ਰਾਸ਼ਟਰੀ
Meerut News : ਮੇਰਠ 'ਚ 2 ਸਾਲ ਦੀ ਬੱਚੀ ਨੂੰ ਅਗਵਾ, ਜਬਰ ਜ਼ਨਾਹ ਅਤੇ ਫਿਰ ਕਤਲ ਕਰ ਫ਼ਰਾਰ ਹੋਇਆ ਮੁਲਜ਼ਮ ਪੁਲਿਸ ਨੇ ਕੀਤਾ ਕਾਬੂ
Meerut News : ਮੁਕਾਬਲੇ 'ਚ ਹੋਇਆ ਜ਼ਖ਼ਮੀ, ਉਸ ਕੋਲੋਂ ਪੁੱਛਗਿੱਛ ਜਾਰੀ
company secretaries : ਭਾਰਤ ਨੂੰ 2030 ਤੱਕ 1 ਲੱਖ ਕਰੋੜ ਰੁਪਏ ਦੇ ਕੰਪਨੀ ਸਕੱਤਰਾਂ ਦੀ ਲੋੜ : ICSI
ਕੰਪਨੀ ਸਕੱਤਰਾਂ ਦੀ ਚੋਟੀ ਦੀ ਸੰਸਥਾ ਆਈ.ਸੀ.ਐਸ.ਆਈ. ਨੇ ਇਹ ਗੱਲ ਕਹੀ ਹੈ
Hero MotoCorp : ਹੀਰੋ ਮੋਟੋਕਾਰਪ ਨੂੰ 17 ਕਰੋੜ ਰੁਪਏ ਦਾ GST ਨੋਟਿਸ ਜਾਰੀ
ਕੰਪਨੀ ਨੇ ਕਿਹਾ ਕਿ ਨੋਟਿਸ ਦੇ ਅਨੁਸਾਰ ਟੈਕਸ ਵਜੋਂ 938,66,513 ਰੁਪਏ ਦੀ ਮੰਗ ਕੀਤੀ ਗਈ
Himachal Pradesh: ਮਾਨਸੂਨ ਆਉਣ ਤੋਂ ਬਾਅਦ ਮੀਂਹ ਨਾਲ ਜੁੜੀਆਂ ਘਟਨਾਵਾਂ ’ਚ 31 ਲੋਕਾਂ ਦੀ ਮੌਤ
ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਕਈ ਥਾਵਾਂ ਉੱਤੇ ਦਰਦਨਾਕ ਘਟਨਾਵਾਂ ਹੋਈਆਂ ਹਨ।
Delhi AIIMS Doctor Suicide : ਦਿੱਲੀ 'ਚ AIIMS ਦੇ ਡਾਕਟਰ ਨੇ ਕੀਤੀ ਖੁਦਕੁਸ਼ੀ, ਮੌਕੇ 'ਤੇ ਮਿਲਿਆ ਸੁਸਾਈਡ ਨੋਟ, ਸਾਹਮਣੇ ਆਈ ਇਹ ਵਜ੍ਹਾ
ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰ ਨੇ ਨਸ਼ੇ ਦੀ ਓਵਰਡੋਜ਼ ਲੈ ਲਈ
Himachal Pradesh : ਮਛੇਰੇ ਖੁਸ਼ , ਹਿਮਾਚਲ ਨੇ ਮੱਛੀ ਫੜਨ ’ਤੇ ਲੱਗੀ 2 ਮਹੀਨੇ ਦੀ ਪਾਬੰਦੀ ਹਟਾਈ
ਮੱਛੀ ਪਾਲਣ ਵਿਭਾਗ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ
Delhi Hit and Run Case : ਦਿੱਲੀ ’ਚ ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ, ਡਰਾਈਵਰ ਗ੍ਰਿਫਤਾਰ
ਤੇਜ਼ ਰਫਤਾਰ ਮਰਸਿਡੀਜ਼ ਕਾਰ ਨੇ ਇਕ ਵਿਅਕਤੀ ਨੂੰ ਕੁਚਲ ਦਿਤਾ
Delhi News : ਲੰਡਨ ਦੇ ਹੋਟਲ ’ਚ ਏਅਰ ਇੰਡੀਆ ਦੇ ਕੈਬਿਨ ਕਰੂ ਦੀ ਮਹਿਲਾ ਮੈਂਬਰ ’ਤੇ ਹਮਲਾ
Delhi News : ਸੂਤਰ ਮੁਤਾਬਕ ਮਹਿਲਾ ਕੈਬਿਨ ਕਰੂ ਮੈਂਬਰ ਦਾ ਹੋਟਲ ’ਚ ਕਥਿਤ ਤੌਰ ’ਤੇ ਕੀਤਾ ਗਿਆ ਜਿਨਸੀ ਸੋਸ਼ਣ
Pune News : ਪੁਣੇ ਦੇ ਰੇਸਤਰਾਂ ਤੋਂ ਅਦਾਲਤੀ ਕੇਸ ਹਾਰੀ ਅਮਰੀਕੀ ਕੰਪਨੀ ਬਰਗਰ ਕਿੰਗ
Pune News : ਇਕੋ ਨਾਮ ਦੇ ਰੇਸਤਰਾਂ ਵਿਰੁਧ 13 ਸਾਲ ਤੋਂ ਚਲ ਰਹੀ ਸੀ ਕਾਨੂੰਨੀ ਲੜਾਈ
Kolkata Doctor Murder: ਕੋਲਕਾਤਾ ਰੇਪ ਅਤੇ ਕਤਲ ਮਾਮਲੇ ’ਚ ਸੁਪਰੀਮ ਕੋਰਟ ਨੇ ਖ਼ੁਦ ਲਿਆ ਨੋਟਿਸ, ਜਾਣੋ ਕਦੋਂ ਹੋਵੇਗੀ ਸੁਣਵਾਈ
ਸੁਪਰੀਮ ਕੋਰਟ ਵਿੱਚ 20 ਅਗਸਤ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ