ਰਾਸ਼ਟਰੀ
ਲਾੜਾ ਘੋੜੀ 'ਤੇ ਚੜ੍ਹਨ ਤੋਂ ਪਹਿਲਾਂ ਰੇਪ ਕੇਸ 'ਚ ਗ੍ਰਿਫ਼ਤਾਰ, ਦੁਲਹਨ ਬਰਾਤ ਆਉਣ ਦਾ ਕਰਦੀ ਰਹੀ ਇੰਤਜ਼ਾਰ
ਲੜਕੀ ਨਾਲ ਚਾਰ ਸਾਲ ਤੱਕ ਵਿਆਹ ਦਾ ਝਾਂਸਾ ਦੇ ਕੇ ਕੀਤਾ ਰੇਪ
Supreme Court: 2G ਘੁਟਾਲੇ ਮਾਮਲੇ 'ਚ ਫ਼ੈਸਲੇ ਦੇ 12 ਸਾਲ ਸੁਪਰੀਮ ਕੋਰਟ ਪਹੁੰਚੀ ਕੇਂਦਰ ਸਰਕਾਰ , ਆਦੇਸ਼ 'ਚ ਸੋਧ ਦੀ ਮੰਗ
ਕੇਂਦਰ ਉਸ ਸ਼ਰਤ ਵਿੱਚ ਸੋਧ ਚਾਹੁੰਦਾ
ਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ: PM ਮੋਦੀ
ਇਹ ਸਭ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ ਸੀ ਪਰ ਕਾਂਗਰਸ ਨੇ ਸੰਵਿਧਾਨ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਪਰਵਾਹ ਨਹੀਂ ਕੀਤੀ। ''
MP News: ਏਆਈਜੀ ਪ੍ਰਤਿਭਾ ਤ੍ਰਿਪਾਠੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਕੋਰੋਨਾ 'ਚ ਦਿੱਤਾ ਬੱਚੇ ਨੂੰ ਜਨਮ
'ਟਰੇਲਰ 'ਚ ਜੋ ਹੋਵੇ ਉਹ ਫ਼ਿਲਮ 'ਚ ਹੋਣਾ ਜ਼ਰੂਰੀ ਨਹੀਂ', ਯਸ਼ਰਾਜ ਫਿਲਮਜ਼ ਦੇ ਹੱਕ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਪ੍ਰੋਮੋ 'ਚ 'ਜਬਰਾ ਫੈਨ' ਗੀਤ ਸ਼ਾਮਲ ਕੀਤਾ ਗਿਆ ਸੀ
Arvind Kejriwal News: ਫਿਲਹਾਲ ਜੇਲ ਵਿਚ ਹੀ ਰਹਿਣਗੇ ਅਰਵਿੰਦ ਕੇਜਰੀਵਾਲ; ਅਦਾਲਤ ਨੇ ਨਿਆਂਇਕ ਹਿਰਾਸਤ ਵਧਾਈ
ਅਰਵਿੰਦ ਕੇਜਰੀਵਾਲ ਦੀ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ।
Delhi News: ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਵਿਚ ਨਤਮਸਤਕ ਹੋਏ ਸੁਨੀਤਾ ਕੇਜਰੀਵਾਲ
ਅਰਵਿੰਦ ਕੇਜਰੀਵਾਲ ਹਰ ਵੱਡੇ ਮੌਕੇ 'ਤੇ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ 'ਚ ਆਉਂਦੇ ਸਨ
DGCA ਦੇ ਏਅਰਲਾਈਨ ਕੰਪਨੀਆਂ ਨੂੰ ਨਿਰਦੇਸ਼, '12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਪਿਆਂ ਦੇ ਨਾਲ ਦਿੱਤੀ ਜਾਵੇ ਸੀਟ'
ਇਸ ਤੋਂ ਇਲਾਵਾ ਡੀਜੀਸੀਏ ਨੇ ਏਅਰਲਾਈਨਜ਼ ਨੂੰ ਜ਼ੀਰੋ ਬੈਗੇਜ, ਪਸੰਦੀਦਾ ਸੀਟ ਸ਼ੇਅਰਿੰਗ, ਭੋਜਨ, ਪੀਣ ਵਾਲੇ ਪਦਾਰਥ ਅਤੇ ਸੰਗੀਤਕ ਯੰਤਰ ਲਿਜਾਣ ਦੀ ਇਜਾਜ਼ਤ ਦਿੱਤੀ ਹੈ।
Chitrakoot : ਕਾਂਸਟੇਬਲ ਨੇ ਸਰਕਾਰੀ ਰਾਈਫਲ ਨਾਲ ਖੁਦ ਨੂੰ ਮਾਰੀ ਗੋਲੀ, ਇਕ ਘੰਟਾ ਪਹਿਲਾਂ ਪਤਨੀ ਨੇ ਵੀ ਲਿਆ ਫ਼ਾਹਾ
ਉਜੜਿਆ ਹੱਸਦਾ -ਖੇਡਦਾ ਪਰਿਵਾਰ
Patanjali ads case: ਰਾਮਦੇਵ ਨੂੰ ਅਦਾਲਤ ਦਾ ਹੁਕਮ, 'ਵੱਡੇ ਆਕਾਰ 'ਚ ਇਸ਼ਤਿਹਾਰ ਛਪਵਾ ਕੇ ਮੰਗੋ ਮੁਆਫ਼ੀ'
30 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ