ਰਾਸ਼ਟਰੀ
53 lakh Trees: ਭਾਰਤ ’ਚ 2018 ਤੋਂ 2022 ਦਰਮਿਆਨ ਵੱਡੀ ਖੇਤੀ ਵਾਲੀ ਜ਼ਮੀਨ ’ਤੇ 50 ਲੱਖ ਰੁੱਖ ਗਾਇਬ
ਖੇਤੀਬਾੜੀ ਜੰਗਲਾਤ ਪ੍ਰਣਾਲੀਆਂ ਨੂੰ ਝੋਨੇ ਦੇ ਖੇਤਾਂ ਵਲ ਮੋੜਿਆ ਜਾ ਰਿਹੈ : ਨਵੀਂ ਖੋਜ
ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਚੋਣ ਪ੍ਰਚਾਰ ਸਮਾਪਤ, ਵੋਟਿੰਗ ਭਲਕੇ
ਉੱਤਰ ਪ੍ਰਦੇਸ਼ ’ਚ ਪੰਜ ਕੇਂਦਰੀ ਮੰਤਰੀਆਂ ਦੀ ਕਿਸਮਤ ਦਾਅ ’ਤੇ
ਕੇਜਰੀਵਾਲ ਨੇ ਭਾਜਪਾ ਨੂੰ ਗ੍ਰਿਫਤਾਰ ਕਰਨ ਦੀ ਚੁਨੌਤੀ ਦਿਤੀ, ਅੱਜ ‘ਆਪ’ ਆਗੂਆਂ ਸਮੇਤ ਭਾਜਪਾ ਦਫ਼ਤਰ ਜਾਣਗੇ
ਕਿਹਾ, ਪ੍ਰਧਾਨ ਮੰਤਰੀ ਜਿਸ ਨੂੰ ਵੀ ਜੇਲ੍ਹ ਭੇਜਣਾ ਚਾਹੁੰਦੇ ਹਨ, ਉਸ ਨੂੰ ਭੇਜ ਦੇਣ
ਮੋਦੀ ਦੀ ਧਾਕੜ ਸਰਕਾਰ ਨੇ ਧਾਰਾ 370 ਦੀ ਕੰਧ ਢਾਹੀ : ਪ੍ਰਧਾਨ ਮੰਤਰੀ ਮੋਦੀ
ਲੋਕ ਸਭਾ ਚੋਣਾਂ ਲਈ ਹਰਿਆਣਾ ’ਚ ਅਪਣੀ ਪਹਿਲੀ ਰੈਲੀ ’ਚ ਮੋਦੀ ਨੇ ਕਾਂਗਰਸ ਵਿਰੁਧ ਹਮਲਾ ਤੇਜ਼ ਕੀਤਾ
ਪੁਲਿਸ ਨੇ ਬਿਭਵ ਨੂੰ ਉਸੇ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋ ਰਹੀ ਸੀ: ਆਤਿਸ਼ੀ
ਕਿਹਾ, ਇਹ ਭਾਜਪਾ ਦੀ ਸਾਜ਼ਸ਼ ਨੂੰ ਦਰਸਾਉਂਦਾ ਹੈ। ਉਨ੍ਹਾਂ ਦਾ ਇਰਾਦਾ ਸਾਡੀ ਚੋਣ ਮੁਹਿੰਮ ’ਚ ਵਿਘਨ ਪਾਉਣਾ ਅਤੇ ਅਰਵਿੰਦ ਕੇਜਰੀਵਾਲ ਨੂੰ ਪਰੇਸ਼ਾਨ ਕਰਨਾ ਹੈ।
ਭਾਜਪਾ ਆਰ.ਐਸ.ਐਸ. ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ : ਊਧਵ ਠਾਕਰੇ
ਕਿਹਾ, ‘ਇੰਡੀਆ’ ਗੱਠਜੋੜ ਦੇ ਸੱਤਾ ’ਚ ਆਉਣ ਤੋਂ ਬਾਅਦ ਮੋਦੀ ਦੇ ਨੌਕਰ ਵਾਂਗ ਵਿਵਹਾਰ ਕਰ ਰਹੇ ਚੋਣ ਕਮਿਸ਼ਨਰ ਨੂੰ ਹਟਾ ਦਿਤਾ ਜਾਵੇਗਾ
Arvind Kejriwal: ਭਲਕੇ 'ਆਪ' ਨੇਤਾਵਾਂ ਨਾਲ ਭਾਜਪਾ ਦੇ ਮੁੱਖ ਦਫ਼ਤਰ ਜਾਣਗੇ ਸੀਐਮ ਕੇਜਰੀਵਾਲ
ਕੇਜਰੀਵਾਲ ਨੇ 2 ਮਿੰਟ 33 ਸੈਕਿੰਡ ਦੀ ਵੀਡੀਓ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ।
Lok Sabha Elections 2024: ਡਾ: ਮਨਮੋਹਨ ਸਿੰਘ ਨੇ ਪਤਨੀ ਗੁਰਸ਼ਰਨ ਕੌਰ ਸਮੇਤ ਘਰ ਤੋਂ ਪਾਈ ਵੋਟ
ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਨੇ ਵੀ ਘਰ ਤੋਂ ਹੀ ਵੋਟ ਪਾਈ
Himachal Accident News : ਹਿਮਾਚਲ 'ਚ ਟਰੱਕ ਨਾਲ ਟਿੱਪਰ ਦੀ ਹੋਈ ਜ਼ਬਰਦਸਤ ਟੱਕਰ
Himachal Accident News : 3 ਘੰਟੇ ਤੱਕ ਸੀਟ 'ਤੇ ਦਰਦ ਨਾਲ ਕੁਰਲਾਉਂਦਾ ਰਿਹਾ ਡਰਾਈਵਰ, ਦੋਵੇਂ ਲੱਤਾਂ ਹੋਈਆਂ ਫਰੈਕਚਰ
Uttar Pradesh News: ਤਲਾਬ ਵਿਚ ਭਰਾ ਨੂੰ ਡੁੱਬਦੇ ਹੋਏ ਵੇਖ ਕੇ ਭੈਣ ਨੇ ਮਾਰੀ ਛਾਲ, ਡੁੱਬਣ ਨਾਲ ਹੋਈ ਮੌਤ
Uttar Pradesh News: ਡੁੱਬਦੇ ਰਹੇ ਭਰਾ ਨੂੰ ਆਸ ਪਾਸ ਦੇ ਲੋਕਾਂ ਨੇ ਬਚਾਇਆ