ਰਾਸ਼ਟਰੀ
ਹਿੰਸਾ ਅਤੇ ਗੜਬੜੀ ਦੀਆਂ ਸ਼ਿਕਾਇਤਾਂ ਵਿਚਕਾਰ ਲੋਕ ਸਭਾ ਚੋਣਾਂ ਦਾ ਪੰਜਵਾਂ ਪੜਾਅ ਮੁਕੰਮਲ, 57 ਫੀ ਸਦੀ ਤੋਂ ਵੱਧ ਵੋਟਿੰਗ
ਜੰਮੂ-ਕਸ਼ਮੀਰ ਦੇ ਬਾਰਾਮੂਲਾ ’ਚ ਚਾਰ ਦਹਾਕਿਆਂ ਦੀ ਸੱਭ ਤੋਂ ਵੱਧ ਵੋਟਿੰਗ ਦਰਜ
Delhi Liquor Scam News: ED ਦੀ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਕੱਲ੍ਹ ਮੁੜ ਹੋਵੇਗੀ ਸੁਣਵਾਈ
ਹੇਠਲੀ ਅਦਾਲਤ ਨੇ ਆਖਰੀ ਵਾਰ ਉਹਨਾਂ ਦੀ ਨਿਆਂਇਕ ਹਿਰਾਸਤ 7 ਮਈ ਨੂੰ ਵਧਾ ਦਿੱਤੀ ਸੀ
ਕਦੇ ਘੱਟ ਗਿਣਤੀਆਂ ਵਿਰੁਧ ਨਹੀਂ ਬੋਲਿਆ, ਪਰ ਕਿਸੇ ਨੂੰ ‘ਵਿਸ਼ੇਸ਼ ਨਾਗਰਿਕ’ ਵਜੋਂ ਮਨਜ਼ੂਰ ਕਰਨ ਲਈ ਤਿਆਰ ਨਹੀਂ: ਮੋਦੀ
ਕਿਹਾ, ਚੋਣ ਪ੍ਰਚਾਰ ਦੌਰਾਨ ਭਾਸ਼ਣਾਂ ਦਾ ਉਦੇਸ਼ ਵੋਟ ਬੈਂਕ ਦੀ ਸਿਆਸਤ ਦੇ ਨਾਲ-ਨਾਲ ਘੱਟ ਗਿਣਤੀਆਂ ਨੂੰ ਖੁਸ਼ ਕਰਨ ਦੀਆਂ ਵਿਰੋਧੀ ਪਾਰਟੀਆਂ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕਰਨਾ ਸੀ
Chhattisgarh News: ਪਿਕਅੱਪ ਗੱਡੀ ਖੱਡ 'ਚ ਡਿੱਗੀ, 17 ਔਰਤਾਂ ਸਮੇਤ 18 ਲੋਕਾਂ ਦੀ ਮੌਤ
4 ਹੋਰ ਜ਼ਖਮੀ, ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ 'ਚ ਵਾਪਰਿਆ ਹਾਦਸਾ
Gujarat ISIS Arrested: ਗੁਜਰਾਤ ATS ਨੂੰ ਮਿਲੀ ਵੱਡੀ ਸਫਲਤਾ, ISIS ਦੇ 4 ਅਤਿਵਾਦੀ ਗ੍ਰਿਫਤਾਰ
Gujarat ISIS Arrested: ਸ਼੍ਰੀਲੰਕਾ ਦੇ ਰਹਿਣ ਵਾਲੇ ਹਨ ਨਾਗਰਿਕ
Arvind Kejriwal News: ਕੇਜਰੀਵਾਲ ਲਈ ਜ਼ਮਾਨਤ ਦੀ ਪਟੀਸ਼ਨ ਦੇ ਮਾਮਲੇ ਵਿਚ ਅਦਾਲਤ ਵਲੋਂ 75,000 ਰੁਪਏ ਦਾ ਜੁਰਮਾਨਾ ਮੁਆਫ
ਪਟੀਸ਼ਨਰ ਵਲੋਂ ਅਦਾਲਤ ਵਿਚ ਪੇਸ਼ ਹੋਏ ਵਕੀਲ ਨੇ ਕਿਹਾ ਕਿ ਵਿਦਿਆਰਥੀ ਹੋਣ ਕਾਰਨ ਉਸ ਦੇ ਮੁਵੱਕਿਲ ਕੋਲ ਜੁਰਮਾਨਾ ਭਰਨ ਲਈ ਪੈਸੇ ਨਹੀਂ ਹਨ
Assam News : ਮੁਰਗੇ ਨੂੰ ਬਚਾਉਣ ਦੇ ਚੱਕਰ 'ਚ 3 ਲੋਕਾਂ ਦੀ ਗਈ ਜਾਨ ,2 ਸਕੇ ਭਰਾਵਾਂ ਸਮੇਤ ਗੁਆਂਢੀਆਂ ਦੇ ਮੁੰਡੇ ਦੀ ਮਿਲੀ ਲਾਸ਼
ਇੱਕ ਪਰਿਵਾਰ ਦਾ ਕੁੱਕੜ ਅਚਾਨਕ ਖੂਹ 'ਚ ਡਿੱਗ ਗਿਆ ਸੀ। ਇਸ ਨੂੰ ਬਚਾਉਣ ਲਈ ਪਰਿਵਾਰ ਦੇ ਦੋ ਭਰਾ ਮਨਜੀਤ ਦੇਬ ਅਤੇ ਪ੍ਰਸੇਨਜੀਤ ਦੇਬ ਕੁਮਾਰ ਮੁਰਗੇ ਨੂੰ ਬਚਾਉਣ ਲਈ ਖੂਹ 'ਚ ਉਤਰੇ
Bangladeshi Citizens : ਤ੍ਰਿਪੁਰਾ 'ਚ 5 ਬੰਗਲਾਦੇਸ਼ੀ ਨਾਗਰਿਕ ਗ੍ਰਿਫਤਾਰ, ਬਿਨ੍ਹਾਂ ਵੀਜ਼ਾ-ਪਾਸਪੋਰਟ ਦੇ ਭਾਰਤ 'ਚ ਦਾਖਲ ਹੋਣ ਦਾ ਆਰੋਪ
ਅਧਿਕਾਰੀ ਨੇ ਦੱਸਿਆ ਕਿ ਉਹ ਆਸ਼ਰਮਬਾੜੀ ਵਿਖੇ ਸਰਹੱਦੀ ਵਾੜ ਨੂੰ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਸਨ
Delhi Fire : ਉੱਤਰ ਪੂਰਬੀ ਦਿੱਲੀ ਦੇ ਇੱਕ ਸ਼ੋਅਰੂਮ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ 'ਤੇ ਮੌਜੂਦ
ਇਲਾਕੇ ਵਿੱਚ ਮਚਿਆ ਹੜਕੰਪ ,ਫਿਲਹਾਲ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ
Liquid Nitrogen Paan: ਬੈਂਗਲੁਰੂ 'ਚ 12 ਸਾਲ ਦੀ ਬੱਚੀ ਨੇ ਖਾਧਾ ਸਮੋਕ ਪਾਨ, ਪੇਟ 'ਚ ਹੋਇਆ ਸੁਰਾਖ, ਜਾਣੋ ਕੀ ਹੈ ਮਾਮਲਾ
ਲੜਕੀ ਨੇ ਲਿਕਿਡ ਨਾਈਟ੍ਰੋਜਨ ਪਾਨ ਬੜੇ ਚਾਅ ਨਾਲ ਖਾਧਾ ਪਰ ਕੁਝ ਸਮੇਂ ਬਾਅਦ ਉਸ ਨੂੰ ਪੇਟ ਦਰਦ ਹੋਣ ਲੱਗਾ।