ਰਾਸ਼ਟਰੀ
Uttar Pradesh Accident: ਸ਼ਰਧਾਲੂਆਂ ਨਾਲ ਭਰੀ ਬੱਸ 'ਤੇ ਪਲਟਿਆ ਡੰਪਰ, 11 ਦੀ ਹੋਈ ਮੌਤ
Uttar Pradesh Accident: 10 ਲੋਕ ਹੋਏ ਗੰਭੀਰ ਜ਼ਖ਼ਮੀ
Delhi news: ਬੇਬੀ ਕੇਅਰ ਸੈਂਟਰ 'ਚ ਅੱਗ ਲੱਗਣ ਕਾਰਨ 6 ਨਵਜੰਮੇ ਬੱਚਿਆਂ ਦੀ ਮੌਤ, 6 ਨੂੰ ਬਚਾਇਆ
ਬੱਚਿਆਂ ਨੂੰ ਦੂਜੇ ਹਸਪਤਾਲ ਕੀਤਾ ਰੈਫਰ, ਇਕ ਵੈਂਟੀਲੇਟਰ 'ਤੇ
Shahjahanpur Accident: ਖੜ੍ਹੀ ਬੱਸ 'ਤੇ ਟਰੱਕ ਪਲਟਣ ਕਾਰਨ 11 ਲੋਕਾਂ ਦੀ ਮੌਤ, 10 ਜ਼ਖਮੀ
ਪੂਰਨਗਿਰੀ ਦਰਸ਼ਨਾਂ ਲਈ ਜਾ ਰਹੇ ਸਨ ਸ਼ਰਧਾਲੂ
ਪ੍ਰਧਾਨ ਮੰਤਰੀ ਦੀ ‘ਮੁਜਰਾ’ ਟਿਪਣੀ ’ਤੇ ਪ੍ਰਿਯੰਕਾ ਦਾ ਪਲਟਵਾਰ, ਕਿਹਾ, ‘ਪਰਵਾਰ ਦੇ ਮੁਖੀ ਨੂੰ ਅੱਖਾਂ ਦੀ ਸ਼ਰਮ ਨਹੀਂ ਗੁਆਉਣੀ ਚਾਹੀਦੀ’
ਮੋਦੀ ਜੀ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਅਪਣੀ ਅਸਲੀਅਤ ਨਾ ਵਿਖਾਉ। ਤੁਸੀਂ ਦੇਸ਼ ਨੂੰ ਅਪਣਾ ਪਰਵਾਰ ਕਿਹਾ ਹੈ, ਦੇਸ਼ ਤੁਹਾਡੇ ਪਰਵਾਰ ਵਰਗਾ ਹੈ : ਪ੍ਰਿਯੰਕਾ ਗਾਂਧੀ
ਰਾਜਸਥਾਨ ਸਰਕਾਰ ਹੋਰ ਪੱਛੜੀਆਂ ਸ਼੍ਰੇਣੀਆਂ ’ਚ ਸ਼ਾਮਲ ਮੁਸਲਿਮ ਜਾਤੀਆਂ ਲਈ ਰਾਖਵੇਂਕਰਨ ਦੀ ਸਮੀਖਿਆ ਕਰੇਗੀ : ਮੰਤਰੀ
ਕੇਂਦਰ ਸਰਕਾਰ ਦੇ ਕੰਮਾਂ ਦਾ ਹਿਸਾਬ ਦੇਣ ਦੀ ਬਜਾਏ ਭਾਜਪਾ ਲੋਕ ਸਭਾ ਚੋਣਾਂ ’ਚ ਹਾਰ ਦੇ ਡਰੋਂ ‘ਹਿੰਦੂ-ਮੁਸਲਿਮ’ ਦੀ ਸਿਆਸਤ ਕਰ ਰਹੀ ਹੈ : ਕਾਂਗਰਸ
ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ 59 ਫੀ ਸਦੀ ਤੋਂ ਵੱਧ ਵੋਟਿੰਗ, ਜੰਮੂ-ਕਸ਼ਮੀਰ ਨੇ ਬਣਾਇਆ ਇਕ ਹੋਰ ਰੀਕਾਰਡ
ਚੋਣ ਕਮਿਸ਼ਨ ਨੇ ਕਿਹਾ ਇਕ ਹੋਰ ਅਪਡੇਟ ਰਾਤ 11:45 ਵਜੇ ਜਾਰੀ ਕੀਤਾ ਜਾਵੇਗਾ
ਗੁਜਰਾਤ ਦੇ ਰਾਜਕੋਟ ’ਚ ਵੱਡਾ ਹਾਦਸਾ, ਗੇਮਿੰਗ ਜ਼ੋਨ ’ਚ ਲੱਗੀ ਭਿਆਨਕ ਅੱਗ, ਬੱਚਿਆਂ ਸਮੇਤ ਘੱਟ ਤੋਂ ਘੱਟ 24 ਜਣਿਆਂ ਦੀ ਮੌਤ
ਛੁੱਟੀਆਂ ਹੋਣ ਕਾਰਨ ਇਥੇ ਬੱਚਿਆਂ ਦੀ ਕਾਫ਼ੀ ਭੀੜ ਸੀ
Reserve Bank of India : RBI ਨੇ Hero FinCorp 'ਤੇ ਲਗਾਇਆ 3.1 ਲੱਖ ਦਾ ਲਗਾਇਆ ਜੁਰਮਾਨਾ
Reserve Bank of India : ਗਾਹਕਾਂ ਨੂੰ ਮੋਬਾਈਲ ਫ਼ੋਨ ’ਤੇ ਕਰਜ਼ੇ ਵੰਡਣ ਦੌਰਾਨ ‘ਫੇਅਰ ਪ੍ਰੈਕਟਿਸ ਕੋਡ’ ਦੀ ਨਹੀਂ ਕੀਤੀ ਜਾ ਰਹੀ ਸੀ ਪਾਲਣਾ
Punjabi Tourists Kashmir News : ਕਸ਼ਮੀਰ ਘੁੰਮਣ ਗਏ ਪੰਜਾਬੀਆਂ ਦਾ ਹੋਇਆ ਐਕਸੀਡੈਂਟ, ਹਾਦਸੇ ਵਿਚ 4 ਪੰਜਾਬੀਆਂ ਦੀ ਗਈ ਜਾਨ
Punjabi Tourists Kashmir News: 3 ਦੀ ਹਾਲਤ ਗੰਭੀਰ
Ghaziabad News : ਔਰਤਾਂ ਦੇ ਪਖਾਨੇ ’ਚ ਕੈਮਰਾ ਲਗਾਉਣ ਦੇ ਦੋਸ਼ ’ਚ ਪੁਜਾਰੀ ਵਿਰੁਧ ਮਾਮਲਾ ਦਰਜ
ਗ੍ਰਿਫ਼ਤਾਰੀ ਲਈ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹੋਇਆ ਫ਼ਰਾਰ ਮਹੰਤ ਗੋਸਵਾਮੀ