ਰਾਸ਼ਟਰੀ
Noida Hit and run: ਔਡੀ ਦੀ ਟੱਕਰ ਕਾਰਨ ਬਜ਼ੁਰਗ ਦੀ ਮੌਤ; ਪੁਲਿਸ ਵਲੋਂ ਦੋਸ਼ੀ ਕਾਰ ਚਾਲਕ ਦੀ ਭਾਲ ਜਾਰੀ
ਪੁਲਿਸ ਵਲੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
Rahul Gandhi News: ਰਾਹੁਲ ਗਾਂਧੀ ਵਿਰੁਧ ਮਾਣਹਾਨੀ ਮਾਮਲੇ 'ਚ 7 ਜੂਨ ਨੂੰ ਹੋਵੇਗੀ ਸੁਣਵਾਈ
ਭਾਜਪਾ ਆਗੂ ਵਿਜੇ ਮਿਸ਼ਰਾ ਨੇ ਰਾਹੁਲ ਵਿਰੁਧ 6 ਸਾਲ ਪਹਿਲਾਂ ਮਾਣਹਾਨੀ ਦੇ ਦੋਸ਼ 'ਚ ਸ਼ਿਕਾਇਤ ਦਰਜ ਕਰਵਾਈ ਸੀ।
Arvind Kejriwal News: ਅਰਵਿੰਦ ਕੇਜਰੀਵਾਲ ਨੇ ਅੰਤਰਿਮ ਜ਼ਮਾਨਤ ਵਧਾਉਣ ਲਈ ਕੀਤਾ ਸੁਪਰੀਮ ਕੋਰਟ ਦਾ ਰੁਖ; ਮੈਡੀਕਲ ਜਾਂਚ ਦਾ ਦਿਤਾ ਹਵਾਲਾ
ਪਟੀਸ਼ਨ 'ਚ ਮੁੱਖ ਮੰਤਰੀ ਕੇਜਰੀਵਾਲ ਨੇ ਅਪਣੀ ਅੰਤਰਿਮ ਜ਼ਮਾਨਤ 7 ਦਿਨ ਵਧਾਉਣ ਦੀ ਮੰਗ ਕੀਤੀ ਹੈ।
Income Tax Raid : ਨਾਸਿਕ 'ਚ ਸਰਾਫਾ ਜਵੈਲਰਜ਼ ਦੇ ਘਰੋਂ 26 ਕਰੋੜ ਦੀ ਨਕਦੀ ਬਰਾਮਦ ਅਤੇ 90 ਕਰੋੜ ਦੀ ਬੇਨਾਮੀ ਜਾਇਦਾਦ ਜ਼ਬਤ
ਨਾਸਿਕ 'ਚ ਇਨਕਮ ਟੈਕਸ ਵਿਭਾਗ ਦੀ ਸਰਾਫਾ ਜਵੈਲਰਜ਼ ਦੇ ਘਰ ਵੱਡੀ ਕਾਰਵਾਈ
ਬਿਹਾਰ ’ਚ ਸ਼ਰਾਬ ’ਤੇ ਪਾਬੰਦੀ ਨਾਲ ਸਾਥੀ ਦੀ ਹਿੰਸਾ ਦੇ ਮਾਮਲੇ 21 ਲੱਖ ਘਟੇ : ਲੈਂਸੇਟ ਅਧਿਐਨ
ਪਾਬੰਦੀ ਨੇ ਸੂਬੇ ’ਚ 18 ਲੱਖ ਮਰਦਾਂ ਨੂੰ ਵਧੇਰੇ ਭਾਰ ਜਾਂ ਮੋਟਾਪੇ ਤੋਂ ਬਚਾਇਆ
ਓਡੀਸ਼ਾ ਦੇ ਕੇਂਦਰਪਾੜਾ ’ਚ ਅਨੋਖੀ ਕੁਦਰਤੀ ਪ੍ਰਕਿਰਿਆ ਮੁਕੰਮਲ, ਲੱਖਾਂ ਕੱਛੂਆਂ ਦੇ ਬੱਚੇ ਅੰਡਿਆਂ ’ਚੋਂ ਬਾਹਰ ਨਿਕਲ ਕੇ ਸਮੁੰਦਰ ’ਚ ਗਏ
ਓਲਿਵ ਰਿਡਲੇ ਕੱਛੂ ਹਰ ਸਾਲ ਅੰਡੇ ਦੇਣ ਲਈ ਓਡੀਸ਼ਾ ਦੇ ਤੱਟ ’ਤੇ ਆਉਂਦੇ ਹਨ
ਅਗਲੇ ਕਾਰਜਕਾਲ ’ਚ ਲਾਗੂ ਹੋਵੇਗਾ UCC ਅਤੇ ‘ਇਕ ਦੇਸ਼, ਇਕ ਚੋਣ’ : ਅਮਿਤ ਸ਼ਾਹ
ਕਿਹਾ, ਸਰਦੀਆਂ ਜਾਂ ਸਾਲ ਦੇ ਕਿਸੇ ਹੋਰ ਸਮੇਂ ਚੋਣਾਂ ਕਰਵਾਉਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ
‘ਇੰਡੀਆ’ ਗੱਠਜੋੜ ਬਹੁਗਿਣਤੀ ਸਮਾਜ ਨੂੰ ਭਾਰਤ ਦਾ ਦੂਜਾ ਦਰਜੇ ਦਾ ਨਾਗਰਿਕ ਬਣਾਉਣਾ ਚਾਹੁੰਦੈ : ਮੋਦੀ
ਕਿਹਾ, ਮੁਸਲਮਾਨਾਂ ਨੂੰ ‘ਪੂਰੇ ਦਾ ਪੂਰਾ’ ਰਾਖਵਾਂਕਰਨ ਦੇਣ ਲਈ ਵਿਰੋਧੀ ਗੱਠਜੋੜ ਸੰਵਿਧਾਨ ਬਦਲੇਗਾ
ਪ੍ਰਧਾਨ ਮੰਤਰੀ ਮੋਦੀ ਦੀ ‘ਮੁਜਰਾ’ ਟਿਪਣੀ ਬਿਹਾਰ ਦਾ ਅਪਮਾਨ ਹੈ : ਖੜਗੇ
ਕਿਹਾ, ਇਹ ਚੋਣਾਂ ਅਸਲ ’ਚ ਜਨਤਾ ਬਨਾਮ ਮੋਦੀ ਹਨ, ਰਾਹੁਲ ਬਨਾਮ ਮੋਦੀ ਨਹੀਂ
ਰਾਤ 12 ਵਜੇ ਬੰਗਾਲ ਦੇ ਤੱਟ ਨਾਲ ਟਕਰਾਏਗਾ 'ਰੇਮਾਲ' ,135KMPH ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਪੀਐਮ ਮੋਦੀ ਨੇ ਕੀਤੀ ਸਮੀਖਿਆ ਮੀਟਿੰਗ
ਕੋਲਕਾਤਾ ਹਵਾਈ ਅੱਡਾ 21 ਘੰਟਿਆਂ ਲਈ ਬੰਦ