ਰਾਸ਼ਟਰੀ
ਹਿਮਾਚਲ ਪ੍ਰਦੇਸ਼ ਦੇ ਜੰਗਲਾਂ ’ਚ ਇਸ ਸਾਲ 1,033 ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਾਣੋ ਕਾਰਨ
ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਸੂਬੇ ਅੰਦਰ ’ਚ ਜੰਗਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਖੁਦ ਨੋਟਿਸ ਲਿਆ
‘ਕੀ ਕੋਈ ਏਨੇ ਬੱਚੇ ਪੈਦਾ ਕਰਦਾ ਹੈ’, ਨਿਤੀਸ਼ ਕੁਮਾਰ ਦੀ ਟਿਪਣੀ ਦਾ ਰਾਬੜੀ ਦੇਵੀ ਨੇ ਜਾਣੋ ਕੀ ਦਿਤਾ ਜਵਾਬ
ਰਾਬੜੀ ਨੇ ਰਾਖਵਾਂਕਰਨ ਬਚਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਮੋਦੀ ਜੀ ਰਾਖਵਾਂਕਰਨ ਬਾਰੇ ਝੂਠ ਬੋਲ ਰਹੇ ਹਨ
ਸਰਕਾਰ ਨੇ ਬੰਗਾਲ, ਹਰਿਆਣਾ ਅਤੇ ਉਤਰਾਖੰਡ ’ਚ ਸੀ.ਏ.ਏ. ਤਹਿਤ ਨਾਗਰਿਕਤਾ ਦੇਣੀ ਸ਼ੁਰੂ ਕੀਤੀ
ਨਾਗਰਿਕਤਾ ਸਰਟੀਫਿਕੇਟ ਦੀ ਇਹ ਦੂਜੀ ਕਿਸਤ ਬੁਧਵਾਰ ਨੂੰ ਜਾਰੀ ਕੀਤੀ ਗਈ
ਮਹਿਲਾ ਪੱਤਰਕਾਰ ਨੇ ਟੀ.ਵੀ. ਚੈਨਲ ਦੇ ਡਾਇਰੈਕਟਰ ਵਿਰੁਧ ਦਰਜ ਕਰਵਾਇਆ ਮਾਮਲਾ
ਪੀੜਤਾ ਨੇ ਟੀ.ਵੀ. ਚੈਨਲ ਦੇ ਨਿਰਦੇਸ਼ਕ ਸ਼ਾਂਤਨੂ ਸ਼ੁਕਲਾ ’ਤੇ ਡਿਊਟੀ ਦੌਰਾਨ ਛੇੜਛਾੜ ਦੇ ਦੋਸ਼ ਲਾਏ
2009 ਤੋਂ 2024 ਦਰਮਿਆਨ ਲੋਕ ਸਭਾ ਚੋਣਾਂ ਲੜਨ ਵਾਲੀਆਂ ਪਾਰਟੀਆਂ ਦੀ ਗਿਣਤੀ ’ਚ 104 ਫੀ ਸਦੀ ਦਾ ਵਾਧਾ: ਏ.ਡੀ.ਆਰ.
8360 ਉਮੀਦਵਾਰਾਂ ’ਚੋਂ 1333 ਕੌਮੀ ਪਾਰਟੀਆਂ ਦੇ, 532 ਸੂਬਾ ਪੱਧਰੀ ਪਾਰਟੀਆਂ, 2580 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੇ 3915 ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ
Vande Bharat Train 'ਚ ਜ਼ੋਰਦਾਰ ਧਮਾਕਾ, ਯਾਤਰੀਆਂ 'ਚ ਮਚਿਆ ਹੜਕੰਪ, 40 ਮਿੰਟ ਤੱਕ ਰੁਕੀ ਰਹੀ ਦੇਸ਼ ਦੀ ਸਭ ਤੋਂ ਤੇਜ਼ ਚੱਲਣ ਵਾਲੀ ਟ੍ਰੇਨ
ਪਤਾ ਲੱਗਾ ਕਿ ਵੰਦੇ ਭਾਰਤ ਟ੍ਰੇਨ ਨਾਲ ਵੈਲਡਿੰਗ ਬੈਲਟ ਟਿਊਮਰ ਟਕਰਾ ਗਿਆ ਸੀ
‘ਇੰਡੀਆ’ ਗੱਠਜੋੜ ਦੀ ਜਿੱਤ ਦੀ ਉਮੀਦ ’ਚ ਡਾਕਘਰ ਖਾਤੇ ਖੋਲ੍ਹਣ ਵਾਲੀਆਂ ਔਰਤਾਂ ਦੀ ਗਿਣਤੀ ਵਧੀ
ਕੁੱਝ ਦਾ ਮੰਨਣਾ ਹੈ ਕਿ ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਖਾਤਾ ਖੋਲ੍ਹਣ ਨਾਲ ਉਨ੍ਹਾਂ ਨੂੰ 8,500 ਰੁਪਏ ਪ੍ਰਤੀ ਮਹੀਨਾ ਤਕ ਦੀ ਗਾਰੰਟੀ ਮਿਲੇਗੀ
ਉੜੀਸਾ ’ਚ ਮੋਦੀ ਨੇ ਪੁਛਿਆ, ‘ਕੀ ਨਵੀਨ ਬਾਬੂ ਦੀ ਵਿਗੜਦੀ ਸਿਹਤ ਪਿੱਛੇ ਕੋਈ ਸਾਜ਼ਸ਼ ਹੈ?’
ਪਟਨਾਇਕ ਦਾ ਮੋਦੀ ਨੂੰ ਜਵਾਬ, ‘ਤੁਹਾਡੀ ਪਾਰਟੀ ਦੇ ਕੁੱਝ ਲੋਕ ਹੀ ਮੇਰੀ ਸਹਿਤ ਬਾਰੇ ਅਫ਼ਵਾਹ ਫੈਲਾ ਰਹੇ ਨੇ’
Delhi News : ਸਿਹਤ ਮੰਤਰੀ ਸੌਰਭ ਭਾਰਦਵਾਜ ਦੇ OSD ਡਾਕਟਰ RN ਦਾਸ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਨੇ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ
Delhi News : ਦਿੱਲੀ ਦੇ ਇੱਕ ਹਸਪਤਾਲ ’ਚ ਅੱਗ ਲੱਗਣ ਕਾਰਨ 6 ਨਵਜੰਮੇ ਬੱਚਿਆਂ ਦੀ ਮੌਤ ਮਾਮਲੇ ’ਚ ਕੀਤੀ ਗਈ ਕਾਰਵਾਈ
Delhi Weather Update : ਦਿੱਲੀ-NCR 'ਚ ਅਚਾਨਕ ਮੌਸਮ ਨੇ ਲਈ ਕਰਵਟ , ਕਈ ਥਾਵਾਂ 'ਤੇ ਧੂੜ ਭਰੀ ਹਨੇਰੀ ਦੇ ਨਾਲ ਪਿਆ ਮੀਂਹ
ਮੌਸਮ ਵਿਭਾਗ ਨੇ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ