ਗੈਸ ਦੇ ਭਰੇ ਸਿਲੰਡਰਾਂ ਦੇ ਵਹੀਕਲ ਨੂੰ ਅਚਾਨਕ ਲੱਗੀ ਅੱਗ
ਗੈਸ ਸਿਲੰਡਰਾਂ ਦੇ ਗੁਦਾਮ ਵਿਚੋਂ 20ਦੇ ਕਰੀਬ ਸਿਲੰਡਰ ਭਰਕੇ ਛੋਟੇ ਹਾਥੀ ਦਾ ਚਾਲਕ ਜਦ ਸ਼ਹਿਰ ਵੱਲ ਨੂੰ ਆ ਰਿਹਾ ਸੀ
picture
ਜੈਤੋ: ਜੈਤੋ: road accident
accidentroad accident
accident
ਜੈਤੋ: ਗੈਸ ਦੇ ਭਰੇ ਸਿਲੰਡਰਾਂ ਦੇ ਤਿੰਨ ਪਹੀਏ ਵਹੀਕਲ ਨੂੰ ਅਚਾਨਕ ਲੱਗੀ ਅੱਗ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ। ਜਾਣਕਾਰੀ ਦੇ ਅਨੁਸਾਰ ਸਥਾਨਕ ਰਣ ਸਿੰਘ ਵਾਲਾ ਰੋਡ 'ਤੇ ਸਥਿਤ ਗੈਸ ਸਿਲੰਡਰਾਂ ਦੇ ਗੁਦਾਮ ਵਿਚੋਂ 20ਦੇ ਕਰੀਬ ਸਿਲੰਡਰ ਭਰਕੇ ਛੋਟੇ ਹਾਥੀ ਦਾ ਚਾਲਕ ਜਦ ਸ਼ਹਿਰ ਵੱਲ ਨੂੰ ਆ ਰਿਹਾ ਸੀ ਕਿ ਰਸਤੇ ਵਿਚ ਅਚਾਨਕ