ਰਾਸ਼ਟਰੀ
Arvind Kejriwal News: ਪਾਕਿ ਦੇ ਸਾਬਕਾ ਮੰਤਰੀ ਨੇ ਕੇਜਰੀਵਾਲ ਦੀ ਫੋਟੋ ਕੀਤੀ ਪੋਸਟ ਤਾਂ ਕੇਜਰੀਵਾਲ ਨੇ ਵੀ ਦਿੱਤਾ ਮੋੜਵਾਂ ਜਵਾਬ
ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਦੇਸ਼ ਅਤਿਵਾਦ ਦੇ ਸਭ ਤੋਂ ਵੱਡੇ ਪ੍ਰਾਯੋਜਕਾਂ ਦੇ ਦਖ਼ਲ ਨੂੰ ਬਰਦਾਸ਼ਤ ਨਹੀਂ ਕਰੇਗਾ।
Bemetara factory blast: ਛੱਤੀਸਗੜ੍ਹ 'ਚ ਵਿਸਫੋਟਕ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ, ਇਕ ਦੀ ਮੌਤ, 6 ਜ਼ਖ਼ਮੀ
ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ
ਮਹਿਬੂਬਾ ਮੁਫ਼ਤੀ ਨੇ ਪੀਡੀਪੀ ਵਰਕਰਾਂ ਨੂੰ ਹਿਰਾਸਤ ਵਿਚ ਲਏ ਜਾਣ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ, ਭੀੜ 'ਤੇ ਲਾਠੀਚਾਰਜ
ਮਹਿਬੂਬਾ ਨੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਬਿਜਬੇਹਰਾ ਥਾਣੇ ਦੇ ਬਾਹਰ ਧਰਨਾ ਦਿੱਤਾ।
Patanjail Advertisement Case : ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੇ ਖ਼ਿਲਾਫ਼ ਗੁੰਮਰਾਹਕੁੰਨ ਇਸ਼ਤਿਹਾਰਾਂ ਲਈ ਕੇਸ ਦਰਜ
Patanjail Advertisement Case : ਸੁਪਰੀਮ ਕੋਰਟ ਨੇ ਜਨਤਾ ਨੂੰ ਗੁੰਮਰਾਹ ਕਰਨ ’ਤੇ ਅਖ਼ਬਾਰਾਂ ’ਚ ਮਾਫੀਨਾਮਾ ਪ੍ਰਕਾਸ਼ਿਤ ਕਰਨ ਦਾ ਦਿੱਤਾ ਆਦੇਸ਼
Lok Sabha Elections 2024: ਟੀਐਮਸੀ ਨੇ ਈਵੀਐਮ ’ਤੇ ਭਾਜਪਾ ਦਾ 'ਟੈਗ' ਲੱਗਣ ਦਾ ਦਾਅਵਾ ਕੀਤਾ; ਚੋਣ ਕਮਿਸ਼ਨ ਨੇ ਦਿਤਾ ਜਵਾਬ
ਟੀਐਮਸੀ ਨੇ ਚੋਣ ਕਮਿਸ਼ਨ ਤੋਂ ਇਸ 'ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
PM Modi News: 'ਇੰਡੀਆ' ਗਠਜੋੜ ਆਪਣੇ ਵੋਟ ਬੈਂਕ ਲਈ ਕਰ ਰਿਹਾ ਹੈ 'ਮੁਜਰਾ': ਪੀਐੱਮ ਮੋਦੀ
ਉਨ੍ਹਾਂ ਕਿਹਾ ਕਿ ਬਿਹਾਰ ਉਹ ਧਰਤੀ ਹੈ ਜਿਸ ਨੇ ਸਮਾਜਿਕ ਨਿਆਂ ਦੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ ਹੈ।
Rakesh Daultabad News: ਹਰਿਆਣਾ ਦੇ ਆਜ਼ਾਦ ਵਿਧਾਇਕ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ
Rakesh Daultabad News: ਬਾਦਸ਼ਾਹਪੁਰ ਤੋਂ ਸਨ ਆਜ਼ਾਦ ਵਿਧਾਇਕ
Himachal Pradesh News: PM ਨਰਿੰਦਰ ਮੋਦੀ ਦੀ ਰੈਲੀ ਵਿਚ ਗਈ ਬੱਸ ਖੱਡ ਵਿਚ ਡਿੱਗੀ, ਡਰਾਈਵਰ ਦੀ ਹੋਈ ਮੌਤ
Himachal Pradesh News: ਕੰਡਕਟਰ ਗੰਭੀਰ ਰੂਪ ਵਿਚ ਜ਼ਖ਼ਮੀ
Lucknow Retired IAS News: ਰਿਟਾਇਰਡ IAS ਦੇ ਘਰ 'ਚ ਹੋਈ ਲੁੱਟ-ਖੋਹ, ਵਿਰੋਧ ਕਰਨ 'ਤੇ ਪਤਨੀ ਦਾ ਕੀਤਾ ਕਤਲ
Lucknow Retired IAS News:
Pune car crash: ਪਰਿਵਾਰ ਦੇ ਡਰਾਈਵਰ ਨੂੰ 'ਬੰਧਕ' ਬਣਾਉਣ ਦੇ ਦੋਸ਼ 'ਚ ਕਿਸ਼ੋਰ ਦਾ ਦਾਦਾ ਗ੍ਰਿਫ਼ਤਾਰ
ਇਕ ਦਿਨ ਪਹਿਲਾਂ ਪੁਣੇ ਦੇ ਪੁਲਿਸ ਮੁਖੀ ਅਮਿਤੇਸ਼ ਕੁਮਾਰ ਨੇ ਕਿਹਾ ਸੀ ਕਿ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨੌਜਵਾਨ ਕਾਰ ਨਹੀਂ ਚਲਾ ਰਿਹਾ ਸੀ।