ਰਾਸ਼ਟਰੀ
Amit Shah: ਜਦੋਂ ਤੱਕ ਭਾਜਪਾ ਹੈ, ਦੇਸ਼ ਦੀ ਏਕਤਾ ਦੇ ਨਾਲ ਨਹੀਂ ਕਰ ਸਕਦਾ ਕੋਈ ਖਿਲਵਾੜ- ਅਮਿਤ ਸ਼ਾਹ
Amit Shah: ਇਸੇ ਕੜੀ 'ਚ ਕੇਂਦਰੀ ਗ੍ਰਹਿ ਮੰਤਰੀ ਅਤੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਰਾਹੁਲ 'ਤੇ ਸ਼ਬਦੀ ਹਮਲਾ ਬੋਲਿਆ ਹੈ।
ਅਮਰੀਕਾ 'ਚ ਰਾਹੁਲ ਗਾਂਧੀ ਨੇ ਭਾਰਤ ਵਿਰੋਧੀ ਇਲਹਾਨ ਉਮਰ ਨਾਲ ਕੀਤੀ ਮੁਲਾਕਾਤ, ਬੀਜੇਪੀ ਨੇ ਸਾਧੇ ਨਿਸ਼ਾਨੇ
ਸਾਂਸਦ ਇਲਹਾਨ ਉਮਰ ਨੇ PM ਮੋਦੀ ਦੇ ਭਾਸ਼ਣ ਦਾ ਕੀਤਾ ਸੀ ਬਾਈਕਾਟ
Rahul Gandhi: ਚੀਨ ਨੇ ਲੱਦਾਖ 'ਚ ਦਿੱਲੀ ਜਿੰਨੀ ਜ਼ਮੀਨ 'ਤੇ ਕਬਜ਼ਾ ਕੀਤਾ, PM ਮੋਦੀ ਚੀਨ ਨੂੰ ਸੰਭਾਲਣ ਦੇ ਸਮਰੱਥ ਨਹੀਂ- ਰਾਹੁਲ ਗਾਂਧੀ
Rahul Gandhi: ਉਨ੍ਹਾਂ ਸਪੱਸ਼ਟ ਕਿਹਾ, ''ਕਾਂਗਰਸ ਨੇ ਲੋਕ ਸਭਾ ਚੋਣਾਂ ਫ੍ਰੀਜ਼ ਕੀਤੇ ਬੈਂਕ ਖਾਤਿਆਂ ਨਾਲ ਲੜੀਆਂ ਹਨ।
Manipur Violence: ਮਨੀਪੁਰ ’ਚ ਫਿਰ ਭੜਕੀ ਹਿੰਸਾ, 5 ਦਿਨਾਂ ਦੇ ਲਈ ਇੰਟਰਨੈਟ ਸੇਵਾਵਾਂ ਕੀਤੀਆਂ ਬੰਦ
Manipur Violence: ਤਿੰਨ ਜ਼ਿਲ੍ਹਿਆਂ ’ਚ ਲਗਾਇਆ ਗਿਆ ਕਰਫਿਊ
ਪ੍ਰਦਰਸ਼ਨਕਾਰੀ ਡਾਕਟਰਾਂ ਨੇ ਮਮਤਾ ਦੇ ਗੱਲਬਾਤ ਸੱਦੇ ਨੂੰ ਠੁਕਰਾਇਆ, ਜਾਣੋ ਕੀ ਦਸਿਆ ਕਾਰਨ
ਕਿਹਾ, ਈਮੇਲ ਦੀ ਭਾਸ਼ਾ ਸਾਡੇ ਡਾਕਟਰਾਂ ਲਈ ਅਪਮਾਨਜਨਕ ਅਤੇ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ
Vinesh Phogat News : ਭਲਕੇ ਨਾਮਜ਼ਦਗੀ ਪੱਤਰ ਦਾਖਲ ਕਰੇਗੀ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ , ਉਸ ਤੋਂ ਪਹਿਲਾਂ ਕਹੀ ਇਹ ਵੱਡੀ ਗੱਲ
ਕਿਹਾ - ਕੱਲ੍ਹ ਦਾ ਦਿਨ ਮੇਰੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੜਾਅ
PM Modi : ਪ੍ਰਧਾਨ ਮੰਤਰੀ ਨੇ ਆਟੋ ਉਦਯੋਗ ਨੂੰ ਭਾਰਤ ’ਚ ਵਿਸ਼ਵ ਵਿਆਪੀ ਸਰਵੋਤਮ ਅਭਿਆਸਾਂ ਨੂੰ ਲਿਆਉਣ ਦਾ ਦਿਤਾ ਸੱਦਾ
ਕਿਹਾ ਕਿ ਆਟੋਮੋਟਿਵ ਉਦਯੋਗ ਆਰਥਕ ਵਿਕਾਸ ਨੂੰ ਹੋਰ ਅੱਗੇ ਵਧਾਏਗਾ
ਭਾਰਤ ਦੇ ਪਿੰਡਾਂ ’ਚ ਵੱਡੀ ਗਿਣਤੀ ’ਚ ਸਿਹਤ ਉਪ-ਕੇਂਦਰਾਂ ਕੋਲ ਅਪਣੀ ਇਮਾਰਤ ਨਹੀਂ : ਸਰਕਾਰੀ ਰੀਪੋਰਟ
ਇਹ ਉਪ-ਕੇਂਦਰ ਜਾਂ ਤਾਂ ਕਿਰਾਏ ਦੀ ਇਮਾਰਤ ’ਚ ਕੰਮ ਕਰਦੇ ਹਨ ਜਾਂ ਸਥਾਨਕ ਗ੍ਰਾਮ ਪੰਚਾਇਤ ਜਾਂ ਸਵੈਸੇਵੀ ਸੁਸਾਇਟੀ ਦੀ ਇਮਾਰਤ ਵਲੋਂ ਪ੍ਰਦਾਨ ਕੀਤੀ ਜਗ੍ਹਾ ’ਚ ਕੰਮ ਕਰਦੇ ਹਨ
ਧੋਖਾਧੜੀ ਤੋਂ ਇਨਕਾਰ ਕੀਤਾ ਤਾਂ ਖਾਣਾ ਬੰਦ, ਦਿਤੇ ਜਾਂਦੇ ਸਨ ਬਿਜਲੀ ਦੇ ਝਟਕੇ, NIA ਜਾਂਚ ’ਚ ਸਾਹਮਣੇ ਆਏ ਮਨੁੱਖੀ ਤਸਕਰੀ ਦਾ ਹੈਰਾਨਕੁੰਨ ਕੇਸ
NIA ਨੇ ਲਾਓਸ ਕੰਪਨੀ ਦੇ CEO ’ਤੇ ਮਨੁੱਖੀ ਤਸਕਰੀ ਰੈਕੇਟ ਦਾ ਹਿੱਸਾ ਹੋਣ ਦਾ ਦੋਸ਼ ਲਾਇਆ
ਕਾਂਗਰਸ ਲੰਮੇ ਸਮੇਂ ਤੋਂ ਰਾਖਵਾਂਕਰਨ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ : ਮਾਇਆਵਤੀ
ਰਾਖਵਾਂਕਰਨ ਖਤਮ ਕਰਨ ਲਈ ਸਾਲਾਂ ਤੋਂ ਸਾਜ਼ਿਸ਼