ਰਾਸ਼ਟਰੀ
Unilever layoffs News : ਬ੍ਰਿਟੇਨ ਦੀ ਦਿੱਗਜ਼ ਕੰਪਨੀ ਯੂਨੀਲਿਵਰ ਵਿੱਚ 7500 ਕਰਮਚਾਰੀਆਂ ਦੀ ਹੋਵੇਗੀ ਛਾਂਟੀ
Unilever layoffs News : ਆਈਸਕ੍ਰੀਮ ਕਾਰੋਬਾਰ ਨੂੰ ਵੱਖ ਕਰਨ ਦੀ ਯੋਜਨਾ ਬਣਾਈ
CAA Law: ਸਰਕਾਰ CAA 'ਤੇ 3 ਹਫ਼ਤਿਆਂ 'ਚ ਜਵਾਬ ਦੇਵੇ, SC ਦਾ ਆਦੇਸ਼, 9 ਅਪ੍ਰੈਲ ਨੂੰ ਮੁੜ ਹੋਵੇਗੀ ਸੁਣਵਾਈ
ਪਟੀਸ਼ਨਕਰਤਾ ਨੇ ਸੁਪਰੀਮ ਕੋਰਟ ਨੂੰ ਕਿਹਾ- ਇਸ ਸਮੇਂ ਦੌਰਾਨ ਨਾਗਰਿਕਤਾ ਨਹੀਂ ਦਿੱਤੀ ਜਾਣੀ ਚਾਹੀਦੀ
AAP leader Sanjay Singh: 'ਆਪ' ਨੇਤਾ ਸੰਜੇ ਸਿੰਘ ਨੇ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
ਪਤਨੀ ਅਨੀਤਾ ਸਿੰਘ ਨੇ ਇਹ ਗੱਲ ਕਹੀ
ਅਮੇਠੀ ਦੇ ਇਕ ਪਿੰਡ ’ਚ ਸੜਕ ਨਾ ਬਣਨ ਦੇ ਵਿਰੋਧ ’ਚ ਵੋਟਿੰਗ ਦੇ ਬਾਈਕਾਟ ਦਾ ਐਲਾਨ
‘ਰੋਡ ਨਹੀਂ ਤਾਂ ਵੋਟ ਨਹੀਂ’ ਦੇ ਬੈਨਰ ਲੱਗੇ, ਪਿੰਡ ਦੇ ਲੋਕ ਅਪਣੇ ਬੱਚਿਆਂ ਦੇ ਵਿਆਹ ਕਿਸੇ ਹੋਰ ਥਾਂ ’ਤੇ ਕਰਵਾਉਣ ਲਈ ਮਜਬੂਰ
Taranjit Singh Sandhu joins BJP, ਅਮਰੀਕਾ 'ਚ ਭਾਰਤ ਦੇ ਸਾਬਕਾ ਰਾਜਦੂਤ ਅੰਮ੍ਰਿਤਸਰ ਤੋਂ ਲੜ ਸਕਦੇ ਨੇ ਚੋਣ
1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।
Delhi Excise Policy Case: ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ; ਨਿਆਂਇਕ ਹਿਰਾਸਤ 6 ਅਪ੍ਰੈਲ ਤਕ ਵਧੀ
ਇਹ ਸਿਸੋਦੀਆ ਦੀ ਦੂਜੀ ਹੋਲੀ ਹੋਵੇਗੀ ਜੋ ਜੇਲ ਵਿਚ ਮਨਾਈ ਜਾਵੇਗੀ।
Patanjali advertising case: ਪਤੰਜਲੀ ਇਸ਼ਤਿਹਾਰ ਮਾਮਲੇ ਵਿਚ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ SC ਵਿਚ ਪੇਸ਼ ਹੋਣ ਦੇ ਹੁਕਮ
ਬੈਂਚ ਨੇ ਰਾਮਦੇਵ ਨੂੰ ਵੀ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਉਸ ਵਿਰੁਧ ਮਾਣਹਾਨੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ।
Delhi Pollution: ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ 'ਚ ਦਿੱਲੀ ਨੰਬਰ-1, ਚੌਥੀ ਵਾਰ TOP 'ਤੇ ਦਿੱਲੀ
ਬਿਹਾਰ ਦਾ ਬੇਗੂਸਰਾਏ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਸ਼ਾਮਲ
ਬਿਹਾਰ : ਐਨ.ਡੀ.ਏ. ’ਚ ਸੀਟਾਂ ਦੀ ਵੰਡ ’ਤੇ ਸਹਿਮਤੀ ਬਣੀ, ਪਹਿਲੀ ਵਾਰੀ ਭਾਜਪਾ ਨੂੰ ਜਨਤਾ ਦਲ (ਯੂ) ਨਾਲੋਂ ਵੱਧ ਸੀਟਾਂ ਮਿਲੀਆਂ
ਭਾਜਪਾ 17, ਜਨਤਾ ਦਲ (ਯੂ) 16 ਅਤੇ ਲੋਜਪਾ (ਰਾਮ ਵਿਲਾਸ) 5 ਸੀਟਾਂ ’ਤੇ ਚੋਣ ਲੜੇਗੀ
ਮੋਦੀ ਵਿਰੁਧ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਸ਼ਿਕਾਇਤ ਦਰਜ
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸਾਕੇਤ ਗੋਖਲੇ ਨੇ ਚੋਣ ਰੈਲੀ ’ਚ ਸ਼ਾਮਲ ਹੋਣ ਲਈ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਦੀ ਵਰਤੋਂ ਕਰਨ ਦਾ ਦੋਸ਼ ਲਾਇਆ