ਰਾਸ਼ਟਰੀ
Congress challenge Waqf Bill: ਵਕਫ਼ ਬਿਲ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਵੇਗੀ ਕਾਂਗਰਸ : ਜੈਰਾਮ ਰਮੇਸ਼
Congress challenge Waqf Bill: ਕਿਹਾ, ਅਸੀਂ ਸੰਵਿਧਾਨ ਦੇ ਸਿਧਾਂਤਾਂ ’ਤੇ ਮੋਦੀ ਸਰਕਾਰ ਵਲੋਂ ਕੀਤੇ ਹਰ ਹਮਲੇ ਦਾ ਵਿਰੋਧ ਕਰਾਂਗੇ
Moradabad Accident News: ਨੈਨੀਤਾਲ ਤੋਂ ਘੁੰਮ ਕੇ ਵਾਪਸ ਆ ਰਹੇ 4 ਦੋਸਤਾਂ ਦੀ ਕਾਰ ਦਾ ਹੋਇਆ ਭਿਆਨਕ ਐਕਸੀਡੈਂਟ, 2 ਸਹੇਲੀਆਂ ਦੀ ਹੋਈ ਮੌਤ
Moradabad Accident News: 2 ਨੌਜਵਾਨ ਹੋਏ ਗੰਭੀਰ ਜ਼ਖ਼ਮੀ
Manipur News: ਮਨੀਪੁਰ ਦੇ ਚਾਰ ਜ਼ਿਲ੍ਹਿਆਂ ਤੋਂ 11 ਅਤਿਵਾਦੀ ਗ੍ਰਿਫ਼ਤਾਰ
ਅਧਿਕਾਰੀ ਨੇ ਕਿਹਾ ਕਿ ਇੱਕ ਅਤਿਵਾਦੀ ਕੋਲੋਂ ਗੋਲੀਆਂ ਨਾਲ ਭਰੀ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ।
Madhya Pradesh News: ਨਵ-ਵਿਆਹੁਤਾ ਨਾਲ ਬਲਾਤਕਾਰ ਦੇ ਮਾਮਲੇ ’ਚ ਅੱਠ ਲੋਕਾਂ ਨੂੰ ਮੌਤ ਤਕ ਉਮਰ ਕੈਦ ਦੀ ਸਜ਼ਾ
Madhya Pradesh News: ਪਤੀ ਨਾਲ ਘੁੰਮਣ ਆਈ ਔਰਤ ਨੂੰ ਅਗ਼ਵਾ ਕਰ ਕੇ ਕੀਤਾ ਸੀ ਸਮੂਹਿਕ ਬਲਾਤਕਾਰ
UP News: ਮਾਤਮ ’ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ 25ਵੀਂ ਵਰ੍ਹੇਗੰਢ ’ਤੇ ਵਿਅਕਤੀ ਦੀ ਮੌਤ
ਸਟੇਜ 'ਤੇ ਪਤਨੀ ਨਾਲ ਨੱਚਦੇ ਹੋਏ ਪਿਆ ਦਿਲ ਦਾ ਦੌਰਾ
Waqf Amendment Bill: ਵਕਫ਼ ਸੋਧ ਬਿੱਲ ਨੂੰ ਰਾਜ ਸਭਾ ਦੀ ਪ੍ਰਵਾਨਗੀ ਇੱਕ 'ਇਤਿਹਾਸਕ ਪਲ' ਹੈ: ਪ੍ਰਧਾਨ ਮੰਤਰੀ ਮੋਦੀ
ਉਨ੍ਹਾਂ ਕਿਹਾ ਕਿ ਸੰਸਦ ਵੱਲੋਂ ਪਾਸ ਕੀਤੇ ਗਏ ਕਾਨੂੰਨ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨਗੇ ਅਤੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਵੀ ਕਰਨਗੇ।
Supreme Court: ਸੁਪਰੀਮ ਕੋਰਟ ਦੇ ਜੱਜ ਆਪਣੀ ਜਾਇਦਾਦ ਦਾ ਵੇਰਵਾ ਕਰਨਗੇ ਜਨਤਕ
ਵੈੱਬਸਾਈਟ ’ਤੇ ਲਿਖਿਆ ਗਿਆ ਹੈ,‘‘ਇਸ ’ਚ ਭਾਰਤ ਦੇ ਚੀਫ਼ ਜਸਟਿਵ ਵਲੋਂ ਕੀਤੇ ਗਏ ਐਲਾਨ ਵੀ ਸ਼ਾਮਲ ਹਨ।
Rajya Sabha : ਰਾਜ ਸਭਾ ਨੇ ਵਕਫ਼ ਸੋਧ ਬਿੱਲ 2025 ਨੂੰ ਦਿੱਤੀ ਪ੍ਰਵਾਨਗੀ
ਲੋਕ ਸਭਾ ਨੇ ਬੁੱਧਵਾਰ ਦੇਰ ਰਾਤ ਲਗਭਗ 2 ਵਜੇ ਇਨ੍ਹਾਂ ਨੂੰ ਪਾਸ ਕਰ ਦਿੱਤਾ।
ਖੂਹ ਵਿੱਚ ਜ਼ਹਿਰੀਲੀ ਗੈਸ ਕਾਰਨ 8 ਦੀ ਮੌਤ
ਖੂਹ ਸਾਫ਼ ਕਰਨ ਗਿਆ ਵਿਅਕਤੀ ਡੁੱਬਿਆ
Bihar News : ਵਕਫ਼ ਬਿੱਲ ਜੇਡੀਯੂ ’ਚ ਬਗਾਵਤ ਦੀ ਪਹਿਲੀ ਚੰਗਿਆੜੀ, ਸੀਨੀਅਰ ਨੇਤਾ ਕਾਸਿਮ ਅੰਸਾਰੀ ਨੇ ਦਿੱਤਾ ਅਸਤੀਫ਼ਾ
Bihar News :ਡਾ. ਮੁਹੰਮਦ ਕਾਸਿਮ ਅੰਸਾਰੀ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ