ਰਾਸ਼ਟਰੀ
48 ਘੰਟਿਆਂ ਦੇ ਅੰਦਰ ਟਿਕਟ ਰੱਦ ਕਰਨ 'ਤੇ ਕੋਈ ਵਾਧੂ ਖਰਚਾ ਨਹੀਂ
ਡੀਜੀਸੀਏ ਜਲਦੀ ਹੀ ਨਿਯਮ ਬਦਲੇਗਾ
ਡਿਜੀਟਲ ਗ੍ਰਿਫਤਾਰੀ ਮਾਮਲਿਆਂ 'ਚ 3000 ਕਰੋੜ ਰੁਪਏ ਤੋਂ ਵੱਧ ਦੀ ਹੋਈ ਠੱਗੀ
ਸੁਪਰੀਮ ਕੋਰਟ ਨੇ ਏਨੀ ਵੱਡੀ ਰਕਮ ਉਤੇ ਪ੍ਰਗਟਾਈ ਹੈਰਾਨੀ, ਕਿਹਾ, ਸਖ਼ਤੀ ਨਾਲ ਨਜਿੱਠਾਂਗੇ
ਵੰਸ਼ਵਾਦ ਦੀ ਸਿਆਸਤ ਭਾਰਤੀ ਲੋਕਤੰਤਰ ਲਈ ਗੰਭੀਰ ਖ਼ਤਰਾ : ਸ਼ਸ਼ੀ ਥਰੂਰ
ਕਿਹਾ, ਵੰਸ਼ਵਾਦ ਦੀ ਸਿਆਸਤ ਪੂਰੇ ਸਿਆਸੀ ਖੇਤਰ ਵਿਚ ਫੈਲੀ ਹੋਈ ਹੈ
ਨੇਪਾਲ 'ਚ ਪਾਬੰਦੀ ਲੱਗਣ 'ਤੇ ਵੇਖਿਆ ਨਾ ਕੀ ਹੋਇਆ : ਸੁਪਰੀਮ ਕੋਰਟ
ਅਸ਼ਲੀਲ ਸਮੱਗਰੀ ਉਤੇ ਪੂਰੀ ਤਰ੍ਹਾਂ ਪਾਬੰਦੀ ਦੀ ਮੰਗ ਕਰਨ ਵਾਲੀ ਜਨਹਿੱਤ ਪਟੀਸ਼ਨ ਉਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
ਸੀਮਾਂਚਲ 'ਚ ਵਸੋਂ ਸੰਤੁਲਨ ਖਰਾਬ ਕਰਨ ਲਈ ਆਰ.ਜੇ.ਡੀ.-ਕਾਂਗਰਸ ਸਾਜ਼ਸ਼ ਰਚ ਰਹੀ ਹੈ: ਮੋਦੀ
ਕਿਹਾ, ਨਿਤੀਸ਼ ਸਰਕਾਰ ਬਣਨ ਮਗਰੋਂ ਆਰ.ਜੇ.ਡੀ. ਨੇ ਯੂ.ਪੀ.ਏ. ਉਤੇ ਬਿਹਾਰ 'ਚ ਪ੍ਰਾਜੈਕਟਾਂ ਨੂੰ ਰੋਕਣ ਲਈ ਦਬਾਅ ਪਾਇਆ ਸੀ
ਪ੍ਰਧਾਨ ਮੰਤਰੀ ਉਤੇ ਪ੍ਰਿਯੰਕਾ ਦਾ ਵਿਅੰਗ, ‘‘ਅਪਮਾਨ ਮੰਤਰਾਲਾ ਹੀ ਬਣਾ ਲਉ, ਸਮਾਂ ਬਰਬਾਦ ਨਹੀਂ ਹੋਵੇਗਾ''
ਔਰਤਾਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਤੋਂ 10,000 ਰੁਪਏ ਲੈ ਲੈਣ ਪਰ ਐਨ.ਡੀ.ਏ. ਨੂੰ ਵੋਟ ਨਾ ਦੇਣ
ਜੰਮੂ-ਕਸ਼ਮੀਰ : ਪੁੰਛ 'ਚ ਫੌਜੀ ਜਵਾਨ ਦੀ ਗੋਲੀ ਲੱਗਣ ਨਾਲ ਮੌਤ
ਸਰਵਿਸ ਰਾਈਫਲ ਦੀ ਗੋਲੀ ਗਲਤੀ ਨਾਲ ਚੱਲਣ ਕਾਰਨ ਗਈ ਜਾਨ
ਸਰਕਾਰ ਨੇ ਬੀਮਾ ਕੰਪਨੀਆਂ ਨੂੰ ਕਿਸਾਨਾਂ ਨਾਲ ਮਜ਼ਾਕ ਨਾ ਕਰਨ ਦੀ ਚੇਤਾਵਨੀ ਦਿਤੀ
ਫਸਲ ਦੇ ਨੁਕਸਾਨ ਲਈ 1 ਰੁਪਏ ਦਾ ਦਾਅਵਾ ਦੇਣ ਦੀਆਂ ਸ਼ਿਕਾਇਤਾਂ ਦੀ ਹੋ ਰਹੀ ਜਾਂਚ
ਬੰਬਈ ਹਾਈ ਕੋਰਟ ਦੇ ਫੈਸਲੇ ਮਗਰੋਂ ਅਬੂ ਜੁੰਦਲ ਵਿਰੁਧ ਮੁਕੱਦਮਾ ਮੁੜ ਸ਼ੁਰੂ
26/11 ਦੇ ਅਤਿਵਾਦੀਆਂ ਨੂੰ ਹਿੰਦੀ ਸਿਖਾਉਣ ਵਾਲਾ ਹੈਂਡਲਰ ਸੀ ਜੁੰਦਲ
ਘੱਟ ਹਾਜ਼ਰੀ ਕਾਰਨ ਕਿਸੇ ਵੀ ਕਾਨੂੰਨ ਦੇ ਵਿਦਿਆਰਥੀ ਨੂੰ ਇਮਤਿਹਾਨ ਦੇਣ ਤੋਂ ਨਾ ਰੋਕਿਆ ਜਾਵੇ : ਦਿੱਲੀ ਹਾਈ ਕੋਰਟ
ਬਾਰ ਕੌਂਸਲ ਆਫ ਇੰਡੀਆ ਨੂੰ ਹਾਜ਼ਰੀ ਦੇ ਮਿਆਰਾਂ ਵਿਚ ਬਦਲਾਅ ਕਰਨ ਦੇ ਹੁਕਮ ਦਿਤੇ