ਰਾਸ਼ਟਰੀ
ਪ੍ਰਧਾਨ ਮੰਤਰੀ ਉਤੇ ਪ੍ਰਿਯੰਕਾ ਦਾ ਵਿਅੰਗ, ‘‘ਅਪਮਾਨ ਮੰਤਰਾਲਾ ਹੀ ਬਣਾ ਲਉ, ਸਮਾਂ ਬਰਬਾਦ ਨਹੀਂ ਹੋਵੇਗਾ''
ਔਰਤਾਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਤੋਂ 10,000 ਰੁਪਏ ਲੈ ਲੈਣ ਪਰ ਐਨ.ਡੀ.ਏ. ਨੂੰ ਵੋਟ ਨਾ ਦੇਣ
ਜੰਮੂ-ਕਸ਼ਮੀਰ : ਪੁੰਛ 'ਚ ਫੌਜੀ ਜਵਾਨ ਦੀ ਗੋਲੀ ਲੱਗਣ ਨਾਲ ਮੌਤ
ਸਰਵਿਸ ਰਾਈਫਲ ਦੀ ਗੋਲੀ ਗਲਤੀ ਨਾਲ ਚੱਲਣ ਕਾਰਨ ਗਈ ਜਾਨ
ਸਰਕਾਰ ਨੇ ਬੀਮਾ ਕੰਪਨੀਆਂ ਨੂੰ ਕਿਸਾਨਾਂ ਨਾਲ ਮਜ਼ਾਕ ਨਾ ਕਰਨ ਦੀ ਚੇਤਾਵਨੀ ਦਿਤੀ
ਫਸਲ ਦੇ ਨੁਕਸਾਨ ਲਈ 1 ਰੁਪਏ ਦਾ ਦਾਅਵਾ ਦੇਣ ਦੀਆਂ ਸ਼ਿਕਾਇਤਾਂ ਦੀ ਹੋ ਰਹੀ ਜਾਂਚ
ਬੰਬਈ ਹਾਈ ਕੋਰਟ ਦੇ ਫੈਸਲੇ ਮਗਰੋਂ ਅਬੂ ਜੁੰਦਲ ਵਿਰੁਧ ਮੁਕੱਦਮਾ ਮੁੜ ਸ਼ੁਰੂ
26/11 ਦੇ ਅਤਿਵਾਦੀਆਂ ਨੂੰ ਹਿੰਦੀ ਸਿਖਾਉਣ ਵਾਲਾ ਹੈਂਡਲਰ ਸੀ ਜੁੰਦਲ
ਘੱਟ ਹਾਜ਼ਰੀ ਕਾਰਨ ਕਿਸੇ ਵੀ ਕਾਨੂੰਨ ਦੇ ਵਿਦਿਆਰਥੀ ਨੂੰ ਇਮਤਿਹਾਨ ਦੇਣ ਤੋਂ ਨਾ ਰੋਕਿਆ ਜਾਵੇ : ਦਿੱਲੀ ਹਾਈ ਕੋਰਟ
ਬਾਰ ਕੌਂਸਲ ਆਫ ਇੰਡੀਆ ਨੂੰ ਹਾਜ਼ਰੀ ਦੇ ਮਿਆਰਾਂ ਵਿਚ ਬਦਲਾਅ ਕਰਨ ਦੇ ਹੁਕਮ ਦਿਤੇ
ਮੇਹੁਲ ਚੋਕਸੀ ਨੇ ਬੈਲਜੀਅਮ ਦੀ ਸੁਪਰੀਮ ਕੋਰਟ 'ਚ ਹਵਾਲਗੀ ਨੂੰ ਦਿੱਤੀ ਚੁਣੌਤੀ
ਚੋਕਸੀ ਨੇ 30 ਅਕਤੂਬਰ ਨੂੰ ਹਵਾਲਗੀ ਖ਼ਿਲਾਫ਼ ਚੁਣੌਤੀ ਦੇਣ ਦੀ ਅਪੀਲ ਕੀਤੀ ਸੀ ਦਾਇਰ
ਮਨੀ ਲਾਂਡਰਿੰਗ ਮਾਮਲੇ 'ਚ ਈਡੀ ਨੇ 3,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ
ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਦੀ ਕੁੱਲ ਕੀਮਤ 3,084 ਕਰੋੜ ਰੁਪਏ ਹੈ।
ਰਾਜਸਥਾਨ ਵਿੱਚ ਵਾਪਰਿਆ ਇੱਕ ਹੋਰ ਵੱਡਾ ਸੜਕੀ ਹਾਦਸਾ
ਜੈਪੁਰ 'ਚ ਕਈ ਗੱਡੀਆਂ 'ਤੇ ਚੜ੍ਹਿਆ ਬੇਕਾਬੂ ਟਰੱਕ, 12 ਮੌਤਾਂ
Supreme Court ਨੇ ਅਵਾਰਾ ਕੁੱਤਿਆਂ ਦੇ ਮੁੱਦੇ 'ਤੇ ਅਪਣਾਇਆ ਸਖਤ ਰੁਖ
7 ਨਵੰਬਰ ਨੂੰ ਮਾਮਲੇ 'ਤੇ ਸੁਣਾਇਆ ਜਾਵੇਗਾ ਫ਼ੈਸਲਾ
Telangana Accident News: ਤੇਲੰਗਾਨਾ ਦੇ ਰੰਗਾਰੇਡੀ ਵਿਚ ਵਾਪਰੇ ਹਾਦਸੇ ਵਿਚ 20 ਲੋਕਾਂ ਦੀ ਮੌਤ
Telangana Accident News: ਬੱਸ ਤੇ ਟਰੱਕ ਦੀ ਆਪਸ ਵਿਚ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ