ਰਾਸ਼ਟਰੀ
ਉੜੀਸਾ ’ਚ ਮੋਦੀ ਨੇ ਪੁਛਿਆ, ‘ਕੀ ਨਵੀਨ ਬਾਬੂ ਦੀ ਵਿਗੜਦੀ ਸਿਹਤ ਪਿੱਛੇ ਕੋਈ ਸਾਜ਼ਸ਼ ਹੈ?’
ਪਟਨਾਇਕ ਦਾ ਮੋਦੀ ਨੂੰ ਜਵਾਬ, ‘ਤੁਹਾਡੀ ਪਾਰਟੀ ਦੇ ਕੁੱਝ ਲੋਕ ਹੀ ਮੇਰੀ ਸਹਿਤ ਬਾਰੇ ਅਫ਼ਵਾਹ ਫੈਲਾ ਰਹੇ ਨੇ’
Delhi News : ਸਿਹਤ ਮੰਤਰੀ ਸੌਰਭ ਭਾਰਦਵਾਜ ਦੇ OSD ਡਾਕਟਰ RN ਦਾਸ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਨੇ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ
Delhi News : ਦਿੱਲੀ ਦੇ ਇੱਕ ਹਸਪਤਾਲ ’ਚ ਅੱਗ ਲੱਗਣ ਕਾਰਨ 6 ਨਵਜੰਮੇ ਬੱਚਿਆਂ ਦੀ ਮੌਤ ਮਾਮਲੇ ’ਚ ਕੀਤੀ ਗਈ ਕਾਰਵਾਈ
Delhi Weather Update : ਦਿੱਲੀ-NCR 'ਚ ਅਚਾਨਕ ਮੌਸਮ ਨੇ ਲਈ ਕਰਵਟ , ਕਈ ਥਾਵਾਂ 'ਤੇ ਧੂੜ ਭਰੀ ਹਨੇਰੀ ਦੇ ਨਾਲ ਪਿਆ ਮੀਂਹ
ਮੌਸਮ ਵਿਭਾਗ ਨੇ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ
Wahida Begum : ਏਜੰਟ ਨੇ ਕੈਨੇਡਾ ਦਾ ਸੁਪਨਾ ਦਿਖਾ ਕੇ ਮਾਂ -ਪੁੱਤ ਨੂੰ ਅਫਗਾਨਿਸਤਾਨ ਛੱਡਿਆ ,ਡੇਢ ਸਾਲ ਬਾਅਦ ਪਾਕਿਸਤਾਨ ਤੋਂ ਭਾਰਤ ਪਰਤੇ
ਅਟਾਰੀ ਸਰਹੱਦ ਰਾਹੀਂ ਭਾਰਤ ਪਰਤਣ ਵਾਲੀ ਵਹੀਦਾ ਵੀ ਭਾਰਤ ਦੇ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਗਈ
ਦਿੱਲੀ ਦੇ ਮੁੰਗੇਸ਼ਪੁਰ ’ਚ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਮੌਸਮ ਵਿਭਾਗ ਕਰ ਰਿਹੈ ‘ਗ਼ਲਤੀ’ ਬਾਰੇ ਜਾਂਚ
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਦਿੱਲੀ ’ਚ ਇਹ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਹੈ
Monsoon Update : ਇੰਤਜ਼ਾਰ ਖਤਮ ! ਅਗਲੇ 24 ਘੰਟਿਆਂ 'ਚ ਕੇਰਲ 'ਚ ਦਸਤਕ ਦੇਵੇਗਾ ਮਾਨਸੂਨ ,ਭਾਰੀ ਮੀਂਹ ਦਾ ਅਲਰਟ
ਅੱਜ ਭਾਵ 29 ਮਈ ਤੋਂ 30 ਮਈ ਦੇ ਦਰਮਿਆਨ ਕਿਸੇ ਵੀ ਸਮੇਂ ਮਾਨਸੂਨ ਭਾਰਤੀ ਸਰਹੱਦ ਵਿੱਚ ਦਾਖਲ ਹੋ ਸਕਦਾ ਹੈ
Delhi liquor scam : ਸ਼ਰਾਬ ਘੁਟਾਲੇ 'ਚ ਕੇ. ਕਵਿਤਾ ਦੀ 3 ਜੂਨ ਨੂੰ ਹੋਵੇਗੀ ਪੇਸ਼ੀ, ਅਦਾਲਤ ਨੇ ਜਾਰੀ ਕੀਤਾ ਵਾਰੰਟ
Delhi liquor scam : ਇਸ ਮਾਮਲੇ 'ਚ ਹੁਣ ਤੱਕ 18 ਲੋਕਾਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਿਫ਼ਤਾਰ
Delhi News : ਹੁਣ ਦਿੱਲੀ 'ਚ ਕਾਰ ਧੋਣਾ ਪਵੇਗਾ ਮਹਿੰਗਾ , ਪਾਣੀ ਦੀ ਬਰਬਾਦੀ 'ਤੇ 2,000 ਰੁਪਏ ਜੁਰਮਾਨਾ, ਹਦਾਇਤਾਂ ਜਾਰੀ
ਦਿੱਲੀ ਸਰਕਾਰ ਦੀ ਜਲ ਮੰਤਰੀ ਆਤਿਸ਼ੀ ਨੇ ਜਲ ਬੋਰਡ ਦੇ ਸੀਈਓ ਨੂੰ ਲਿਖਿਆ ਪੱਤਰ
Patna News: ਕੰਗਨ ਘਾਟ 'ਤੇ ਗੰਗਾ ਨਦੀ 'ਚ ਨਹਾਉਣ ਗਏ 5 ਦੋਸਤ ਡੁੱਬੇ , ਇੱਕ ਦੀ ਮੌਤ ,4 ਨੂੰ ਸੁਰੱਖਿਅਤ ਕੱਢਿਆ ਬਾਹਰ
ਘਾਟ 'ਤੇ ਮੌਜੂਦ ਸਥਾਨਕ ਲੋਕਾਂ ਨੇ ਚਾਰ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ
Sharjeel Imam Bail : ਸ਼ਰਜੀਲ ਇਮਾਮ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ, ਦੇਸ਼ਧ੍ਰੋਹ ਅਤੇ UAPA ਮਾਮਲੇ 'ਚ ਮਿਲੀ ਜ਼ਮਾਨਤ
ਹਾਲਾਂਕਿ ਫਿਲਹਾਲ ਉਨ੍ਹਾਂ ਨੂੰ ਜੇਲ 'ਚ ਹੀ ਰਹਿਣਾ ਹੋਵੇਗਾ