ਰਾਸ਼ਟਰੀ
Jagan Reddy: ਆਂਧਰਾ ਪ੍ਰਦੇਸ਼ ਦੇ CM ਜਗਨ ਰੈਡੀ 'ਤੇ ਪੱਥਰ ਨਾਲ ਹਮਲਾ: ਮੱਥੇ 'ਤੇ ਲੱਗੀ ਸੱਟ
ਰੋਡ ਸ਼ੋਅ ਦੌਰਾਨ ਲੋਕਾਂ ਨੇ ਫੁੱਲਾਂ ਸਮੇਤ ਪੱਥਰ ਸੁੱਟੇ
ਕੁਕੀ, ਮੈਤੇਈ ਲੋਕਾਂ ਨੇ ਕਿਹਾ : ਮਨੀਪੁਰ ’ਚ ਲੋਕ ਸਭਾ ਚੋਣਾਂ ਲਈ ਇਹ ਸਹੀ ਸਮਾਂ ਨਹੀਂ
ਅੰਦਰੂਨੀ ਮਨੀਪੁਰ ਅਤੇ ਬਾਹਰੀ ਮਨੀਪੁਰ ਦੇ ਕੁੱਝ ਇਲਾਕਿਆਂ ’ਚ ਪਹਿਲੇ ਪੜਾਅ ’ਚ ਵੋਟਾਂ ਪੈਣਗੀਆਂ ਜਦਕਿ ਬਾਹਰੀ ਮਨੀਪੁਰ ਦੇ ਬਾਕੀ ਇਲਾਕਿਆਂ ’ਚ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ।
ਆਰ.ਜੇ.ਡੀ. ਨੇ ਜਾਰੀ ਕੀਤਾ ਚੋਣ ਐਲਾਨਨਾਮਾ, 1 ਕਰੋੜ ਬੇਰੁਜ਼ਗਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ
ਚੋਣ ਐਲਾਨਨਾਮੇ ’ਚ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ 500 ਰੁਪਏ ’ਚ ਐਲ.ਪੀ.ਜੀ. ਸਿਲੰਡਰ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ
ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ’ਚ ਐਫ.ਆਈ.ਆਰ. ਦਰਜ
ਧਾਰਾ 144 ਲਾਗੂ ਹੋਣ ਦੇ ਬਾਵਜੂਦ ਕਢਿਆ ਦਰਜਨਾਂ ਗੱਡੀਆਂ ਦਾ ਕਾਫ਼ਲਾ
ਕਵਿਤਾ ਨੇ ਐਸ.ਸੀ. ਰੈੱਡੀ ਨੂੰ ‘ਆਪ’ ਨੂੰ ਪੈਸੇ ਦੇਣ ਦੀ ਧਮਕੀ ਦਿਤੀ ਸੀ : ਸੀ.ਬੀ.ਆਈ.
ਏਜੰਸੀ ਅਨੁਸਾਰ ਪੈਸੇ ਨਹੀਂ ਦੇਣ ’ਤੇ ਤੇਲੰਗਾਨਾ ਅਤੇ ਦਿੱਲੀ ’ਚ ਕਾਰੋਬਾਰ ਪ੍ਰਭਾਵਤ ਕਰਨ ਦੀ ਧਮਕੀ ਦਿਤੀ ਗਈ ਸੀ
ਸੰਦੇਸ਼ਖਾਲੀ ’ਚ ਮੌਕੇ ’ਤੇ ਜਾਂਚ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਪ੍ਰਗਟਾਵਾ ਹੋਇਆ : ਕਮਿਸ਼ਨ
ਕਮਿਸ਼ਨ ਨੇ ਕਈ ਸਿਫਾਰਸ਼ਾਂ ਕੀਤੀਆਂ ਹਨ ਅਤੇ ਪਛਮੀ ਬੰਗਾਲ ਸਰਕਾਰ ਤੋਂ ਅੱਠ ਹਫ਼ਤਿਆਂ ਦੇ ਅੰਦਰ ਹਰ ਸਿਫਾਰਸ਼ ’ਤੇ ਕਾਰਵਾਈ ਰੀਪੋਰਟ ਮੰਗੀ
ਮਨਮੋਹਨ ਸਿੰਘ ਸੱਚੇ ਸਿਆਸਤਦਾਨ ਰਹੇ, ਮੋਦੀ ਨੂੰ ਅਪਣੀ ਵਿਰਾਸਤ ਬਾਰੇ ਸੋਚਣਾ ਚਾਹੀਦੈ : ਉਮਰ ਅਬਦੁੱਲਾ
ਕਿਹਾ, ਇਹ ਸਪੱਸ਼ਟ ਹੈ ਕਿ ਕੇਂਦਰ ਦੇ ਅਧੀਨ ਜਾਂਚ ਏਜੰਸੀਆਂ ਦੀ ਵਰਤੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿਰੁਧ ਕੀਤੀ ਜਾ ਰਹੀ ਹੈ
Sandeshkhali Violence Case : TMC ਦੇ ਮੁਅੱਤਲ ਆਗੂ ਸ਼ੇਖ ਸ਼ਾਹਜਹਾਂ ਨੂੰ 2 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ
Sandeshkhali Violence Case : ਸੰਦੇਸ਼ਖਾਲੀ ਜਿਨਸੀ ਸ਼ੋਸ਼ਣ ਮਾਮਲੇ ’ਚ ਮੁੱਖ ਦੋਸ਼ੀ ਨਾਮਜ਼ਦ, ਰਿਮਾਂਡ ’ਚ ਦੋ ਦਿਨ ਦਾ ਕੀਤਾ ਵਾਧਾ, ਕਈ ਮਾਮਲੇ ਦਰਜ
Iran Revolutionary Guards : ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਸਟਰੇਟ ਆਫ਼ ਹਾਰਮੁਜ਼ ਨੇੜੇ ਮਾਲਵਾਹਕ ਜਹਾਜ਼ ਨੂੰ ਕੀਤਾ ਜ਼ਬਤ
Iran Revolutionary Guards : ਪੱਛਮੀ ਏਸ਼ੀਆ ਦੇ ਰੱਖਿਆ ਅਧਿਕਾਰੀ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਲਈ ਜ਼ਿੰਮੇਵਾਰ ਈਰਾਨ ਨੂੰ ਠਹਿਰਾਇਆ ਹੈ
Yogi Adityanath: ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਧਰਮ ਦੀ ਰਾਖੀ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ: ਆਦਿੱਤਿਆਨਾਥ
ਉਨ੍ਹਾਂ ਕਿਹਾ ਕਿ ਵਿਸਾਖੀ ਦਾ ਪਵਿੱਤਰ ਤਿਉਹਾਰ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੇ ਰੂਪ ਵਿਚ ਨਵੀਂ ਪ੍ਰੇਰਣਾ ਅਤੇ ਚਾਨਣ ਦਾ ਸਰੋਤ ਹੈ