ਰਾਸ਼ਟਰੀ
Delhi's IGI Airport: ਦਿੱਲੀ IGI ਹਵਾਈ ਅੱਡਾ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਦੀ ਸੂਚੀ 'ਚ 10ਵੇਂ ਨੰਬਰ 'ਤੇ
2023 ਵਿਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 7 ਕਰੋੜ ਤੋਂ ਵੱਧ ਯਾਤਰੀਆਂ ਨੇ ਯਾਤਰਾ ਕੀਤੀ ਹੈ
Baba Ramdev Updates: ਰਾਮਦੇਵ ਨੂੰ ਸਜ਼ਾ ਮਿਲੇਗੀ ਜਾਂ ਮੁਆਫ਼ੀ? ਮੁਆਫੀਨਾਮੇ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ
ਪਿਛਲੀ ਸੁਣਵਾਈ 'ਚ ਬੈਂਚ ਨੇ ਲਗਾਈ ਸੀ ਫਟਕਾਰ
IndiGo ਉਡਾਣ ਵਿਚ ਲਾਪਰਵਾਹੀ! ਜੇਕਰ ਜਹਾਜ਼ 1-2 ਮਿੰਟ ਹੋਰ ਹਵਾ 'ਚ ਰਹਿੰਦਾ ਤਾਂ ਖ਼ਤਮ ਹੋ ਜਾਣਾ ਸੀ ਬਾਲਣ, ਹਾਦਸਾ ਟਲਿਆ
ਅਯੁੱਧਿਆ ਤੋਂ ਦਿੱਲੀ ਜਾ ਰਹੇ ਜਹਾਜ਼ 'ਚ ਸਵਾਰ ਯਾਤਰੀਆਂ ਦੇ ਸੁੱਕੇ ਸਾਹ
ਭਾਜਪਾ ਭਾਰਤੀ ਕਿਸਾਨ ਯੂਨੀਅਨ ਦੀਆਂ ਉਮੀਦਾਂ ’ਤੇ ਖਰਾ ਉਤਰਨ ’ਚ ਅਸਫਲ ਰਹੀ: ਨਰੇਸ਼ ਟਿਕੈਤ
ਕਿਹਾ 2014 ਦੀਆਂ ਚੋਣਾਂ ’ਚ ਯੂਨੀਅਨ ਨੇ ਭਾਜਪਾ ਦਾ ਸਮਰਥਨ ਕੀਤਾ ਸੀ
ਕੇਜਰੀਵਾਲ ਅਗਲੇ ਹਫਤੇ ਤੋਂ ਮੰਤਰੀਆਂ ਨਾਲ ਕਰਨਗੇ ਸਮੀਖਿਆ ਮੀਟਿੰਗ, ਸਰਕਾਰ ਜੇਲ੍ਹ ਤੋਂ ਚੱਲੇਗੀ: ‘ਆਪ’
ਨਿਆਂਇਕ ਹਿਰਾਸਤ ’ਚ ਕੋਈ ਵਿਅਕਤੀ ਸਿਆਸੀ ਕਿਸਮ ਦੇ ਦਸਤਾਵੇਜ਼ਾਂ ’ਤੇ ਦਸਤਖਤ ਨਹੀਂ ਕਰ ਸਕਦਾ : ਡੀ.ਜੀ. (ਜੇਲ੍ਹ)
Weather News: ਭਾਰਤ 'ਚ ਇਸ ਸਾਲ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ: ਆਈਐਮਡੀ
ਮੌਸਮੀ ਵਰਖਾ ਨੂੰ ਆਮ ਮੰਨਿਆ ਜਾਂਦਾ ਹੈ ਜੇ ਇਹ ਐਲਪੀਏ ਦੇ 96 ਪ੍ਰਤੀਸ਼ਤ ਤੋਂ 104 ਪ੍ਰਤੀਸ਼ਤ ਦੇ ਵਿਚਕਾਰ ਹੋਵੇ।
ਮੁੰਬਈ: ਚਾਰ ਦਿਨਾਂ 'ਚ 12 ਵੱਖ-ਵੱਖ ਮਾਮਲਿਆਂ 'ਚ 6.03 ਕਰੋੜ ਰੁਪਏ ਮੁੱਲ ਦਾ 10.02 ਕਿਲੋਗ੍ਰਾਮ ਸੋਨਾ ਜ਼ਬਤ
ਮੁੰਬਈ ਕਸਟਮ ਤੋਂ ਮਿਲੀ ਜਾਣਕਾਰੀ ਅਨੁਸਾਰ 11 ਤੋਂ 14 ਅਪ੍ਰੈਲ ਦਰਮਿਆਨ 12 ਮਾਮਲੇ ਸਾਹਮਣੇ ਆਏ ਹਨ
ਕੇਂਦਰ ਦੀ ਤਰਜੀਹ ਮਨੀਪੁਰ ’ਚ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਸ਼ਾਂਤੀ ਲਿਆਉਣਾ ਹੈ : ਅਮਿਤ ਸ਼ਾਹ
ਮਨੀਪੁਰ ’ਚ ਚੋਣ ਪ੍ਰਚਾਰ ਲਈ ਪੁੱਜੇ ਕੇਂਦਰੀ ਗ੍ਰਹਿ ਮੰਤਰੀ
ਮਨੀਪੁਰ ’ਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਕੁਕੀ ਸੰਗਠਨਾਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿਤਾ
ਸਨਿਚਰਵਾਰ ਨੂੰ ਦੋ ਹਥਿਆਰਬੰਦ ਸਮੂਹਾਂ ਵਿਚਾਲੇ ਹੋਈ ਗੋਲੀਬਾਰੀ ’ਚ ਦੋ ਲੋਕਾਂ ਦੀ ਮੌਤ ਹੋ ਗਈ, ‘ਨਿਆਂ ਨਹੀਂ, ਵੋਟ ਨਹੀਂ’ ਦੀ ਮੰਗ ਕਰਨ ਦਾ ਸੱਦਾ ਦਿਤਾ