ਰਾਸ਼ਟਰੀ
Traffic Challan : ਇੱਕ ਵਿਅਕਤੀ ਦਾ ਬਿਨ੍ਹਾਂ ਹੈਲਮੇਟ ਪਹਿਨੇ ਕਾਰ ਚਲਾਉਣ 'ਤੇ ਹੋਇਆ ਚਲਾਨ
ਲੋਕ ਬੋਲੇ - 'ਹੁਣ ਮੋਟਰਸਾਇਕਲ ਸੀਟ ਬੈਲਟ ਲਗਾ ਕੇ ਚਲਾਉਣਾ ਪਵੇਗਾ'
Swati Maliwal : ਸਵਾਤੀ ਮਾਲੀਵਾਲ ਨੇ ਦਿੱਤੀ ਲਿਖਤੀ ਸ਼ਿਕਾਇਤ, ਹੁਣ ਸੀਐਮ ਹਾਊਸ 'ਚ ਬਦਸਲੂਕੀ ਮਾਮਲੇ ਦੀ ਜਾਂਚ ਕਰੇਗੀ ਦਿੱਲੀ ਪੁਲਿਸ
ਵੀਰਵਾਰ ਨੂੰ ਦਿੱਲੀ ਪੁਲਿਸ ਦੀ ਇੱਕ ਟੀਮ ਸਵਾਤੀ ਮਾਲੀਵਾਲ ਦੇ ਘਰ ਪਹੁੰਚੀ ਅਤੇ ਕਰੀਬ ਚਾਰ ਘੰਟੇ ਤੱਕ ਉੱਥੇ ਰਹੀ
Pharmaceutical Department : ਸ਼ੂਗਰ, ਦਿਲ ਅਤੇ ਲੀਵਰ ਵਰਗੀਆਂ ਬਿਮਾਰੀਆਂ ਲਈ 41 ਦਵਾਈਆਂ ਦੀਆਂ ਕੀਮਤਾਂ ਘਟਾਈਆਂ
ਕਈ ਹਸਪਤਾਲ ਮਨਮਰਜ਼ੀ ਦੇ ਰੇਟ ਵੇਚ ਰਹੇ ਸੀ ਦਵਾਈਆਂ
Rajasthan Road Accident : ਓਵਰਟੇਕ ਦੇ ਚੱਕਰ 'ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ, 6 ਗੰਭੀਰ ਜ਼ਖਮੀ
ਆਪਸ 'ਚ ਟਕਰਾ ਗਈਆਂ 2 SUV , ਹਾਦਸੇ ਤੋਂ ਬਾਅਦ ਹਾਈਵੇਅ 'ਤੇ ਜਾਮ ਲੱਗ ਗਿਆ
Manali Girlfriend Murder : ਗਰਲਫ੍ਰੈਡ ਨੂੰ ਮਨਾਲੀ ਲੈ ਕੇ ਗਏ ਨੌਜਵਾਨ ਨੇ ਹੋਟਲ ਵਿਚ ਮਾਰੀ ਸਹੇਲੀ, ਲਾਸ਼ ਨੂੰ ਬੈਗ ਵਿਚ ਪਾ....
Manali Girlfriend Murder : ਬੈਗ ਦਾ ਭਾਰ ਜ਼ਿਆਦਾ ਹੋਣ ਤੇ ਹੋਟਲ ਸਟਾਫ ਨੂੰ ਹੋਇਆ ਸ਼ੱਕ
Indore Road Accident : ਇੰਦੌਰ 'ਚ ਡੰਪਰ ਨਾਲ ਕਾਰ ਦੀ ਟੱਕਰ ’ਚ 8 ਲੋਕਾਂ ਦੀ ਮੌਤ
Indore Road Accident : ਕਾਰ ਸੁਤੰਲਨ ਗੁਆ ਕੇ ਬੇਟਮਾ ਨੇੜੇ ਸੜਕ ਕਿਨਾਰੇ ਖੜ੍ਹੇ ਰੇਤ ਦੇ ਡੰਪਰ ਜਾ ਵੱਜੀ
PM Modi News: ਹਿੰਦੂ-ਮੁਸਲਿਮ ਨਹੀਂ ਮੈਂ ਸਿਰਫ ਕਾਂਗਰਸ ਦੀ ਤੁਸ਼ਟੀਕਰਨ ਦੀ ਰਾਜਨੀਤੀ ਦਾ ਪਰਦਾਫਾਸ਼ ਕਰ ਰਿਹਾ ਹਾਂ: PM ਮੋਦੀ
ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਵੋਟ ਜੇਹਾਦ ਦੀ ਗੱਲ ਕਰਦੇ ਹਨ।
Swati Maliwal News: ਕਥਿਤ ਦੁਰਵਿਵਹਾਰ ਮਾਮਲੇ ਵਿਚ ਬਿਆਨ ਦਰਜ ਕਰਨ ਲਈ ਸਵਾਤੀ ਮਾਲੀਵਾਲ ਦੇ ਘਰ ਪਹੁੰਚੀ ਪੁਲਿਸ
ਵਧੀਕ ਪੁਲਿਸ ਕਮਿਸ਼ਨਰ (ਏ.ਸੀ.ਪੀ.) ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ ਇਕ ਟੀਮ ਘਟਨਾ ਦੀ ਜਾਣਕਾਰੀ ਲੈਣ ਲਈ ਮਾਲੀਵਾਲ ਦੇ ਘਰ ਗਈ ਹੈ।
Jharkhand News: ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਨੂੰ ਈਡੀ ਨੇ ਛੇ ਦਿਨਾਂ ਦੇ ਰਿਮਾਂਡ 'ਤੇ ਭੇਜਿਆ
ਆਲਮ ਨੂੰ ਬੁੱਧਵਾਰ ਨੂੰ ਈਡੀ ਨੇ ਉਸ ਦੇ ਦਫਤਰ ਵਿਚ ਛੇ ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।
Swati Maliwal : NCW ਨੇ ਕੇਜਰੀਵਾਲ ਦੇ PA ਵਿਭਵ ਕੁਮਾਰ ਨੂੰ ਨੋਟਿਸ ਭੇਜ ਕੇ ਭਲਕੇ ਜਵਾਬ ਦੇਣ ਲਈ ਸੱਦਿਆ
ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦਾ ਲੱਗਾ ਆਰੋਪ