ਰਾਸ਼ਟਰੀ
Rabies : ਰੇਬੀਜ਼ ਸੰਕਰਮਿਤ ਜਾਨਵਰਾਂ ਦੇ ਥੁੱਕ ਰਾਹੀਂ ਕੱਟਣ, ਖੁਰਚਣ, ਜਾਂ ਅੱਖਾਂ, ਮੂੰਹ ਜਾਂ ਖੁੱਲ੍ਹੇ ਜ਼ਖ਼ਮਾਂ ਦੇ ਸੰਪਰਕ ਰਾਹੀਂ ਫੈਲਦਾ
Rabies : ਕੁੱਤੇ ਮਨੁੱਖੀ ਰੇਬੀਜ਼ ਦੇ 99% ਮਾਮਲਿਆਂ ਲਈ ਜ਼ਿੰਮੇਵਾਰ
Shimla ਵਿਚ Landslide ਕਾਰਨ 4 ਵਾਹਨ ਗਏ ਦੱਬੇ, ਅੱਜ ਵੀ Orange Alert ਜਾਰੀ
ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਸੜਕ 10 ਘੰਟਿਆਂ ਬਾਅਦ ਬਹਾਲ
1990 ਦੇ Kashmiri Pandit ਨਰਸ ਕਤਲ ਮਾਮਲੇ ਵਿਚ Yasin Malik ਦੇ ਘਰ ਛਾਪਾ
SIA ਨੇ ਸ੍ਰੀਨਗਰ ਵਿਚ 8 ਥਾਵਾਂ 'ਤੇ ਮਾਰਿਆ ਛਾਪਾ, ਜਾਂਚ ਜਾਰੀ
ਹਿਮਾਚਲ 'ਚ ਕੁਦਰਤੀ ਆਫ਼ਤਾਂ ਕਾਰਨ 2,007 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ
ਕੁੱਲ ਨੁਕਸਾਨ 1,071 ਕਰੋੜ ਰੁਪਏ
ਲੋਕ ਸਭਾ ਨੇ ਪਾਸ ਕੀਤਾ ਨਵਾਂ ਇਨਕਮ ਟੈਕਸ ਬਿਲ
ਸਮੇਂ ਸਿਰ ਆਈ.ਟੀ. ਆਰ ਭਰਨ ਵਿਚ ਅਸਫਲ ਰਹਿਣ ਵਾਲੇ ਵਿਅਕਤੀ ਵੀ ਰਿਫੰਡ ਦਾ ਦਾਅਵਾ ਕਰ ਸਕਣਗੇ
ਮਰਦਾਂ ਲਈ ਸੀਟਾਂ ਰਾਖਵੀਆਂ ਕਰਨੀਆਂ ਬਰਾਬਰੀ ਦੇ ਅਧਿਕਾਰ ਦੀ ਉਲੰਘਣਾ : ਸੁਪਰੀਮ ਕੋਰਟ
ਫ਼ੌਜ ਦੇ ਕਾਨੂੰਨ ਵਿੰਗ ਵਿਚ ਰਾਖਵਾਂਕਰਨ ਨੀਤੀ ਕੀਤੀ ਰੱਦ
ਬਿਹਾਰ 'ਚ ਹੜ੍ਹ ਕਾਰਨ 17 ਲੱਖ ਤੋਂ ਵੱਧ ਲੋਕ ਪ੍ਰਭਾਵਤ, ਬਚਾਅ ਕਾਰਜ ਜਾਰੀ
ਨੇਪਾਲ ਦੇ ਕੈਚਮੈਂਟ ਖੇਤਰਾਂ 'ਚ ਭਾਰੀ ਬਾਰਸ਼ ਕਾਰਨ ਕਈ ਥਾਵਾਂ ਉਤੇ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।
ਆਮਦਨ ਆਧਾਰਤ ਰਾਖਵਾਂਕਰਨ ਪ੍ਰਣਾਲੀ ਲਈ ਜਨਹਿੱਤ ਪਟੀਸ਼ਨ ਉਤੇ ਵਿਚਾਰ ਕਰੇਗਾ ਸੁਪਰੀਮ ਕੋਰਟ
ਬੈਂਚ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਬਹੁਤ ਸਾਰੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਕਿਉਂਕਿ ਜਨਹਿੱਤ ਪਟੀਸ਼ਨ ਦਾ ਦੂਰਗਾਮੀ ਅਸਰ ਪੈ ਸਕਦਾ ਹੈ
ਪਾਲਘਰ ਸੈਕਸ ਰੈਕੇਟ : 14 ਸਾਲ ਬੰਗਲਾਦੇਸ਼ੀ ਲੜਕੀ ਦਾ 3 ਮਹੀਨਿਆਂ 'ਚ 200 ਲੋਕਾਂ ਨੇ ਜਿਨਸੀ ਸੋਸ਼ਣ ਕੀਤਾ
ਲੜਕੀ ਵਿਚ ਸਮੇਂ ਤੋਂ ਪਹਿਲਾਂ ਜਵਾਨੀ ਨੂੰ ਪ੍ਰੇਰਿਤ ਕਰਨ ਲਈ ਹਾਰਮੋਨਲ ਟੀਕੇ ਦਿਤੇ ਗਏ ਹੋ ਸਕਦੇ ਹਨ : ਪੁਲਿਸ ਅਧਿਕਾਰੀ
ਪਛਮੀ ਬੰਗਾਲ : ਘੱਟ ਗਿਣਤੀ ਪੇਸ਼ੇਵਰਾਂ ਲਈ ਪੀ.ਜੀ. ਦਾਖਲਾ ਇਮਤਿਹਾਨ 24 ਅਗੱਸਤ ਨੂੰ
ਸਿੱਖ ਉਮੀਦਵਾਰਾਂ ਉਤੇ ਧਿਆਨ ਕੇਂਦਰਿਤ ਰਹੇਗਾ