ਪੰਜਾਬ ਪੁਲਿਸ 'ਚ ਫੇਰਬਦਲ, 9 ਆਈਪੀਐਸ ਅਧਿਕਾਰੀਆਂ ਦਾ ਹੋਇਆ ਤਬਾਦਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਅੱਜ ਪੁਲਿਸ ਅਧਿਕਾਰੀਆਂ ਵਿਚ ਬਹੁਤ ਵੱਡਾ ਫੇਰਬਦਲ ਹੋਇਆ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਸਹਿਤ 9 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ...

transfer of 9 IPS officers

ਜਲੰਧਰ : ਪੰਜਾਬ ਵਿਚ ਅੱਜ ਪੁਲਿਸ ਅਧਿਕਾਰੀਆਂ ਵਿਚ ਬਹੁਤ ਵੱਡਾ ਫੇਰਬਦਲ ਹੋਇਆ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਸਹਿਤ 9 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਹੋ ਗਏ ਹਨ। ਪ੍ਰਵੀਨ ਕੁਮਾਰ ਸਿਨਹਾ ਦੀ ਜਗ੍ਹਾ ਉੱਤੇ ਗੁਰਪ੍ਰੀਤ ਸਿੰਘ ਬੁੱਲਰ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਹੋਣਗੇ।