ਰਾਸ਼ਟਰੀ
West Bengal News: ਮੈਨੂੰ ਰਾਜ ਭਵਨ ’ਚ ਤਾਇਨਾਤ ਕੋਲਕਾਤਾ ਪੁਲਿਸ ਤੋਂ ਡਰ ਲੱਗ ਰਿਹੈ : ਪਛਮੀ ਬੰਗਾਲ ਰਾਜਪਾਲ
ਕੁਝ ਦਿਨ ਪਹਿਲਾਂ ਬੋਸ ਨੇ ਪੁਲਿਸ ਕਰਮਚਾਰੀਆਂ ਨੂੰ ਰਾਜ ਭਵਨ ਦੀ ਇਮਾਰਤ ਖ਼ਾਲੀ ਕਰਨ ਦੇ ਆਦੇਸ਼ ਦਿਤੇ ਸਨ।
Report: ਇਸ ਵਰ੍ਹੇ 4,300 ਕਰੋੜਪਤੀ ਛੱਡਣਗੇ ਭਾਰਤ, ਹੋਰਨਾਂ ਦੇਸ਼ਾਂ ’ਚ ਵਸਣਗੇ
ਯੂਏਈ ਤੇ ਅਮਰੀਕਾ ਕਰੋੜਪਤੀਆਂ ਦੇ ਮਨਪਸੰਦ ਦੇਸ਼
Arvind Kejriwal bail : ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ , ਭਲਕੇ ਆ ਸਕਦੈ ਜੇਲ੍ਹ 'ਚੋਂ ਬਾਹਰ
ਰਾਊਜ਼ ਐਵੇਨਿਊ ਕੋਰਟ ਨੇ ਉਨ੍ਹਾਂ ਨੂੰ ਇੱਕ ਲੱਖ ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਦਿੱਤੀ ਹੈ
ਮੁੰਬਈ 'ਤੇ ਅੱਤਵਾਦੀ ਹਮਲਾ ਸਹੀ ਸੀ, ਮੈਂ ਉੱਥੇ ਹੀਰੋਇਨ ਨਹੀਂ ਬਣ ਸਕੀ; ਕੇਰਲ ਦੀ ਲੇਖਿਕਾ Ashlin Jimmi ਦੇ ਨਫ਼ਰਤ ਭਰੇ ਬੋਲ
ਕਿਹਾ- ਮੈਨੂੰ ਸ਼ਾਹਰੁਖ-ਸਲਮਾਨ ਨਾਲ ਕੰਮ ਨਹੀਂ ਕਰਨ ਦਿੱਤਾ ਗਿਆ
Bangladesh PM Sheikh Hasina : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੋ ਦਿਨਾਂ ਦੇ ਦੌਰੇ 'ਤੇ ਆਉਣਗੇ ਭਾਰਤ
Bangladesh PM Sheikh Hasina :ਪ੍ਰਧਾਨ ਮੰਤਰੀ ਮੋਦੀ ਦੇ ਸੱਦੇ 'ਤੇ PM ਸ਼ੇਖ ਹਸੀਨਾ 21-22 ਜੂਨ ਨੂੰ ਭਾਰਤ ਦੀ ਰਾਜਕੀ ਕਰਨਗੇ ਯਾਤਰਾ
ਸਰੀਰਕ ਸਬੰਧ ਬਣਾਉਣ ਤੋਂ ਕੀਤਾ ਇਨਕਾਰ, 10ਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੀ 37 ਸਾਲਾ ਮਾਸੀ ਦਾ ਕੀਤਾ ਕਤਲ
ਬੱਚੇ ਨੇ ਪੁਲਿਸ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਵੀ ਕਬੂਲ ਕਰ ਲਿਆ
DGPC ਅਧੀਨ ਲਿਆਂਦੀ ਜਾਵੇ ਗੁਰਦੁਆਰਿਆਂ ਦੀ ਜ਼ਮੀਨ, ਸਿੱਖਾਂ ਲਈ 10% ਵਿਧਾਨ ਸਭਾ ਸੀਟਾਂ ਦੇ ਰਾਖਵੇਂਕਰਨ ਦੀ ਵੀ ਮੰਗ
ਸ੍ਰੀਨਗਰ ਵਿਖੇ ਮਹਾਰਾਹਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕਰਨ ਦੀ ਵੀ ਮੰਗ ਕੀਤੀ
Delhi Heat Wave : ਦਿੱਲੀ 'ਚ ਗਰਮੀ ਕਾਰਨ ਪਿਛਲੇ 24 ਘੰਟਿਆਂ 'ਚ 17 ਲੋਕਾਂ ਦੀ ਹੋਈ ਮੌਤ
ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਬੇਹੱਦ ਗਰਮੀ ਹੈ
Himachal News: ਪੰਜਾਬ ਦੀ ਤਿਕੜੀ ਨੇ ਡਮਟਾਲ ਵਿਚ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ, ਪੁਲਿਸ ਨੇ ਚੰਗਾ ਵਿਵਹਾਰ ਕੀਤਾ: HP ADGP
ਪੰਜਾਬ ਦੇ ਦੀਨਾਨਗਰ ਦੇ ਤਿੰਨ ਨਾਗਰਿਕ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ 'ਚ ਸ਼ਾਮਲ ਸਨ -HP ADGP
Heat Wave: ਲੂ ਕਾਰਨ ਹੁਣ ਤੱਕ 110 ਲੋਕਾਂ ਦੀ ਮੌਤ, ਸਿਹਤ ਵਿਭਾਗ ਵੱਲੋਂ ਅੰਕੜੇ ਜਾਰੀ
ਸਿਹਤ ਮੰਤਰੀ ਜੇ.ਪੀ. ਨੱਡਾ ਨੇ ਬੁੱਧਵਾਰ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ 'ਵਿਸ਼ੇਸ਼ ਹੀਟ ਵੇਵ' ਯੂਨਿਟ ਸ਼ੁਰੂ ਕੀਤੇ ਜਾਣ