ਹਥਿਆਰਾਂ ਸਮੇਤ ਫੜ੍ਹਿਆ ਨੋਜਵਾਨ ਨਿਕਲਿਆ ਖ਼ਤਰਨਾਕ ਅਪਰਾਧੀ
ਰੈਡ ਅਲਰਟ ਦੇ ਦੌਰਾਨ ਥਾਣਾ ਕੈਂਟ ਪੁਲਿਸ ਵਲੋਂ ਹਥਿਆਰਾਂ ਸਮੇਤ ਫੜ੍ਹਿਆ ਗਿਆ ਨੌਜਵਾਨ ਖ਼ਤਰਨਾਕ ਅਪਰਾਧੀ ਨਿਕਲਿਆ ਹੈ।
Arrested
ਅੰਮ੍ਰਿਤਸਰ : ਰੈਡ ਅਲਰਟ ਦੇ ਦੌਰਾਨ ਥਾਣਾ ਕੈਂਟ ਪੁਲਿਸ ਵਲੋਂ ਹਥਿਆਰਾਂ ਸਮੇਤ ਫੜ੍ਹਿਆ ਗਿਆ ਨੌਜਵਾਨ ਖ਼ਤਰਨਾਕ ਅਪਰਾਧੀ ਨਿਕਲਿਆ ਹੈ। ਦਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਰਿਮਾਂਡ ਦੇ ਦੌਰਾਨ ਜਦੋਂ ਪੁੱਛਗਿਛ ਕੀਤੀ ਤਾਂ ਉਸ ਤੋਂ ਜੋ ਖੁਲਾਸੇ ਹੋਏ ਉਸ ਨੂੰ ਸੁਣ ਕੇ ਆਪਣੇ ਆਪ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ। ਆਰੋਪੀ ਤੋਂ ਰਿਮਾਂਡ ਦੇ ਦੌਰਾਨ 1 ਪਿਸਟਲ ਵੀ ਬਰਾਮਦ ਕੀਤਾ ਗਿਆ ਹੈ।