ਰਾਸ਼ਟਰੀ
Inflation: ਮਹਿੰਗਾਈ ਵਿਚ ਗਿਰਾਵਟ ਦੇ ਬਾਵਜੂਦ ਖਪਤਕਾਰਾਂ 'ਤੇ ਵਿੱਤੀ ਦਬਾਅ
ਦੂਜੇ ਸ਼ਬਦਾਂ ਵਿਚ, ਦੇਸ਼ ਦਾ ਇਕ ਤਿਹਾਈ ਹਿੱਸਾ ਅਜੇ ਵੀ ਗੰਭੀਰ ਵਿੱਤੀ ਤਣਾਅ ਵਿਚ ਹੈ।
ED News: ਜ਼ਮੀਨ ਕਾਰੋਬਾਰੀ ਦੇ ਘਰ ਈਡੀ ਦਾ ਛਾਪਾ; ਇਕ ਕਰੋੜ ਦੀ ਨਕਦੀ ਅਤੇ 100 ਜ਼ਿੰਦਾ ਕਾਰਤੂਸ ਬਰਾਮਦ
ਈਡੀ ਨੇ ਜ਼ਮੀਨ ਕਾਰੋਬਾਰੀ ਕਮਲੇਸ਼ ਕੁਮਾਰ ਦੇ ਘਰ ਛਾਪਾ ਮਾਰ ਕੇ ਇਕ ਕਰੋੜ ਨਕਦ ਅਤੇ 100 ਜ਼ਿੰਦਾ ਕਾਰਤੂਸ ਬਰਾਮਦ ਕੀਤੇ
Indians in Russian army: ਰੂਸੀ ਫ਼ੌਜ ਵਿਚ ਭਾਰਤੀਆਂ ਦੀ ਭਰਤੀ ਚਿੰਤਾਜਨਕ, ਤੁਰੰਤ ਕਾਰਵਾਈ ਕਰੇ ਮਾਸਕੋ: ਵਿਦੇਸ਼ ਮੰਤਰਾਲੇ
ਰਿਪੋਰਟਾਂ ਮੁਤਾਬਕ ਰੂਸੀ ਫ਼ੌਜ ਵਿਚ ਕਰੀਬ 200 ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਸਹਾਇਕ ਵਜੋਂ ਭਰਤੀ ਕੀਤਾ ਗਿਆ ਹੈ
Dalai Lama News: ਦਲਾਈਲਾਮਾ ਦੇ ਮੁੱਦੇ 'ਤੇ ਭਾਰਤ ਦਾ ਚੀਨ ਨੂੰ ਜਵਾਬ, ‘ਉਹ ਇਕ ਸਤਿਕਾਰਤ ਧਾਰਮਿਕ ਆਗੂ’
ਭਾਰਤ ਨੇ ਦਲਾਈ ਲਾਮਾ ਦੇ ਮਾਮਲੇ 'ਚ ਚੀਨ ਨੂੰ ਕਰਾਰਾ ਜਵਾਬ ਦਿਤਾ ਹੈ।
Anti-paper leak law: ਦੇਸ਼ 'ਚ ਪੇਪਰ ਲੀਕ ਵਿਰੋਧੀ ਕਾਨੂੰਨ ਲਾਗੂ; 10 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਤਕ ਦਾ ਹੋਵੇਗਾ ਜੁਰਮਾਨਾ
ਐਕਟ ਦੇ ਤਹਿਤ ਅਪਰਾਧੀਆਂ ਲਈ ਵੱਧ ਤੋਂ ਵੱਧ ਸਜ਼ਾ 10 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਤਕ ਦਾ ਜੁਰਮਾਨਾ ਹੈ।
ਭਾਰਤ ਨੇ ਕੈਨੇਡੀਅਨ ਸੰਸਦ ਵਲੋਂ ਨਿੱਝਰ ਦੀ ਯਾਦ ’ਚ ‘ਇਕ ਮਿੰਟ ਦਾ ਮੌਨ’ ਰੱਖੇ ਜਾਣ ਦੀ ਨਿੰਦਾ ਕੀਤੀ
ਦੋ ਦਿਨ ਪਹਿਲਾਂ ਕੈਨੇਡੀਅਨ ਸੰਸਦ ਨੇ ਨਿੱਝਰ ਦੀ ਯਾਦ ’ਚ ਇਕ ਮਿੰਟ ਦਾ ਮੌਨ ਰੱਖਿਆ ਸੀ
ਕੇਜਰੀਵਾਲ ਨੂੰ ਅਪਰਾਧ ਨਾਲ ਜੋੜਨ ਦੇ ਸਿੱਧੇ ਸਬੂਤ ਦੇਣ ’ਚ ਅਸਫਲ ਰਹੀ ਈ.ਡੀ., ਜਾਣੋ ਹੇਠਲੀ ਅਦਾਲਤ ਨੇ ਜ਼ਮਾਨਤ ਦੇਣ ਦੌਰਾਨ ਕੀ-ਕੀ ਕਿਹਾ
ਵਿਸ਼ੇਸ਼ ਜੱਜ ਜਸਟਿਸ ਬਿੰਦੂ ਨੇ ਕਿਹਾ ਕਿ ਉਨ੍ਹਾਂ ਦਾ ਦੋਸ਼ ਅਜੇ ਤਕ ਪਹਿਲੀ ਨਜ਼ਰ ’ਚ ਸਾਬਤ ਨਹੀਂ ਹੋਇਆ ਹੈ
ਹੱਜ ਯਾਤਰਾ ਦੌਰਾਨ 98 ਭਾਰਤੀਆਂ ਦੀ ਮੌਤ
ਪਿਛਲੇ ਸਾਲ ਪੂਰੇ ਹੱਜ ਦੌਰਾਨ ਭਾਰਤ ਦੇ ਕੁਲ 187 ਲੋਕਾਂ ਦੀ ਮੌਤ ਹੋਈ ਸੀ
ਗਰਮੀ ਕਾਰਨ ਜਲ ਭੰਡਾਰਾਂ ’ਚ ਪਾਣੀ ਦਾ ਪੱਧਰ 21 ਫੀ ਸਦੀ ਤਕ ਡਿੱਗਿਆ : ਸੀ.ਡਬਲਿਊ.ਸੀ.
ਪਣ ਬਿਜਲੀ ਪ੍ਰਾਜੈਕਟਾਂ ਅਤੇ ਜਲ ਸਪਲਾਈ ਲਈ ਮਹੱਤਵਪੂਰਨ ਹਨ ਇਹ ਜਲ ਭੰਡਾਰ
CSIR-UGC-NET Exam postponed : NTA ਨੇ CSIR-UGC-NET ਪ੍ਰੀਖਿਆ ਕੀਤੀ ਮੁਲਤਵੀ, 25-27 ਜੂਨ ਨੂੰ ਹੋਣੀ ਸੀ ਪ੍ਰੀਖਿਆ
ਪ੍ਰੀਖਿਆ ਮੁਲਤਵੀ ਕਰਨ ਦਾ ਕਾਰਨ ਸਰੋਤਾਂ ਦੀ ਘਾਟ ਦੱਸਿਆ ਗਿਆ