ਰਾਸ਼ਟਰੀ
Lok Sabha Elections 2024: ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ; ਅਰਵਿੰਦਰ ਲਵਲੀ ਦਾ ਨਾਮ ਵਿਚ ਸ਼ਾਮਲ
ਭਾਰਤੀ ਜਨਤਾ ਪਾਰਟੀ ਨੇ ਦਿੱਲੀ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ।
Chennai News : 2 ਰੋਟਵੀਲਰ ਕੁੱਤਿਆਂ ਨੇ 5 ਸਾਲ ਦੀ ਮਾਸੂਮ ਬੱਚੀ 'ਤੇ ਕੀਤਾ ਹਮਲਾ , ਪੁਲਿਸ ਨੇ ਕੁੱਤਿਆਂ ਦੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ
ਚੇਨਈ ਦੇ ਇਕ ਪਾਰਕ 'ਚ ਐਤਵਾਰ ਰਾਤ ਨੂੰ 5 ਸਾਲ ਦੀ ਬੱਚੀ 'ਤੇ ਦੋ ਰੋਟਵੀਲਰ ਕੁੱਤਿਆਂ ਨੇ ਹਮਲਾ ਕਰ ਦਿੱਤਾ ਹੈ
Astronaut Sunita Williams: ਤੀਜੀ ਵਾਰ ਪੁਲਾੜ 'ਚ ਜਾਵੇਗੀ ਸੁਨੀਤਾ ਵਿਲੀਅਮਸ, ਨਾਲ ਲੈ ਕੇ ਜਾਵੇਗੀ ਭਗਵਾਨ ਗਣੇਸ਼ ਦੀ ਮੂਰਤੀ !
ਜਾਣੋ ਕੀ ਹੈ ਨਵਾਂ ਸਪੇਸ ਮਿਸ਼ਨ ?
Naresh Goyal: ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਮੈਡੀਕਲ ਆਧਾਰ 'ਤੇ ਮਿਲੀ ਅੰਤਰਿਮ ਜ਼ਮਾਨਤ
ਉਹ ਹੇਠਲੀ ਅਦਾਲਤ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਮੁੰਬਈ ਨਹੀਂ ਛੱਡ ਸਕਦੇ।
Maharashtra News : ਪੁਣੇ 'ਚ ਕ੍ਰਿਕੇਟ ਖੇਡਦੇ ਸਮੇਂ 11 ਸਾਲਾ ਲੜਕੇ ਦੇ ਪ੍ਰਾਈਵੇਟ ਪਾਰਟ 'ਤੇ ਲੱਗੀ ਗੇਂਦ, ਮੌਕੇ 'ਤੇ ਹੋਈ ਮੌਤ
ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਬੱਚੇ ਦਾ ਨਾਂ ਸ਼ੌਰਿਆ ਦੱਸਿਆ ਜਾ ਰਿਹਾ ਹੈ
NEET Exam: ਐਨਟੀਏ ਨੇ NEET-ਗ੍ਰੈਜੂਏਟ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਖ਼ਬਰਾਂ ਨੂੰ ਦਸਿਆ ਬੇਬੁਨਿਆਦ
ਕਿਹਾ, ਹਰੇਕ ਪ੍ਰਸ਼ਨ ਪੱਤਰ ਦਾ ਹਿਸਾਬ ਰੱਖਿਆ ਜਾਂਦਾ ਹੈ
ED Raid: ਈਡੀ ਨੇ ਫੜਿਆ 19 ਕਿਲੋ ਸੋਨਾ, ਕਈ ਲਗਜ਼ਰੀ ਕਾਰਾਂ ਵੀ ਜ਼ਬਤ
ਸੋਨੇ ਦੀ ਬਾਜ਼ਾਰੀ ਕੀਮਤ 14 ਕਰੋੜ ਰੁਪਏ ਤੋਂ ਵੱਧ ਹੈ
Kanhaiya Kumar Nomination : ਕਾਂਗਰਸ ਨੇਤਾ ਕਨ੍ਹਈਆ ਕੁਮਾਰ ਨੇ ਉੱਤਰ ਪੂਰਬੀ ਦਿੱਲੀ ਸੀਟ ਤੋਂ ਭਰੀ ਨਾਮਜ਼ਦਗੀ
ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ 'ਤੇ ਕਨ੍ਹਈਆ ਕੁਮਾਰ ਦਾ ਮੁਕਾਬਲਾ 2 ਵਾਰ ਦੇ ਭਾਜਪਾ ਸੰਸਦ ਮਨੋਜ ਤਿਵਾਰੀ ਨਾਲ
Elections 2024 : ਜੇਕਰ ਕਿਸੇ ਵੋਟਰ ਕੋਲ ਨਹੀਂ ਹੈ ਵੋਟਰ ਸੂਚਨਾ ਪਰਚੀ ਤਾਂ ਇਨ੍ਹਾਂ 13 ਦਸਤਾਵੇਜ਼ਾਂ 'ਚੋਂ ਕੋਈ ਇੱਕ ਦਸਤਾਵੇਜ਼ ਆਵੇਗਾ ਕੰਮ
ਸਾਰੇ ਵੋਟਰਾਂ ਨੂੰ QR ਕੋਡ ਵਾਲੀਆਂ ਵੋਟਰ ਸੂਚਨਾ ਪਰਚੀਆਂ ਵੰਡੀਆਂ ਗਈਆਂ ਹਨ
Poonch terror attack: ਫ਼ੌਜ ਵਲੋਂ 2 ਅਤਿਵਾਦੀਆਂ ਦੇ ਸਕੈਚ ਜਾਰੀ; 20 ਲੱਖ ਦਾ ਇਨਾਮ ਰੱਖਿਆ
ਇਸ ਹਮਲੇ ਦੇ ਸਬੰਧ ਵਿਚ ਪੁਲਿਸ ਨੇ ਕਰੀਬ 20 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।