ਰਾਸ਼ਟਰੀ
Supreme Court: ਸੁਪਰੀਮ ਕੋਰਟ ਵਲੋਂ ਨਿਊਜ਼ਕਲਿੱਕ ਦੇ ਸੰਸਥਾਪਕ ਨੂੰ ਰਿਹਾਅ ਕਰਨ ਦੇ ਹੁਕਮ; ਗ੍ਰਿਫਤਾਰੀ ਨੂੰ ਦਸਿਆ 'ਗੈਰ-ਕਾਨੂੰਨੀ'
ਇਹ ਆਦੇਸ਼ ਜਸਟਿਸ ਬੀ ਆਰ ਗਵਈ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਪਾਸ ਕੀਤਾ।
Jyotiraditya Scindia's mother News: ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਦੇ ਮਾਤਾ ਦਾ ਦਿਹਾਂਤ
ਉਹ ਨਿਮੋਨੀਆ ਦੇ ਨਾਲ-ਨਾਲ ਸੇਪਸਿਸ ਤੋਂ ਵੀ ਪੀੜਤ ਸਨ।
High Court News : ਮੌਤ ਤੋਂ ਬਾਅਦ ਮਿਲਿਆ ਇਨਸਾਫ਼, ਸੇਵਾਮੁਕਤ ਜੇ.ਈ. 21 ਸਾਲਾਂ ਤੋਂ ਪੈਨਸ਼ਨ ਲਾਭ ਲਈ ਲੜਿਆ
High Court News : ਹਾਈ ਕੋਰਟ ਨੇ ਪੈਨਸ਼ਨ ਲਾਭ ਜਾਰੀ ਕਰਨ ਦੇ ਦਿੱਤੇ ਹੁਕਮ, ਹਰਿਆਣਾ ਬਿਜਲੀ ਵੰਡ ਨਿਗਮ ਲਿਮਟਿਡ 'ਤੇ 8 ਲੱਖ ਦਾ ਲਗਾਇਆ ਜੁਰਮਾਨਾ
DHFL SCAM : DHFL ਦੇ ਸਾਬਕਾ ਡਾਇਰੈਕਟਰ ਧੀਰਜ ਵਧਾਵਨ 34,000 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ’ਚ ਗ੍ਰਿਫ਼ਤਾਰ, CBI ਦੀ ਵੱਡੀ ਕਾਰਵਾਈ
DHFL SCAM : ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜਿਆ
Ludhiana News: ਲੁਧਿਆਣਾ ਪੁਲਿਸ ਦੇ 10 ਮੁਲਾਜ਼ਮਾਂ ਖਿਲਾਫ FIR ਦਰਜ, ਨੌਜਵਾਨ ਨੂੰ ਅਗਵਾ ਕਰਕੇ ਨਸ਼ਾ ਤਸਕਰੀ ਵਿਚ ਫਸਾਉਣ ਦਾ ਦੋਸ਼
Ludhiana News: ਸੀਸੀਟੀਵੀ ਨੇ ਖੋਲ੍ਹਿਆ ਰਾਜ਼
Swati Maliwal Assault Case: ''ਸਵਾਤੀ ਮਾਲੀਵਾਲ ਦੀ ਜਾਨ ਨੂੰ ਖਤਰਾ ਹੈ'', ਮਾਲੀਵਾਲ ਦੇ ਸਾਬਕਾ ਪਤੀ ਨੇ ਕੀਤਾ ਦਾਅਵਾ
Swati Maliwal Assault Case: ''ਸਵਾਤੀ ਕੇਜਰੀਵਾਲ ਦੇ ਪੀਏ ਨੇ ਕਿਸੇ ਦੇ ਕਹਿਣ 'ਤੇ ਕੀਤਾ ਦੁਰਵਿਵਹਾਰ''
Kangana Ranaut News : 12ਵੀਂ ਪਾਸ ਕੰਗਨਾ ਰਣੌਤ 91.66 ਕਰੋੜ ਰੁਪਏ ਦੀ ਮਾਲਕਣ, 3.91 ਕਰੋੜ ਰੁਪਏ ਦੇ ਹਨ ਲਗਜ਼ਰੀ ਵਾਹਨ
Kangana Ranaut News 8.50 ਕਰੋੜ ਰੁਪਏ ਦੇ ਗਹਿਣੇ
Ram Rahim News: ਸੰਤਾਂ 'ਤੇ ਟਿੱਪਣੀ ਦੇ ਮਾਮਲੇ 'ਚ ਸੌਧਾ ਸਾਧ ਨੂੰ ਰਾਹਤ, ਸੁਪਰੀਮ ਕੋਰਟ ਨੇ ਹਾਈਕੋਰਟ ਦਾ ਫੈਸਲਾ ਬਰਕਰਾਰ ਰੱਖਿਆ
Ram Rahim News: ਸੁਪਰੀਮ ਕੋਰਟ ਨੇ ਗੁਰਮੀਤ ਖਿਲਾਫ ਦਾਇਰ ਪੰਜਾਬ ਸਰਕਾਰ ਦੀ ਪਟੀਸ਼ਨ ਕੀਤੀ ਖਾਰਜ
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਭਾਰਤ-ਪਾਕਿ ਸਰਹੱਦ ’ਤੇ 49 ਡਰੋਨ ਬਰਾਮਦ
ਸੱਭ ਤੋਂ ਵੱਧ 47 ਡਰੋਨ ਪੰਜਾਬ ’ਚ ਬਰਾਮਦ ਕੀਤੇ ਗਏ
ਕਿਸੇ ਨੂੰ ਵੀ ਸਿਰਫ ਇਸ ਆਧਾਰ ’ਤੇ ਹਿਰਾਸਤ ’ਚ ਨਹੀਂ ਲਿਆ ਜਾ ਸਕਦਾ ਕਿ ਉਹ ਸਹਿਯੋਗ ਨਹੀਂ ਕਰ ਰਿਹਾ: ਅਦਾਲਤ
ਕਿਹਾ, ਸਹਿਯੋਗ ਨਾ ਕਰਨ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਵਿਅਕਤੀ ਨੂੰ ਸਬੰਧਤ ਮਾਮਲੇ ਬਾਰੇ ਜਾਣਕਾਰੀ ਨਾ ਹੋਵੇ