ਰਾਸ਼ਟਰੀ
ਕਾਂਗਰਸ ਦੇਸ਼ ’ਤੇ ਮਾਉਵਾਦੀ ਵਿਚਾਰਧਾਰਾ ਥੋਪ ਕੇ ਲੋਕਾਂ ਦਾ ਪੈਸਾ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ: ਮੋਦੀ
ਕਿਹਾ, ਜਨਤਾ ਦੀ ਸੰਪਤੀ ਲੁੱਟ ਕੇ ਲੋਕਾਂ ’ਚ ਵੰਡੇਗੀ ਕਾਂਗਰਸ
Padma Awards 2024: ਵੈਂਕਈਆ ਨਾਇਡੂ ਤੇ ਮਿਥੁਨ ਚੱਕਰਵਰਤੀ ਸਮੇਤ ਕਈ ਸ਼ਖਸੀਅਤਾਂ ਪਦਮ ਪੁਰਸਕਾਰਾਂ ਨਾਲ ਸਨਮਾਨਿਤ
ਅਭਿਨੇਤਾ ਮਿਥੁਨ ਚੱਕਰਵਰਤੀ, ਸਾਬਕਾ ਗਵਰਨਰ ਰਾਮ ਨਾਇਕ, ਗਾਇਕਾ ਊਸ਼ਾ ਉਥੁਪ ਅਤੇ ਉਦਯੋਗਪਤੀ ਸੀਤਾਰਾਮ ਜਿੰਦਲ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
Report on traveling: ਭਾਰਤੀਆਂ ਸੈਰ-ਸਪਾਟਾ ਕਰਨ ਦਾ ਸ਼ੌਕ ਤੇਜ਼ ਹੋਇਆ, ਅਧਿਆਤਮਿਕ ਸਥਾਨਾਂ ’ਚ ਵਧੀ ਦਿਲਚਸਪੀ
2019 ਤੋਂ, ਇਕ ਸਾਲ ’ਚ ਤਿੰਨ ਤੋਂ ਵੱਧ ਸਫ਼ਰ ਕਰਨ ਵਾਲੇ ਲੋਕਾਂ ਦੀ ਗਿਣਤੀ ’ਚ 25 ਫ਼ੀ ਸਦੀ ਦਾ ਵਾਧਾ ਹੋਇਆ ਹੈ।
Lok Sabha Elections 2024: ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਵਿਰੁਧ ਚੋਣ ਕਮਿਸ਼ਨ ਕੋਲ ਪਹੁੰਚੀ ਕਾਂਗਰਸ; ਕਾਰਵਾਈ ਦੀ ਕੀਤੀ ਮੰਗ
ਮੋਦੀ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੇਕਰ ਕਾਂਗਰਸ ਕੇਂਦਰ 'ਚ ਸੱਤਾ 'ਚ ਆਉਂਦੀ ਹੈ ਤਾਂ ਲੋਕਾਂ ਦੀ ਜਾਇਦਾਦ ਖੋਹ ਕੇ ਮੁਸਲਮਾਨਾਂ 'ਚ ਵੰਡ ਦੇਵੇਗੀ।
Neha Hiremath case : ਸਰਕਾਰ ਨੇ CID ਨੂੰ ਸੌਂਪੀ ਨੇਹਾ ਕਤਲ ਕੇਸ ਦੀ ਜਾਂਚ ,ਸਪੈਸ਼ਲ ਕੋਰਟ 'ਚ ਹੋਵੇਗੀ ਸੁਣਾਈ
ਸਿੱਧਰਮਈਆ ਨੇ ਕਿਹਾ- ਇਹ ਲਵ ਜੇਹਾਦ ਦਾ ਮਾਮਲਾ ਨਹੀਂ
Arvind Kejriwal News: ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਰੈਗੂਲਰ ਮੈਡੀਕਲ ਕੰਸਲਟੇਸ਼ਨ ਦੀ ਮਨਜ਼ੂਰੀ; ਅਦਾਲਤ ਵਲੋਂ ਪਟੀਸ਼ਨ ਖਾਰਜ
ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਮੈਡੀਕਲ ਬੋਰਡ ਦਾ ਗਠਨ ਕਰਨ ਦੇ ਨਿਰਦੇਸ਼
Road Accident : ਵਿਆਹ ਵਾਲੇ ਘਰ ਛਾਇਆ ਮਾਤਮ, ਬਰਾਤੀਆਂ ਨਾਲ ਭਰੀ ਕਾਰ ਪਲਟੀ, ਲਾੜੇ ਦੇ ਭਰਾ ਸਮੇਤ 5 ਲੋਕਾਂ ਦੀ ਮੌਤ
ਟਾਇਰ ਫਟਣ ਕਾਰਨ ਵਿਗੜਿਆ ਕਾਰ ਦਾ ਸੰਤੁਲਨ
Lok Sabha Election 2024: ਵੋਟਿੰਗ ਤੋਂ ਪਹਿਲਾਂ ਹੀ ਸੂਰਤ ਸੀਟ ਤੋਂ ਜਿੱਤ ਗਿਆ ਭਾਜਪਾ ਉਮੀਦਵਾਰ , ਜਾਣੋ ਕੀ ਹੈ ਵਜ੍ਹਾ ?
ਕਿਵੇਂ ਮਿਲੀ ਬਿਨ੍ਹਾਂ ਵੋਟਿੰਗ ਤੋਂ ਜਿੱਤ ?
ਮਾਲ ਗੱਡੀ ਦੇ ਪਹੀਆਂ ਵਿਚਕਾਰ ਬੈਠ ਕੇ ਲਖਨਊ ਤੋਂ ਹਰਦੋਈ ਪਹੁੰਚਿਆ ਬੱਚਾ, RPF ਜਵਾਨਾਂ ਨੇ ਬਚਾਈ ਜਾਨ
ਬੱਚੇ ਨੇ ਮਾਲ ਗੱਡੀ ਦੇ ਪਹੀਆਂ ਵਿਚਕਾਰ ਬੈਠ ਕੇ ਤੈਅ ਕੀਤਾ 100 ਕਿਲੋਮੀਟਰ ਦਾ ਸਫ਼ਰ
Arvind Kejriwal: ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਲਿਖੀ ਚਿੱਠੀ, ਕਿਹਾ, ਮੈਂ ਹਰ ਰੋਜ਼ ਇਨਸੁਲਿਨ ਮੰਗ ਰਿਹਾ ਹਾਂ
ਮੈਂ ਗਲੂਕੋਜ਼ ਮੀਟਰ ਦੀ ਰੀਡਿੰਗ ਦਿਖਾਈ ਅਤੇ ਕਿਹਾ ਕਿ ਦਿਨ ਵਿਚ 3 ਵਾਰ ਸ਼ੂਗਰ ਬਹੁਤ ਜ਼ਿਆਦਾ ਜਾ ਰਹੀ ਹੈ