ਰਾਸ਼ਟਰੀ
Himachal Pradesh : ਪੌਂਗ ਡੈਮ ਤੋਂ ਛੱਡਿਆ ਪਾਣੀ ਬਣਿਆ ਆਫ਼ਤ,ਪਾਣੀ 'ਚ ਵਹਿ ਗਈ ਬਹੁ-ਮੰਜ਼ਿਲਾ ਇਮਾਰਤ, ਕਈ ਹੋਰ ਘਰ ਖ਼ਤਰੇ 'ਚ
Himachal Pradesh : ਮੰਡ ਭੋਗਰਾਵਾਂ ਪਿੰਡ ਵਿੱਚ ਬਿਆਸ ਨਦੀ ਦੇ ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਕਈ ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ
Elvish Yadav ਦੇ ਘਰ 'ਤੇ ਹੋਈ ਫਾਇੰਰਿੰਗ ਦੀ ਭਾਊ ਗੈਂਗ ਨੇ ਲਈ ਜ਼ਿੰਮੇਵਾਰੀ
ਕਿਹਾ : ਐਲਵਿਸ਼ ਨੇ ਬੈਟਿੰਗ ਐਪ ਨੂੰ ਪ੍ਰਮੋਟ ਕਰਕੇ ਕਈ ਘਰਾਂ ਨੂੰ ਕੀਤਾ ਹੈ ਬਰਬਾਦ
Mumbai News: ਜਨਮ ਅਸ਼ਟਮੀ 'ਤੇ ਦਹੀਂ ਹਾਂਡੀ ਦਾ ਆਯੋਜਨ, ਮੁੰਬਈ ਅਤੇ ਠਾਣੇ ਵਿੱਚ 2 ਲੋਕਾਂ ਦੀ ਮੌਤ
Mumbai News: 117 ਲੋਕ ਹੋਏ ਜ਼ਖ਼ਮੀ
Kathua 'ਚ ਫਟਿਆ ਬੱਦਲ, 11 ਵਿਅਕਤੀਆਂ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ
19 ਅਗਸਤ ਤੱਕ ਜੰਮੂ-ਕਸ਼ਮੀਰ 'ਚ ਭਾਰੀ ਮੀਂਹ ਪੈਣ ਦੀ ਹੈ ਸੰਭਾਵਨਾ
Himachal Weather Update: ਹਿਮਾਚਲ ਦੇ 5 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ, ਚੰਡੀਗੜ੍ਹ-ਮਨਾਲੀ NH ਬੰਦ
Himachal Weather Update: ਸ਼ਨੀਵਾਰ ਨੂੰ ਕਾਂਗੜਾ ਦੇ ਪੋਂਗ ਡੈਮ ਤੋਂ ਪਾਣੀ ਛੱਡਿਆ ਗਿਆ, ਜਿਸ ਕਾਰਨ ਬਿਆਸ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ।
Afghanistan Earthquake: 4.9 ਤੀਬਰਤਾ ਵਾਲੇ ਭੂਚਾਲ ਨਾਲ ਹਿੱਲਿਆ ਅਫ਼ਗਾਨਿਸਤਾਨ, ਜਾਪਾਨ ਅਤੇ ਇੰਡੋਨੇਸ਼ੀਆ ਵਿੱਚ ਵੀ ਮਹਿਸੂਸ ਕੀਤੇ ਗਏ ਝਟਕੇ
Afghanistan Earthquake: ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ
Operation Sindoor News: ਆਪਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ ਦੇ 155 ਫ਼ੌਜੀ ਮਾਰੇ ਗਏ ਸਨ
Operation Sindoor News: ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਦੀ ਇਕ ਰਿਪੋਰਟ ਵਿਚ ਹੋਇਆ ਖ਼ੁਲਾਸਾ
ਮੱਧ ਪ੍ਰਦੇਸ਼ ਦੇ ਭਿੰਡ 'ਚ ਐਨ.ਆਰ.ਆਈ. ਪਰਵਾਰ ਉਤੇ ਹਮਲਾ
ਸਥਾਨਕ ਸਿੱਖਾਂ ਨੇ ਕੀਤਾ ਪ੍ਰਦਰਸ਼ਨ, ਕਾਂਸਟੇਬਲ ਤੇ ਐਸ.ਐਚ.ਓ. ਵਿਰੁਧ ਕਾਰਵਾਈ ਦੀ ਮੰਗ
Gwalior Air India Accident : ਗਵਾਲੀਅਰ 'ਚ ਟਲਿਆ ਜਹਾਜ਼ ਹਾਦਸਾ, ਏਅਰ ਇੰਡੀਆ ਉਡਾਣ ਦੀ ਲੈਂਡਿੰਗ ਦੌਰਾਨ ਲੱਗੇ ਜ਼ੋਰਦਾਰ ਝਟਕੇ
Gwalior Air India Accident : ਗਵਾਲੀਅਰ 'ਚ ਟਲਿਆ ਜਹਾਜ਼ ਹਾਦਸਾ, ਏਅਰ ਇੰਡੀਆ ਉਡਾਣ ਦੀ ਲੈਂਡਿੰਗ ਦੌਰਾਨ ਲੱਗੇ ਜ਼ੋਰਦਾਰ ਝਟਕੇ
Delhi News : ‘ਵੋਟ ਚੋਰੀ' ਦੇ ਦੋਸ਼ਾਂ ਵਿਚਕਾਰ ਭਾਰਤੀ ਚੋਣ ਕਮਿਸ਼ਨ ਭਲਕੇ ਕਰੇਗਾ ਪ੍ਰੈਸ ਕਾਨਫਰੰਸ
Delhi News : ਦੁਪਹਿਰ 3 ਵਜੇ ਨਵੀਂ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਵਿਖੇ ਹੋਵੇਗੀ ਪ੍ਰੈਸ ਕਾਨਫਰੰਸ, ਡੀ.ਜੀ. ਮੀਡੀਆ ਈ.ਸੀ.ਆਈ. ਨੇ ਇਹ ਜਾਣਕਾਰੀ ਦਿੱਤੀ