Fastag ਦੀ ਵੱਡੀ ਖ਼ਬਰ, Fastag ਸਿਸਟਮ ਲੋਕਾਂ ਲਈ ਬਣਿਆ ਪਰੇਸ਼ਾਨੀ!
ਉੱਥੇ ਹੀ ਫਾਸਟੈਗ ਨਾ ਲੱਗਿਆ ਹੋਣ ਕਰ ਕੇ ਜ਼ੁਰਮਾਨੇ ਦੀ ਗੱਲ ਨੇ ਤਾਂ ਲੋਕਾਂ ਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ ਹੈ।
Fastag bothers people
ਜੈਤੋ: ਕੇਂਦਰ ਸਰਕਾਰ ਨੇ ਟੋਲ ਟੈਕਸ ਦੇ ਨਾਮ ’ਤੇ ਆਮ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਇਕ ਹੀ ਸੜਕ ’ਤੇ ਥੋੜੀ-ਥੋੜੀ ਦੂਰੀ ’ਤੇ ਟੋਲ ਪਲਾਜ਼ਾ ਸਥਾਪਤ ਕਰ ਵਾਹਨ ਮਾਲਕਾਂ ਤੋਂ ਮੋਟੀ ਰਕਮ ਵਸੂਲਣੀ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਕਾਰਨ ਵਾਹਨ ਚਾਲਕ ਪਰੇਸ਼ਾਨ ਸਨ ਅਤੇ ਹੁਣ ਫਾਸਟੈਗ ਸਿਸਟਮ ਲਾਗੂ ਕਰ ਲੋਕਾਂ ਦੀ ਪਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।