੇਸ