ਰਾਸ਼ਟਰੀ
Bihar Accident News: ਬਿਹਾਰ 'ਚ ਡਿਵਾਈਡਰ ਨਾਲ ਟਕਰਾਈ ਕਾਰ, ਇਕੋ ਪਰਿਵਾਰ ਦੇ 5 ਲੋਕਾਂ ਦੀ ਦਰਦਨਾਕ ਮੌਤ
Bihar Accident News: ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ ਪ੍ਰਵਾਰ
Karnataka High Court: ਔਰਤ ਨੇ ਪਤੀ ਤੋਂ ਹਰ ਮਹੀਨੇ ਮੰਗਿਆ 6 ਲੱਖ ਰੁਪਏ ਦਾ ਗੁਜ਼ਾਰਾ ਭੱਤਾ, ਕਿਹਾ-''ਮੇਰੇ ਖਰਚੇ ਬਹੁਤ ਨੇ''
ਮਹਿਲਾ ਜੱਜ ਨੇ ਝਾੜ ਲਗਾਉਂਦੇ ਕਿਹਾ ਕਿ, ''ਜੇ ਇੰਨੇ ਖ਼ਰਚੇ ਤਾਂ ਆਪ ਕਮਾ ਲਓ'
Air India Flight Bomb Threat: ਏਅਰ ਇੰਡੀਆ ਦੀ ਫਲਾਈਟ 'ਚ ਬੰਬ ਹੋਣ ਦੀ ਸੂਚਨਾ, ਏਅਰਪੋਰਟ 'ਤੇ ਐਮਰਜੈਂਸੀ ਦਾ ਐਲਾਨ
Air India Flight Bomb Threat: ਘਬਰਾਏ ਲੋਕ ਇੱਧਰ ਉੱਧਰ ਭੱਜੇ
Chirag Paswan: ਜਦੋਂ ਤਕ ਮੈਂ ਹਾਂ, ਰਾਖਵਾਂਕਰਨ ’ਚ ਕੋਈ ਬਦਲਾਅ ਸੰਭਵ ਨਹੀਂ: ਚਿਰਾਗ ਪਾਸਵਾਨ
Chirag Paswan: ਉਨ੍ਹਾਂ ਕਿਹਾ, ‘‘ਸਮਾਜ ਦੇ ਦੱਬੇ-ਕੁਚਲੇ ਅਤੇ ਵਾਂਝੇ ਵਰਗਾਂ ਦੇ ਅਧਿਕਾਰਾਂ ਦੀ ਆਵਾਜ਼ ਬਣਨਾ ਸਾਡਾ ਫਰਜ਼ ਹੈ।’’
Himachal Tax: ਹਿਮਾਚਲ ਜਾਂਦਿਆਂ ਪੰਜਾਬ ਵਾਲਿਆਂ ਕੋਲੋਂ ਵਸੂਲਿਆ ਜਾਂਦਾ ਭਾਰੀ ਟੈਕਸ
Himachal Tax: ਪਰ ਪੰਜਾਬ ਆਉਣ ’ਤੇ ਹਿਮਾਚਲੀਆਂ ਕੋਲੋਂ ਕਿਉਂ ਨਹੀਂ? : ਸੱਚਰ
Punjabi Language: ਅਦਾਲਤਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਚੀਫ਼ ਜਸਟਿਸ ਆਫ਼ ਇੰਡੀਆ ਤਕ ਪਹੁੰਚ ਕੀਤੀ
Punjabi Language: ਹਾਈਕੋਰਟ ਨੂੰ ਹਦਾਇਤ ਦੇਣ ਦੀ ਕੀਤੀ ਬੇਨਤੀ
ਮੁਆਵਜ਼ੇ ਦੀ ਅਦਾਇਗੀ ’ਚ ਦੇਰੀ ਲਈ 1984 ਕਤਲੇਆਮ ਪੀੜਤਾਂ ਨੂੰ ਵਿਆਜ ਦਿਤਾ ਜਾਵੇ: ਹਾਈ ਕੋਰਟ
ਕੇਂਦਰ ਸਰਕਾਰ ’ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ ’ਤੇ ਇਲਾਹਾਬਾਦ ਹਾਈ ਕੋਰਟ ’ਚ ਸੁਣਵਾਈ ਭਲਕੇ
ਕਿਹਾ, ਜਦੋਂ ਤਕ ਇਹ ਮਾਮਲਾ ਵੀਰਵਾਰ ਨੂੰ ਉਸ ਦੇ ਸਾਹਮਣੇ ਨਹੀਂ ਆਉਂਦਾ, ਦੋਸ਼ੀ ਸੋਧਕਰਤਾ ਨੂੰ ਹੇਠਲੀ ਅਦਾਲਤ ਦੇ ਸਾਹਮਣੇ ਆਤਮ ਸਮਰਪਣ ਕਰਨ ਦੀ ਜ਼ਰੂਰਤ ਨਹੀਂ
ਕਿਸਾਨ ਸੰਗਠਨ ਨੇ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਲਿਖੀ ਚਿੱਠੀ, MSP ਦੀ ਕਾਨੂੰਨੀ ਗਰੰਟੀ ਦੀ ਕੀਤੀ ਮੰਗ
ਕਿਹਾ, ਜਦੋਂ ਸਰਕਾਰ ਖੰਡ ਮਿੱਲ ਮਾਲਕਾਂ ਤੇ ਪਟਰੌਲੀਅਮ ਕੰਪਨੀਆਂ ਨੂੰ ਵੀ ਸੁਰੱਖਿਆ ਦੇ ਸਕਦੀ ਹੈ ਤਾਂ ਕਿਸਾਨਾਂ ਨੂੰ ਅਜਿਹੀ ਸੁਰੱਖਿਆ ਕਿਉਂ ਨਹੀਂ ਦਿਤੀ ਜਾ ਸਕਦੀ
Chandipura Virus : ਗੁਜਰਾਤ 'ਚ ਨਹੀਂ ਰੁਕ ਰਿਹਾ 'ਚਾਂਦੀਪੁਰਾ ਵਾਇਰਸ' ਦਾ ਕਹਿਰ , ਇਕ ਮਹੀਨੇ 'ਚ 28 ਬੱਚਿਆਂ ਦੀ ਮੌਤ
ਰਾਜ ਵਿਧਾਨ ਸਭਾ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ