ਰਾਸ਼ਟਰੀ
Punjab News: ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਰਾਹਤ, ਨਵੀਂ ਭਰਤੀ ਤੱਕ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਰਹੇਗੀ ਜਾਰੀ
Punjab News: ਸਰਕਾਰ ਦਾਇਰ ਕਰੇਗੀ ਸਮੀਖਿਆ ਪਟੀਸ਼ਨ
Gujarat Accident News: ਗੁਜਰਾਤ ਦੇ ਸੁਰੇਂਦਰਨਗਰ ਵਿੱਚ ਭਿਆਨਕ ਸੜਕ ਹਾਦਸਾ, 2 ਵਾਹਨਾਂ ਦੀ ਟੱਕਰ ਵਿੱਚ 8 ਲੋਕਾਂ ਦੀ ਮੌਤ
Gujarat Accident News: ਮ੍ਰਿਤਕਾਂ ਵਿਚ 2 ਬੱਚੇ ਸ਼ਾਮਲ
Bijapur IED Blast News: ਬੀਜਾਪੁਰ ਵਿੱਚ IED ਧਮਾਕਾ, ਇੱਕ ਸਿਪਾਹੀ ਸ਼ਹੀਦ, 3 ਜ਼ਖ਼ਮੀ
Bijapur IED Bllast News: ਪ੍ਰੈਸ਼ਰ ਆਈਈਡੀ 'ਤੇ ਪੈਰ ਰੱਖਦੇ ਹੋਇਆ ਧਮਾਕਾ
Himachal Weather News: ਹਿਮਾਚਲ ਵਿਚ ਭਾਰੀ ਮੀਂਹ ਨੇ ਮਚਾਈ ਤਬਾਹੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿਚ ਅੱਜ ਵੀ ਪਵੇਗਾ ਭਾਰੀ ਮੀਂਹ
Himachal Weather News: ਸੂਬੇ 'ਚ ਮੀਂਹ ਕਾਰਨ 3 ਰਾਸ਼ਟਰੀ ਰਾਜਮਾਰਗਾਂ ਸਮੇਤ 353 ਸੜਕਾਂ ਬੰਦ, ਕੁੱਲੂ ਤੇ ਮੰਡੀ ਦੇ ਸਕੂਲਾਂ ਵਿਚ ਅੱਜ ਕੀਤੀ ਛੁੱਟੀ
Former CJI ਸੰਜੀਵ ਖੰਨਾ ਨੇ ‘ਇਕ ਰਾਸ਼ਟਰ ਇਕ ਚੋਣ' ਬਿਲ ਦੀ ਸਮੀਖਿਆ ਕਰ ਰਹੀ ਕਮੇਟੀ ਨੂੰ ਦਿੱਤੇ ਸੁਝਾਅ
ਕਿਹਾ : ਚੋਣ ਕਮਿਸ਼ਨ ਨੂੰ ਚੋਣਾਂ ਟਾਲਣ ਦਾ ਹੱਕ ਦੇਣਾ ਅਸਿੱਧੇ ਰੂਪ 'ਚ ਰਾਸ਼ਟਰਪਤੀ ਸ਼ਾਸਨ ਵਰਗਾ
Delhi News : ਮੋਦੀ ਨੇ ਸੂਬਿਆਂ ਨੂੰ ਪ੍ਰਸਤਾਵਿਤ ਜੀ.ਐਸ.ਟੀ. ਸੁਧਾਰਾਂ ਨੂੰ ਲਾਗੂ ਕਰਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ
Delhi News : ਕਿਹਾ ਕਿ ਜੀ.ਐਸ.ਟੀ. ਵਿਚ ਸੁਧਾਰ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦੇ ਨਾਲ-ਨਾਲ ਛੋਟੇ ਅਤੇ ਵੱਡੇ ਕਾਰੋਬਾਰਾਂ ਨੂੰ ਵੀ ਲਾਭ ਹੋਵੇਗਾ।
Bengaluru News : ਸਾਵਰਕਰ ਨੇ ਸਭ ਤੋਂ ਪਹਿਲਾਂ ਦੋ-ਰਾਸ਼ਟਰ ਸਿਧਾਂਤ ਦਾ ਪ੍ਰਚਾਰ ਕੀਤਾ : ਪ੍ਰਿਆਂਕ ਖੜਗੇ
Bengaluru News : ਉਨ੍ਹਾਂ ਕਿਹਾ ਕਿ ਇਸ ਨੂੰ ਮੁਹੰਮਦ ਅਲੀ ਜਿਨਾਹ ਅਤੇ ਮੁਸਲਿਮ ਲੀਗ ਬਹੁਤ ਬਾਅਦ ਵਿਚ ਅਪਣਾਇਆ ਸੀ।
ਚੋਣ ਕਮਿਸ਼ਨ ਨੂੰ 65 ਲੱਖ ਦਾ ਅੰਕੜਾ ਜਨਤਕ ਕਰਨਾ ਚਾਹੀਦਾ ਹੈ - ਮਹੂਆ ਮਾਜੀ
ਚੋਣ ਕਮਿਸ਼ਨ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਇਹ ਦਸਤਾਵੇਜ਼ ਸਹੀ ਹਨ ਜਾਂ ਨਹੀਂ, ਤਾਂ ਹੀ ਸੱਚਾਈ ਸਾਹਮਣੇ ਆਵੇਗੀ।
ਰਾਹੁਲ ਗਾਂਧੀ ਨੂੰ ਵੋਟ ਚੋਰੀ ਦੇ ਦਾਅਵਿਆਂ ਦੇ ਸਮਰਥਨ 'ਚ 7 ਦਿਨਾਂ 'ਚ ਹਲਫਨਾਮਾ ਦਾਇਰ ਕਰਨ ਲਈ ਕਿਹਾ
'ਹਲਫਨਾਮੇ ਪੇਸ਼ ਕਰਨ, ਨਹੀਂ ਤਾਂ ਉਨ੍ਹਾਂ ਦੇ ਦੋਸ਼ ਬੇਬੁਨਿਆਦ ਅਤੇ ਗੈਰ-ਕਾਨੂੰਨੀ ਮੰਨੇ ਜਾਣਗੇ'
Vice-President polls: NDA ਨੇ ਐਲਾਨਿਆ ਉਪ-ਰਾਸ਼ਟਰਪਤੀ ਦੇ ਉਮੀਦਵਾਰ ਦਾ ਨਾਂਅ
ਸੀ.ਪੀ. ਰਾਧਾਕ੍ਰਿਸ਼ਨਨ ਨੂੰ ਬਣਾਇਆ ਗਿਆ ਉਮੀਦਵਾਰ