ਦੁਸਹਿਰੇ ਮੌਕੇ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ : ਚਰਨਜੀਤ ਸਿੰਘ ਚੰਨੀ
ਰਾਮ ਭਵਨ ਮੋਰਿੰਡਾ ਵਿਖੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਵੱਲੋ ਵਿਕਾਸ ਕਾਰਜਾਂ ਦੇ ਚੈੱਕ .....
Minister Charanjeet Singh Channi in Morinda
ਮੋਰਿੰਡਾ (ਮੋਹਨ ਸਿੰਘ ਅਰੋੜਾ): ਰਾਮ ਭਵਨ ਮੋਰਿੰਡਾ ਵਿਖੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਵੱਲੋ ਵਿਕਾਸ ਕਾਰਜਾਂ ਦੇ ਚੈੱਕ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਬਾਦਲ ਸਰਕਾਰ ਨੇ ਇਤਿਹਾਸਕ ਹਲਕਾ ਸ੍ਰੀ ਚਮਕੋਰ ਸਾਹਿਬ ਨੂੰ ਵਿਕਾਸ ਪੱਖੋ ਅੱਖਾ ਅੋਲੇ ਕੀਤਾ ਸੀ ਪ੍ਰੰਤੂ ਕਾਂਗਰਸ ਸਰਕਾਰ ਹਲਕੇ ਨੂੰ ਵਿਕਾਸ ਕਰਾਵੇ ਗੀ।