ਹਿੰਦੂ ਵਿਆਹ ਐਕਟ ਨਿਯਮਾਂ ਦਾ ਪਾਲਣ ਨਾ ਕਰਨ ਵਲਿਆ `ਤੇ ਹਾਈਕੋਰਟ ਸਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਨਅਵੇ ਕਪਲ ( ਘਰ ਤੋਂ ਭੱਜਿਆ ਜੋੜਾ ) ਦੇ ਵਿਆਹ ਨੂੰ ਵਪਾਰ ਬਣਾ ਕੇ ਹਿੰਦੂ ਵਿਆਹ ਐਕਟ ਦੇ ਨਿਯਮਾਂ ਦਾ

judge hammer

ਚੰਡੀਗੜ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਨਅਵੇ ਕਪਲ ( ਘਰ ਤੋਂ ਭੱਜਿਆ ਜੋੜਾ ) ਦੇ ਵਿਆਹ ਨੂੰ ਵਪਾਰ ਬਣਾ ਕੇ ਹਿੰਦੂ ਵਿਆਹ ਐਕਟ ਦੇ ਨਿਯਮਾਂ ਦਾ ਪਾਲਣ ਨਾ  ਕਰਨ ਵਾਲੇ ਪੰਡਤ ਅਤੇ ਪੁਜਾਰੀਆਂ ਉੱਤੇ ਸ਼ਕੰਜਾ ਕਸਨਾ ਸ਼ੁਰੂ ਕਰ ਦਿੱਤਾ ਹੈ।ਇੰਝ ਹੀ ਇੱਕ ਮਾਮਲੇ ਵਿੱਚ ਹਾਈਕੋਰਟ ਨੇ ਐਸ . ਐਸ . ਪੀ . ਪਟਿਆਲਾ ਨੂੰ ਪ੍ਰਾਚੀਨ ਪੰਚ ਮੁਖੀ ਸ਼੍ਰੀ ਸ਼ਿਵ ਮੰਦਿਰ ਵਿੱਚ ਹੋਈਆਂ ਸ਼ਾਦੀਆਂ ਦੀ ਜਾਂਚ ਕਰਨ ਅਤੇ ਲੈਟਰਪੈਡ ਦੀ ਜਾਂਚ ਦਾ ਆਦੇਸ਼ ਦਿੱਤਾ ਹੈ।